More Gurudwara Wiki  Posts
Gurudwara Shri Nanakpuri Sahib, Nanded


ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ – ਨੰਦੇੜ

ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ ਜ਼ਿਲਾ ਸ਼ਹਿਰ ਨੰਦੇੜ, ਮਹਾਰਾਸ਼ਟਰ ਵਿਚ ਸਥਿਤ ਹੈ. ਇਹ ਗੁਰਦੁਆਰਾ ਸਾਹਿਬ ਗੁਰੂਦਵਾਰਾ ਸ਼੍ਰੀ ਰਤਨਗੜ੍ਹ ਸਾਹਿਬ ਦੇ ਰਸਤੇ ਉੱਤੇ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਦੇ ਨੇੜੇ ਸਥਿਤ ਹੈ. ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬਿਦਰ, ਕਰਨਾਟਕਾ ਨੂੰ ਜਾਂਦੇ ਹੋਏ ਠਹਿਰੇ ਸਨ . ਗੁਰੂ ਸਾਹਿਬ ਇਥੇ ਕੁਝ ਦੇਰ ਲਈ ਠਹਿਰੇ ਅਤੇ ਗੋਰਖਨਾਥ ਅਤੇ ਉਸ ਦੇ ਚੇਲਿਆਂ ਨੂੰ 1512 ਵਿੱਚ ਅਕਾਲਪੁਰਖ ਦਾ ਨਾਮ ਜਪਾਇਆ . ਗੁਰੂ ਸਾਹਿਬ ਜੀ ਦੀਆਂ ਖੜਾਵਾਂ ਇਥੇ ਰੱਖੀਆਂ ਹਨ

ਨੀਚੇ ਦਰਸ਼ਨ ਕਰੋ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ

GURUDWARA SHRI NANAKPURI SAHIB is situated...

in the Distt City Nanded, Maharashtra. This GURUDWARA SAHIB is situated near to GURUDWARA SHRI NANAKSAR SAHIB on the way to GURUDWARA SHRI RATANGARH SAHIB. SHRI GURU NANAK DEV JI came here on the way to Bidar, Karanatka. GURU SAHIB stayed here for some time and also had discussion with Gorakhnaath. KHADAVAN (Wooden Sleepers) of GURU SAHIB are preserved over here

...
...



Uploaded By:Kaur Preet

Related Posts

Leave a Reply

Your email address will not be published. Required fields are marked *

16 Comments on “Gurudwara Shri Nanakpuri Sahib, Nanded”

  • Sri wheguru

  • ਹਰਦੀਪ ਸਿੰਘ

    ਵਾਹਿਗੁਰੂ

  • Waheguru ji

  • Waheguru Ji

  • Vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru ji sab da bhala karna jio

  • Waheguru ji🙏🏻

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)