Gurudwara Shri Deg Sahib Patshahi Satvin, Gharuan
ਗੁਰਦੁਆਰਾ ਦੇਗ ਸਾਹਿਬ ਪਾ: ਸਤਵੀਂ ਘੜੂੰਆ
ਘੜੂਏ ਪਿੰਡ ਜਦ ਗੁਰੂ ਹਰ ਰਾਏ ਜੀ ਕੀਰਤਪੁਰ ਵੰਨੀ ਜਾ ਰਹੇ ਸਨ ਤਾਂ ਸਿਖਾਂ ਨੇ ਡਾਢੇ ਪ੍ਰੇਮ ਨਾਲ ਇਥੇ ਨੌਂ ਦਿਨ ਰੱਖਕੇ ਬਹੁਤ ਸੇਵਾ ਕੀਤੀ। ਹਾੜ੍ਹ ਮਹੀਨੇ ਦੇ ਕਾਰਨ ਸੰਗਤ ਨੂੰ ਸ਼ਰਦਾਈ ਛਕਾਉਂਦੇ ਤੇ ਗੁਫਾ ਵਿਚ ਰਿਹਾ ਕਰਦੇ ਜਿਥੇ ਹੁਣ ਤਾਂਈਂ ਦੇਗ ਤੇ ਗੁਫਾ ਦੇ ਨਿਸ਼ਾਨ ਹਨ। ਇਥੇ ਭੋਜਨ ਸ਼ਰਦਾਈ ਸਭ ਨੂੰ ਮਿਲਦਾ ਹੈ
GURUDWARA SHRI PATSHAHI SATVIN SAHIB is situated in village Gharuan, Distt Mohali. This village is situated on Chandigarh Ludhiana...
Road. SHRI GURU HARRAI SAHIB JI visited here while going towards Kiratpur Sahib. Sangat requested GURU SAHIB to stay here. Accepting Sangats request GURU SAHIB stayed here for some time, and Sangat served GURU SAHIB with great devotion. As it was season of summers, sangat used to serve GURU SAHIB with shardai. GURU SAHIB used to take rest in Bhora Sahib.
Related Posts
ਪੰਜ ਪੈਸੇ (ਭਾਗ -3) ਪੰਜਵੇਂ ਪਾਤਸ਼ਾਹ ਦੇ ਦੋ ਸਿੱਖ ਭਾਈ ਭਾਨਾ ਮੱਲਣ ਤੇ ਰੇਖਰਾਉ ਜੀ , ਕਾਬਲ ਦੇ ਵਸਨੀਕ ਸੀ ਕਾਬਲ ਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਨਾਲ ਪੜ੍ਹੇ ਲਿਖੇ ਸਿਆਣੇ ਹੋਣ ਕਰਕੇ ਨਵਾਬ ਨੇ ਏਨਾ ਨੂੰ ਮੋਦੀਖਾਨੇ (ਡੀਪੂ ) ਦਾ ਕੰਮ ਸੌਂਪਿਆ ਹੋਇਆ ਸੀ। ਦੋਵੇ ਹੀ ਬੜੇ ਇਮਾਨਦਾਰ ਕਹਿਣੀ Continue Reading »
ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਕਿ ਸੰਸਦ ਭਵਨ ਦੇ ਨਜ਼ਦੀਕ ਸਥਿਤ ਹੈ | ਇਹ ਗੁਰਦੁਆਰਾ ਸੰਨ 1783 ਈ: ਵਿਚ ਸਿੱਖ ਸੈਨਾ ਦੇ ਮੁਖੀ ਆਗੂ ਸ: ਬਘੇਲ ਸਿੰਘ ਵਲੋਂ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਬਣਵਾਇਆ ਗਿਆ | ਇਤਿਹਾਸ ਦੱਸਦਾ Continue Reading »
ਅੱਠ ਨੌ ਕੁ ਸਾਲ ਦਾ ਸੀ ਮੈ , ਪਤਾ ਲਗਾ ਤਾਏ ਦੇ ਪੁੱਤ ਅੰਮ੍ਰਿਤ ਛੱਕਣ ਚਲੇ ਨੇ ਲਾਗਲੇ ਪਿੰਡ ਦੇ ਗੁਰਦੁਵਾਰਾ ਸਾਹਿਬ ਵਿਖੇ । ਪੰਜਾ ਪਿਆਰਿਆ ਨੇ ਅੰਮ੍ਰਿਤ ਦੀ ਦਾਤ ਦੇਣੀ ਹੈ ਗੁਰਦੁਵਾਰਾ ਸਾਹਿਬ ਵਲੋ ਕਕਾਰ ਵੀ ਮੁਫਤ ਵਿੱਚ ਦੇਣੇ ਹਨ । ਠੰਢ ਦੇ ਦਿਨ ਸਨ ਘਰਦਿਆ ਨੂੰ ਆਖਿਆ ਮੈ Continue Reading »
ਗੰਗਾ ਸਾਗਰ, ਪਵਿੱਤਰ ਸੁਰਾਹੀ ਨੂੰ ਦਿੱਤਾ ਗਿਆ ਨਾਮ ਹੈ ਜੋ ਸਿੱਖ ਧਰਮ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਸੀ। ਇਹ 17 ਵੀਂ ਸਦੀ ਦਾ ਇੱਕ ਰਵਾਇਤੀ ਤਾਂਬੇ ਦੀ ਸੁਰਾਹੀ ਹੈ, ਜਿਸਦਾ ਭਾਰ ਲਗਭਗ ਅੱਧਾ ਕਿੱਲੋ ਗ੍ਰਾਮ ਹੈ ਅਤੇ ਲੰਬਾਈ 1 ਫੁੱਟ ਤੋਂ ਘੱਟ ਹੈ. ਇਸ ਦੇ Continue Reading »
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੭ ਅਤੇ ੯ ਸਾਲ ) ਬਾਰੇ ਸਾਨੂੰ ਬੱਸ ਏਨਾ ਕੁ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ (ਪਰ) ਕੀ ਸਾਨੂੰ ਪਤਾ ਹੈ ਕੇ ਓਸ ਤੋਂ ਪਹਿਲਾਂ ਓਹਨਾਂ ਨਾਲ ਕੀ ਬੀਤੀ? ਓਹਨਾਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ Continue Reading »
ਕਿਰਪਾਨ ਪਾਬੰਦੀ ਵਿਰੁੱਧ ਮੋਰਚਾ ਫਤਹਿ 31-1-1936 1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਕੁਝ ਅਜਿਹਾ ਝਗੜਾ ਹੋਇਆ , ਜਿਸ ਕਰਕੇ ਧਾਰਾ 144 ਲਾ ਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖ ਆਗੂ ਪੰਜਾਬ ਗਵਰਨਰ ਨੂੰ ਮਿਲੇ ਕੇ ਕਿਰਪਾਨ Continue Reading »
ਗੁਰਦੁਆਰਾ ਪਤਾਲਪੁਰੀ ਸਾਹਿਬ ਜੀ – ਕੀਰਤਪੁਰ ਸਾਹਿਬ ਇਹ ਅਸਥਾਨ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਤੀਰ ਸਾਹਿਬ ਦੇ ਅਸਥਾਨ ਤੋਂ ਤੀਰ ਮਾਰਕੇ ਪ੍ਰਗਟ ਕੀਤਾ ਸੀ | ਇਸ ਅਸਥਾਨ ਤੇ ਛੇਂਵੇ ਅਤੇ ਸਤਵੇਂ ਪਾਤਸਾਹ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ ਤੇ ਅੱਠਵੇਂ ਪਾਤਸਾਹ ਸ਼੍ਰੀ ਹਰਕ੍ਰਿਸ਼ਨ ਜੀ Continue Reading »
ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਤੇਹਰਵਾਂ ਭਾਗ ਪੜੋ ਜੀ । ਸ਼ਹਾਦਤ :- ਜਹਾਗੀਰ 24 ਅਕਤੂਬਰ 1605 ਵਿਚ ਗੱਦੀ ਤੇ ਬੈਠਾ। 15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Sukhjinde Singh
🙏🌷WAHEGURU💛🙏
Sukhjinde Singh
🙏🌷HE SATGURU TERIAN TU HE JANE💛💖💚💜❤💙🙏
Rajinder Bhuller
Waheguru ji
Harinder
Waheguru ji
Harpreet kaur
waheguru ji
Harpreet singh
Waheguru ji
Malkeet Singh
Waheguru ji
Ranjit Singh Bhurji
Waheguruji
Gaurav verma
Waheguru
Harminder singh
ਵਾਹਿਗੂਰੁ ਜੀ
Simarjitsingh
Waheguru guru g
Tejinder lamba
Waheguru g
Kaur manjit Kaur manjit
ਵਾਹਿਗੁਰੂ ਜੀ
Inderhit singh
Waheguru jio