More Gurudwara Wiki  Posts
Gurudwara Shri Bhangani Sahib, Bhangani


ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ – ਭੰਗਾਣੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਜੀਵਨ ਦੀ ਪਹਿਲੀ ਲੜਾਈ ਜਿੱਤੀ. ਕਹਲੂਰ ਦੇ ਰਾਜੇ (ਭੀਮ ਚੰਦ) ਨੇ ਗੁਰੂ ਸਾਹਿਬ ਨੂੰ ਸਿਖਲਾਈ ਪ੍ਰਾਪਤ ਹਾਥੀ ਦੇਣ ਲਈ ਕਿਹਾ ਸੀ. ਪਰ ਗੁਰੂ ਸਾਹਿਬ ਨੇ ਉਸਨੂੰ ਦੇਣ ਲਈ ਇਨਕਾਰ ਕਰ ਦਿੱਤਾ ਜਿਸ ਕਰਕੇ ਉਹ ਗੁਰੂ ਸਾਹਿਬ ਨਾਲ ਗੁੱਸੇ ਸੀ. ਜਦੋਂ ਗੁਰੂ ਸਾਹਿਬ ਨੂੰ ਇਹ ਪਤਾ ਲੱਗਾ ਕਿ ਰਾਜਾ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਸ੍ਰੀਨਗਰ (ਉੱਤਰੀ ਖੰਡ) ਤੋਂ ਵਾਪਸ ਆ ਰਿਹਾ ਹੈ ਅਤੇ ਪਾਉਂਟਾ ਸਾਹਿਬ ਉੱਤੇ, ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ ਹਮਲਾ ਕਰਨ ਲਈ ਤਿਆਰੀ ਕਰ ਰਿਹਾ ਹੈ , ਗੁਰੂ ਸਾਹਿਬ ਵੀ ਹਮਲੇ ਲਈ ਤਿਆਰ ਹੋ ਗਏ , ਅਤੇ ਇੱਥੇ ਭੰਗਾਣੀ ਪਿੰਡ ਆਕੇ ਯੁੱਧ ਲੜਿਆ . ਗੁਰੂ ਸਾਹਿਬ ਨੇ ਗੁਰਦੁਆਰਾ ਸ੍ਰੀ ਤਿਰੰਗੇੜੀ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਸਥਾਨ ਤੋਂ ਇਹ ਕਮਾਂਡ ਕਾਇਮ ਕੀਤੀ. ਗੁਰੂ ਸਾਹਿਬ ਜੀ ਨੇ ਜਿਥੋਂ ਮੋਰਚਾ ਸਾਂਭਿਆ ਸੀ ਉਸ ਥਾਂ ਤੇ ਹੁਣ ਗੁਰੂਦਵਾਰਾ ਤੀਰਗੜ੍ਹੀ ਸਾਹਿਬ ਜੀ ਮੌਜੂਦ...

ਹੈ

GURUDWARA SHRI BHANGANI SAHIB is situated in the Village Bhangani, Teh Paonta Sahib Distt Sirmour of Himachal Pradesh. It is situated on right bank of Yamuna River. SHRI GURU GOBIND SINGH JI fought and won his first battle of life against the hill cheifs. Raja of Kehlur(Bhim Chand) had asked GURU SAHIB for trained Elephant. But GURU SAHIB refused him to give because of which he was annoyed with GURU SAHIB. When GURU SAHIB came to know that Raja Bhim chand is coming back from Srinagar(UttraKhand) after his Sons marriage, prepared to attack paonta sahib with other hill rajas, GURU SAHIB prepared for the show, and came in forward to village Bhangani and fought here. GURU SAHIB held the command from Place near by now known as GURDWARA SHRI TEERGARHI SAHIB

...
...



Uploaded By:Kaur Preet

Related Posts

Leave a Reply

Your email address will not be published. Required fields are marked *

17 Comments on “Gurudwara Shri Bhangani Sahib, Bhangani”

  • Sat nam shri waheguru ji

  • 🌷🙏😌DHAN DHAN SATGURU DASVE NANAK SAHIB SHRI GURU GOBIND SINGH JI DHAN DHAN MATA SAHIB KAUR JI😌🌷🙏

  • Waheguru ji

  • Waheguru Ji KA khalsha wahe guru Ji Ki
    Fateh

  • Waheguru ji waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)