Mera Pind Images, Graphics For Facebook,Twitter

Sort By: Default (Newest First) |Comments

Punjabi Dharti


Uploaded By Gurpreet Singh

Pind udho nangal


2


Leave a comment

Your email address will not be published. Required fields are marked *


ਪਰਕ੍ਰਿਤੀ ਦੀ ਸਾਬ ਸੰਬਾਲ


Uploaded By ਜਤਿੰਦਰ

ਜਿਲਾ ਹੋਸ਼ਿਆਰਪੁਰ ਤਹਿਸੀਲ ਗੜਸ਼ੰਕਰ ਪਿੰਡ ਘਾਗੋਂ ਗੁਰੂ ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਪੰਚ ਰਤਨ ਰਾਣਾ ਅਤੇ ਉਸਦੇ ਸਹਾਇਕ ਪ੍ਰਦੀਪ ਕੁਮਾਰ ਰਾਣਾ ਵਲੋਂ ਪਿੰਡ ਦੇ ਸਹਿਜੋਗੀਆਂ ਨਾਲ ਮਿਲ ਕੇ 150 ਬੂਟਾ ਲਗਾਇਆ ਗਿਆ। ਜਿਸ ਵਿਚ ਜਗਦੀਸ਼ ਸਿੰਘ ਸੈਣੀ ਵਲੋਂ ਵੀ ਭਰਪੂਰ ਜੋਗਦਾਨ ਦਿਤਾ ਗਿਆ।


1


Leave a comment

Your email address will not be published. Required fields are marked *


Rukh Lgaye


Uploaded By Karanbir singh

Tarn taran de pind padhri kalan vich shamshan ghaat te sdka te rukh lgaye gye





Leave a comment

Your email address will not be published. Required fields are marked *


ਸਾਡੇ ਪਿੰਡ ਸਕੂਲ ਦੀ ਹਾਲਤ ਬਹੁਤ ਬੁਰੀ ਸੀ ਸਰਕਾਰ ਵਲੋਂ ਕੋਈ ਮੱਦਦ ਨੀ ਮਿਲੀ ਤਾ ਪਿੰਡ ਵਾਸੀਆ ਨੇ ਪਿੰਡ ਚੋ ਪੈਸੇ ਇਕੱਠੇ ਕਰਕੇ ਸਕੂਲ ਦੀ ਮੁਰਮਤ ਕੀਤੀ


Uploaded By Bittu jatri

ਸਾਡੇ ਪਿੰਡ ਸਕੂਲ ਦੀ ਹਾਲਤ ਬਹੁਤ ਬੁਰੀ ਸੀ ਸਰਕਾਰ ਵਲੋਂ ਕੋਈ ਮੱਦਦ ਨੀ ਮਿਲੀ ਤਾ ਪਿੰਡ ਵਾਸੀਆ ਨੇ ਪਿੰਡ ਚੋ ਪੈਸੇ ਇਕੱਠੇ ਕਰਕੇ ਸਕੂਲ ਦੀ ਮੁਰਮਤ ਕੀਤੀ


2


Leave a comment

Your email address will not be published. Required fields are marked *


ਗਰੀਬ ਦਾ ਮੂਹ Guru ਕੀ Golak


Uploaded By Karanbir singh

ਪਿੰਡ ਪੱਧਰੀ ਕਲਾਂ ਤੇ ਬੈਂਕਾਂ ਕਲਾਂ ਦੇ ਨੌਜਵਾਨਾਂ ਵਲੋਂ ਇੱਕ ਛੋਟੀ ਜਹੀ ਸੰਸਥਾ ਗਰੀਬ ਦਾ ਮੂਹ, ਗੁਰੁ ਕੀ ਗੋਲਕ ਜਿਸ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ


1


Leave a comment

Your email address will not be published. Required fields are marked *


ਦੁਨਿਆਵੀ ਤੇ ਰੂਹਾਨੀਅਤ ਸਿੱਖਿਆ ਦਾ ਸੁਮੇਲ


ਇਹ ਹਨ ਸਰਦਾਰ ਵਰਿੰਦਰ ਸਿੰਘ ਜੋ ਕਿ ਇੱਕ ਨਿੱਜੀ ਸਕੂਲ ਵਿੱਚ ਇਤਿਹਾਸ ਦੇ ਲੈਕਚਰਾਰ ਹਨ,ਇਨ੍ਹਾਂ ਦੀ ਸਰਵਿਸ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਆਇਆ ਜਿਸ ਦਿਨ ਇਨ੍ਹਾਂ ਸਿਲੇਬਸ ਨੂੰ ਕਵਰ ਕਰਾਉਣ ਦੇ ਨਾਲ ਨਾਲ ਸਿੱਖ ਧਰਮ,ਵਿਰਸੇ,ਇਤਿਹਾਸ, ਸਾਖੀਆਂ,ਸਿੱਖੀ ਸਿਧਾਂਤ,ਦਰਪੇਸ਼ ਚੁਣੌਤੀਆਂ,ਨੈਤਿਕ ਕਦਰਾਂ ਕੀਮਤਾਂ ਆਦਿ ਬਾਰੇ ਬੱਚਿਆਂ ਨੂੰ ਜਾਣਕਾਰੀ ਨਾ ਦਿੱਤੀ ਹੋਵੇ। ਇਹ ਆਪਣਾ ਸਾਲ ਦਾ ਪਹਿਲਾ ਲੈਕਚਰ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸ਼ੁਰੂ ਕਰਦੇ ਹਨ। ਸਿੱਖ ਧਰਮ ਦਾ ਅਸਲੀ ਅਰਥਾਂ ਵਿੱਚ ਅਹਿਸਾਸ ਜਗਾਉਣ ਲਈ ਇਨ੍ਹਾਂ ਵੱਲੋਂ ਬਹੁਤ ਸਾਰੀਆਂ ਕਵਿਤਾਵਾਂ, ਸਾਖੀਆਂ,ਪੋਸਟਰ ਤੇ ਆਰਟੀਕਲ ਲਿਖੇ ਜਾ ਚੁੱਕੇ ਹਨ





Leave a comment

Your email address will not be published. Required fields are marked *


Plantation


Uploaded By Manipal singh

ਪਿੰਡ ਚੱਠਾ ਗੋਬਿੰਦਪੁਰਾ, ਜਿਲ੍ਹਾ ਸੰਗਰੂਰ ਦੇ ਵਿਚ ਮਨੀਪਾਲ ਸਿੰਘ ਜੋ ਇਕ ਸੋਸ਼ਲ ਵਰਕਰ ਨੇ ਪਿੰਡ ਦੇ ਨੋਜਵਾਨ ਦੀ ਸਹਾਇਤਾ ਨਾਲ Round glass foundation ਨਾਲ ਮਿਲ ਕੇ ਪਿੰਡ ਵਿਚ 5000 ਬੂਟਾ ਲਾਉਣ ਦਾ target ਕੀਤਾ ਹੈ





Leave a comment

Your email address will not be published. Required fields are marked *


Like us!