More Gurudwara Wiki  Posts
Gurudwara Shri Chevin Patshahi Sahib, Baramulla


ਗੁਰਦੁਆਰਾ ਛੇਂਵੀ ਪਾਤਸ਼ਾਹੀ – ਬਾਰਾਮੁੱਲਾ

ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਿ ਕੋਟ ਤੀਰਥ ਜੇਹਲਮ ਨਦੀ ਦੇ ਤੱਟ ਤੇ ਪਹਾੜੀ ਦੀ ਗੋਦ ਵਿਚ ਇਕਾਂਤ ਥਾਂ ਤੇ ਵਿਸਾਖ ਵਿੱਚ ਮਾਤਾ ਭਾਗ ਭਰੀ ਤੇ ਸੇਵਾ ਦਾਸ ਦੀ ਪਿਆਰ ਭਰੀ ਖਿੱਚ ਦਾ ਸਦਕਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਚਰਨ ਕੰਵਲ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕੇ ਗੁਰੂ ਜੀ ਦੇ ਨਾਲ ਭਾਰਤ ਦਾ ਸਮਰਾਟ ਜਹਾਂਗੀਰ ਵੀ ਸੀ। ਮਾਤਾ ਭਾਗ ਭਰੀ ਦੀ ਸ਼ਰਧਾ ਪੂਰੀ ਕਰਨ ਮਗਰੋਂ ਜਦੋਂ ਪੰਜਾਬ ਵਾਪਿਸ ਜਾਂ ਸਮੇਂ ਗੁਰੂ ਜੀ ਜਹਾਂਗੀਰ ਸਹਿਤ ਇਥੇ ਪੁਜੇ ਤਾਂ ਮੁਸਲਮਾਨ ਕਾਰੀਗਰਾਂ ਨੇ ਜਹਾਂਗੀਰ ਨੂੰ ਇੱਕ ਪੱਥਰ ਦਾ ਬਹੁਤ ਸੁੰਦਰ ਤਖਤ ਬੈਠਣ ਲਈ ਪੇਸ਼ ਕੀਤਾ , ਪਰ ਜਹਾਂਗੀਰ ਨੇ ਅਕਾਲ ਤਖਤ ਦੇ ਵਾਲੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਉਹ ਭੇਂਟ ਕਰਕੇ ਸ਼ਰਧਾਲੂਆਂ ਨੂੰ ਗੁਰੂ ਮਹਾਰਾਜ ਦੇ ਅਸ਼ੀਰਵਾਦ ਦਾ ਭਾਗੀ ਬਣਾਇਆ। ਕਾਫੀ ਸਮਾਂ ਗੁਰੂ ਜੀ ਇਸ ਤਖਤ ਤੇ ਬੈਠ ਕੇ ਸਿੱਖ ਸੰਗਤਾਂ ਤੇ ਪ੍ਰੇਮੀਆਂ ਨੂੰ ਨਾਮ ਬਾਣੀ ਦੁਆਰਾ ਨਿਹਾਲ ਕਰਕੇ ਜਦੋਂ ਵਾਪਿਸ ਜਾਣ ਲੱਗੇ ਤਾਂ ਚਿਨਾਰ ਦਾ ਪੌਦਾ ਭੇਂਟ ਕੀਤਾ , ਜੋ ਕਿ ਮਹਾਰਾਜ ਨੇ ਆਪਣੇ ਹੱਥੀਂ ਲਗਾ ਕੇ ਅਸ਼ੀਰਵਾਦ ਦਿੱਤਾ ਕਿ ਜੋ ਵੀ ਸ਼ਰਧਾਲੂ ਸ਼ਰਧਾ ਸਹਿਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੇਗਾ ਉਸ...

ਦੀਆਂ ਸਭ ਮਨੋਕਾਮਨਾ ਪੂਰਨ ਹੋਣਗੀਆਂ

GURUDWARA SHRI CHEVIN PATSHAHI is situated in the Distt City Baramulla of Jammu & Kashmir. This Place is sitauted on the bank of River Jhelum. SHRI GURU HARGOBIND SAHIB JI after fulfilling wish of Mai Bhag Bhari at Srinagar, and meeting a Muslim Saint Bahlor Shah came here. Along with GURU SAHIB was Badshah Jahangir. When GURU SAHIB and Badshah Jahangir reached here, Muslim People offered Jahangir a hand made Stone Takhat (Chair). But Jahangir offered that Takhat to GURU SAHIB, and helped the his followers to have GURU SAHIB’s blessings. GURU SAHIB stayed here for some time and used to sit on the takhat and had discussions with people. Later GURU SAHIB planted a chinaar tree with his own hands and also blessed that who so ever will visit this place, his wishes will come true. And also day by day This chinaar tree will grow up, its shade will be thickening and popularity of this place will keep on increasing.

...
...



Uploaded By:Kaur Preet

Related Posts

Leave a Reply

Your email address will not be published. Required fields are marked *

15 Comments on “Gurudwara Shri Chevin Patshahi Sahib, Baramulla”

  • waheguru ji

  • Waheguru ji

  • Waheguru Ji

  • Satnaam shiri waheguru jio
    Waheguru waheguru waheguru waheguru waheguru jio

  • Kaur manjit Kaur manjit

    ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)