More Gurudwara Wiki  Posts
Gurudwara Shri Nanaksar Sahib, Nanded


ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਜੀ- ਨਾਂਦੇੜ (ਮਹਾਰਾਸ਼ਟਰ)

ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਜੀ ਮਹਾਰਾਸ਼ਟਰ ਦੇ ਜ਼ਿਲ੍ਹਾ ਨੰਦੇੜ ਦੇ ਬਾਹਰਲੇ ਹਿੱਸੇ ਵਿਚ ਸਥਿਤ ਹੈ. ਸਚਖੰਡ ਸ੍ਰੀ ਹਜੂਰ ਸਾਹਿਬ ਤੋਂ 6 ਕਿਲੋਮੀਟਰ ਦੂਰ ਹੈ. ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਿਦਰ ਜਾ ਰਹੇ ਸਨ ਤਾਂ ਇਥੇ ਰੁਕੇ . ਗੁਰੂ ਸਾਹਿਬ ਜੀ ਬੇਰੀ ਹੇਠ 9 ਦਿਨ ਅਤੇ 9 ਘੜੀਆਂ ਰੁਕੇ ਸਨ . ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇਥੇ ਪਾਣੀ ਦੀ ਬਹੁਤ ਘਾਟ ਹੈ, ਗੁਰੂ ਸਾਹਿਬ ਨੇ ਭਾਈ ਮਰਦਾਨਾ ਸਾਹਿਬ ਨੂੰ ਰਬਾਬ ਵਜਾਉਣ ਲਈ ਕਿਹਾ. ਜਦੋਂ ਭਾਈ ਸਾਹਿਬ ਜੀ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਤਾਂ ਪਾਣੀ ਦਾ ਫੁਹਾਰਾ ਬਾਹਰ ਆਉਣਾ ਸ਼ੁਰੂ ਹੋ ਗਿਆ. ਭਾਈ ਮਾਰਦਨਾ ਜੀ ਨੇ ਪਾਣੀ ਪੀਤਾ ਤੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਇਹ ਪਾਣੀ ਪੀਣ ਲਈ ਇੰਨਾ ਮਿੱਠਾ ਕਿਉਂ ਹੈ ਤਦ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਸਥਾਨ ਦੇਵਤਿਆਂ ਦਾ ਹੈ ਇਸ ਲਈ ਪਾਣੀ ਮਿੱਠਾ ਹੈ. ਇਸ ਉਪਰੰਤ ਇੱਕ ਕੋਹੜੀ ਗੁਰੂ ਸਾਹਿਬ ਜੀ ਕੋਲ ਆਇਆ ਅਤੇ ਉਸਨੂੰ ਬਿਮਾਰੀ ਤੋਂ ਮੁਕਤ ਕਰਨ ਲਈ ਬੇਨਤੀ ਕੀਤੀ . ਗੁਰੂ ਸਾਹਿਬ ਨੇ ਕੋਹੜੀ ਨੂੰ ਪਾਣੀ ਚ ਇਸ਼ਨਾਨ ਕਰਨ ਲਈ ਕਿਹਾ . ਜਦੋਂ ਉਹ ਪਾਣੀ ਵਿੱਚ ਨਹਾਇਆ ਤਾਂ ਉਹ ਬੀਮਾਰੀ ਤੋਂ ਠੀਕ ਹੋ ਗਿਆ. ਉਹ ਗੁਰੂ ਸਾਹਿਬ ਦੇ...

ਪੈਰਾਂ ਤੇ ਡਿੱਗ ਪਿਆ.

GURUDWARA SHRI NANAKSAR SAHIB is situated in the in the outer of Distt City Nanded, Maharashtra. Its 6 km from SACHKHAND SHRI HAZUR SAHIB. SHRI GURU NANAK DEV JI came here while going to Bidar. GURU SAHIB stopped here under Beri Tree for 9 Days and 9 Gharian. Bhai Mardana Ji requested GURU SAHIB that theres a shortage of water, GURU SAHIB asked Bhai Sahib to play Rabab. When Bhai Sahib played Rabab water spring started coming out. Bhai Mardana Ji drank that water asked GURU SAHIB that why was this water so sweet to drink. Then GURU SAHIB told that this place belongs to Devtas thats why the water is sweet. At that a kohri(Leprosy) came to GURU SAHIB and asked to get him relieved of the disease. GURU SAHIB asked him to take a Bath in that water. When he bathed in that water he got cured of the disease. He fell on the feet of GURU SAHIB.

...
...



Uploaded By:Kaur Preet

Related Posts

Leave a Reply

Your email address will not be published. Required fields are marked *

22 Comments on “Gurudwara Shri Nanaksar Sahib, Nanded”

  • Waheguru Waheguru waheguru Ji

  • Satnam Sri Waheguru ji

  • Waheguru ji

  • Waheguru ji

  • Waheguru g

  • Waheguru waheguru waheguru waheguru waheguru waheguru waheguru waheguru ji

  • kaur manjit Kaur manjit

    ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)