More Gurudwara Wiki  Posts
gurudwara Loh Langar Mata Bhag Kaur Ji – Nanded


ਗੁਰਦੁਆਰਾ ਲੋਹ ਲੰਗਰ ਮਾਤਾ ਭਾਗ ਕੌਰ ਜੀ
ਇਤਿਹਾਸ ਵਿਚ ਆਉਂਦਾ ਹੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਜਦ ਕੁਛ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖਕੇ ਚਲੇ ਗਏ ਤਾਂ ਮਾਤਾ ਭਾਗੋ ਜੀ ਨੇ ਲਾਹਨਤ ਪਾਈ ਤੇ ਫਿਰ ਮਾਤਾ ਜੀ ਦਾ ਤਰਕਵਾਦੀ ਸ਼ਬਦ ਸੁਣ ਕੇ ਬੇਦਾਵੀਏ ਦੁਬਾਰਾ ਗੁਰੂ ਜੀ ਦੀ ਸੇਵਾ ਵਿੱਚ ਮੁਕਤਸਰ ਜੰਗ ਵਿੱਚ ਚਲੇ ਗਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਇਸ ਜੰਗ ਵਿਚ ਮਾਤਾ ਭਾਗੋ ਜੀ ਨੇ ਮਰਦਾਵਾਂ ਬਾਣਾ ਪਹਿਣ ਕੇ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਨਾਲ ਰਲ ਕੇ ਖੂਬ ਜੌਹਰ ਦਿਖਾਏ , ਮਾਤਾ ਜੀ ਦੀ ਇਸ ਬੀਰਤਾ ਦੀ ਖਬਰ ਸੁਣਕੇ ਗੁਰੂ ਜੀ ਅਤੀ ਪ੍ਰਸੰਨ ਹੋਏ , ਗੁਰੂ ਜੀ ਦੇ ਦੱਖਣ ਆਗਮਨ ਦੇ ਮਾਤਾ ਜੀ ਵੀ ਗੁਰੂ ਜੀ ਦੇ ਨਾਲ ਹੀ ਨਾਂਦੇੜ ਦੀ ਪਾਵਨ ਧਰਤੀ ਤੇ ਪੁੱਜ ਗਏ , ਸੱਚਖੰਡ ਸਾਹਿਬ ਦੇ...

ਨਜ਼ਦੀਕ ਜਿਸ ਅਸਥਾਨ ਤੇ ਮਾਤਾ ਜੀ ਤਪਸਿਆ ਵਿੱਚ ਲੀਨ ਰਹਿੰਦੇ ਉਥੇ ਬੁੰਗਾ ਸਾਹਿਬ ਸ਼ੁਸ਼ੋਬਿਤ ਹੈ |
ਦਸ਼ਮੇਸ਼ ਪਿਤਾ ਜੀ ਦੇ ਸੱਚਖੰਡ ਗਮਨ ਉਪਰੰਤ ਮਾਤਾ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬਿਦਰ (ਕਰਨਾਟਕ) ਦੇ ਨਜ਼ਦੀਕ ਹੀ ਪੈਂਦੇ ਪਿੰਡ ਜਨਵਾੜਾ ਵਿਖੇ ਡੇਰਾ ਲਗਾ ਲਿਆ , ਕੁਝ ਸਮਾਂ ਜਨਵਾੜਾ ਵਿਖੇ ਸਮਾਂ ਬਤੀਤ ਕਰਨ ਉਪਰੰਤ ਮਾਤਾ ਜੀ ਅਕਾਲ ਚਲਾਣਾ ਕਰ ਗਏ , ਮਾਤਾ ਭਾਗ ਕੌਰ ਜੀ ਦੇ ਨਾਮ ਤੇ ਲੋਹ ਲੰਗਰ ਦੀ ਸੇਵਾ ਲਈ ਇਹ ਗੁਰਦੁਆਰਾ ਸਾਹਿਬ ਦੀ , ਜਿਲ੍ਹਾ ਨੰਦੇੜ ਵਿਖੇ ਉਸਾਰੀ ਕਰਵਾਈ , ਇਥੇ ਗੁਰੂ ਕਾ ਲੰਗਰ 24 ਘੰਟੇ ਚਾਲੂ ਰਹਿੰਦਾ ਹੈ

...
...



Related Posts

Leave a Reply

Your email address will not be published. Required fields are marked *

4 Comments on “gurudwara Loh Langar Mata Bhag Kaur Ji – Nanded”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)