Mera Pind Images, Graphics For Facebook,Twitter

Sort By: Default (Newest First) |Comments

ਗਗਨਦੀਪ ਸਿੰਘ


ਇਹ ਗਗਨਦੀਪ ਸਿੰਘ ਸਰਕਾਰੀ ਟੀਚਰ ਨੇ ਇਹਨਾਂ ਦੀ ਡਿਉਟੀ ਪਿੰਡ ਝੰਜੋਟੀ ਵਿੱਚ ਹੈ ਇਹਨਾ ਪਿੰਡ ਝੰਜੋਟੀ ਸਕੂਲ ਦੀ ਇਹਨਾਂ ਨੋਹਾਰ ਬਦਲ ਦਿੱਤੀ ਹੈ। ਇਹਨਾਂ ਦੀ ਮਿਹਨਤ ਸਦਕਾ ਇੰਗਲਿਸ਼ ਮਿਡੀਅਮ ਸਕੂਲ ਬਣ ਚੁੱਕਾ ਹੈ। ਇੰਟਰ ਲੌਕ ਟਾਇਲ ਸਕੂਲ ਦੀ ਸੁੰਦਰਤਾ ਵਾਸਤੇ ਪੌਦੇ ਅਮੈਰਕਨ ਘਾਹ। ਆਪਣੀ ਤਨਖਾਹ ਜਿਆਦਾ ਸਕੂਲ ਦੇ ਕੰਮ ਚ ਹੀ ਲਾਉਂਦੇ ਨੇ


3


Leave a comment

Your email address will not be published. Required fields are marked *


ਗਰੀਬ ਦਾ ਮੂਹ Guru ਕੀ Golak


Uploaded By Karanbir singh

ਪਿੰਡ ਪੱਧਰੀ ਕਲਾਂ ਤੇ ਬੈਂਕਾਂ ਕਲਾਂ ਦੇ ਨੌਜਵਾਨਾਂ ਵਲੋਂ ਇੱਕ ਛੋਟੀ ਜਹੀ ਸੰਸਥਾ ਗਰੀਬ ਦਾ ਮੂਹ, ਗੁਰੁ ਕੀ ਗੋਲਕ ਜਿਸ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ


1


Leave a comment

Your email address will not be published. Required fields are marked *


Pind Naushehra Pannu Teh And Dist Tarn Taran


Uploaded By Sikh

Sade pind naushehra Pannu teh and dist tarn taran vich pani bohat waste hunda..sarkari tuti lod to wad chldi rehndi as jis nal pani te bijli bohat waste hunda as…tym nal es gor krna chahida..


3


Leave a comment

Your email address will not be published. Required fields are marked *


Azad Sewak Sabha


Uploaded By Amritsar

Langer sewa at Guru Nanak hospital Amritsar


1


Leave a comment

Your email address will not be published. Required fields are marked *


ਗੁਰਪ੍ਰੀਤ ਸਿੰਘ


ਇਹ ਨੇ ਝੰਜੋਟੀ ਪਿੰਡ ਗੋਪੀ ਵੀਰ ਜੀ ਇਹ ਇਨਸਾਨੀਅਤ ਦੀ ਬੜੀ ਸੇਵਾ ਕਰਦੇ ਨੇ ਕੋਈ ਵੀ ਇਨਸਾਨ ਮੁਸ਼ਕਿਲ ਵਿਚ ਹੋਵੇ ਬਿਮਾਰੀ ਪੱਖੋਂ ਜਾ ਗਰੀਬੀ ਪੱਖੋਂ ਇਹ ਕਿਸੇ ਨਾ ਕਿਸੇ ਤਰਾਂ ਆਪਣੇ ਸਾਥਿਆਂ ਨੂੰ ਨਾਲ ਲੈ ਕੇ ਹੱਲ ਕਰਦੇ ਨੇ ਬਿਮਾਰੀ ਇਨਸਾਨ ਨੂੰ ਇਹਨਾਂ N.G.Oਵਾਲੇਆਂ ਤੱਕ ਪਹੁੰਚਾਣ ਦਾ ਟਾਰਗੇਟ ਹੁੰਦਾ ਏ ਹੁਣ ਤੱਕ ਇਹ ਕਾਫੀ ਮਰੀਜਾਂ ਨੂੰ ਲੈ ਕੇ ਪਹੁੰਚੇ ਨੇ


7


Leave a comment

Your email address will not be published. Required fields are marked *


Free Coaching Of Agriculture Enterance Test For Students After 10th Class


Uploaded By Sukhdeep singh

Mr. Amarjeet Singh Maan ,founder of ‘Sukhnani Education Welfare Society’ Maur Khurd,Bathinda , Punjab, is doing a remarkable job by providing absolutely free coaching to students after 10th class for cracking the enterance exam of Punjab agricultural university, Ludhiana(AAT – B.sc agriculture 6 year course). Every year , near about 30 seats out of 120 are occupied by the students of this trust.Till date approximately 170 students got admitted in PAU,Ludhiana.


1


Leave a comment

Your email address will not be published. Required fields are marked *


Butte Lunde


Uploaded By Jot

gggg





Leave a comment

Your email address will not be published. Required fields are marked *


Like us!