More Gurudwara Wiki  Posts
GURUDWARA SHRI PULPUKHTA (TAHLI SAHIB)


ਗੁਰਦੁਆਰਾ ਪੁਲ ਪੁਖਤਾ (ਟਾਹਲੀ ਸਾਹਿਬ) – ਟਾਂਡਾ
ਇਹ ਪਾਵਨ ਪਵਿੱਤਰ ਅਸਥਾਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾ: ਛੇਂਵੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਨਦੀ (ਕਾਲੀ ਬੇਈਂ) ਦੇ ਕਿਨਾਰੇ ਸਥਿਤ ਹੈ , ਗੁਰੂ ਸਾਹਿਬ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਸ਼ਾਂਤ ਵਾਤਾਵਰਨ ਅਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਕੁਝ ਸਮਾਂ ਇਥੇ ਵਿਸ਼ਰਾਮ ਕੀਤਾ , ਜਿਸ ਟਾਹਲੀ ਦੇ ਦਰਖਤ ਨਾਲ ਘੋੜਾ ਬੰਨਿਆ ਸੀ ਉਹ ਕਿਲਾ ਬੇਈਂ ਕਿਨਾਰੇ ਸਰੋਵਰ ਵਿਚ ਸ਼ੁਸ਼ੋਬਿਤ ਹੈ , ਜੋ ਵੀ ਵਿਅਕਤੀ ਸ਼ਰਧਾ ਕਰਕੇ ਇਸ਼ਨਾਨ ਅਤੇ ਸੇਵਾ ਕਰਦਾ ਹੈ ਉਸ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ

GURUDWARA...

SHRI PULPUKHTA (TAHLI SAHIB) is situated on the Tanda-Hargobindpur Road, Near Tanda Distt Hoshiarpur. This GURUDWARA SAHIB is situated on the Bank of Historical Kali Bein. SHRI GURU HARGOBIND SAHIB JI came here and stayed here for some time. The Tahli with Which GURU SAHIB tied Horse still exist in the Sarovar of GURUDWARA SAHIB.

...
...



Related Posts

Leave a Reply

Your email address will not be published. Required fields are marked *

4 Comments on “GURUDWARA SHRI PULPUKHTA (TAHLI SAHIB)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)