Mera Pind Images, Graphics For Facebook,Twitter

Sort By: Default (Newest First) |Comments

ਸਹੂੰਗੜਾ ਵੈੱਲਫੇਅਰ ਸੁਸਇਟੀ ਵਲੋਂ ਬੂਟੇ ਵੰਡੇ ਗਏ,


Uploaded By Balwinder Chopra

ਸਹੂੰਗੜਾ ਵੈੱਲਫੇਅਰ ਸੁਸਇਟੀ ਵਲੋਂ ਬੂਟੇ ਵੰਡੇ ਗਏ, ਸਤਿ ਸ਼੍ਰੀ ਅਕਾਲ ਜੀ ਕੱਲ ਆਪਣੇ ਨਗਰ ਸਹੂੰਗੜਾ ਵਿੱਚ ਰੋਜਾ ਦਰਗਾਹ ਤੇ ਸਲਾਨਾ ਮੇਲਾ ਕਰਵਾਇਆ ਗਿਆ । ਇਸ ਅਵਸਰ ਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਤੇ ਗਰਾਮ ਪੰਚਾਇਤ ਵਲੋਂ ਬੂਟੇਆਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ 350 ਤੋਂ ਜ਼ਿਆਦਾ ਸ਼ਾਦਾਰ,ਫਲਦਾਰ ਤੇ ਫੁਲਦਾਰ ਆਦਿ ਕਿਸਮਾਂ ਦੇ ਬੂਟੇ ਵੰਡੇ ਗਏ। ਇਸ ਪ੍ਰੋਗਰਾਮ ਪਿਛੇ ਮਨੋਰਥ ਕੁਦਰਤ ਪ੍ਰਤੀ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਇਸ ਵਿਚ ਵਾਧਾ ਕਰਨ ਦਾ ਹੈ। ਮੇਲੇ ਵਿੱਚ ਬੁਲਾਏ ਗਏ ਗਾਇਕ ਰਣਜੀਤ ਰਾਣਾ ਜੀ ਨੇ ਵੀ ਬੂਟੇਆ ਦੇ ਲੰਗਰ ਵਿੱਚ ਸ਼ਿਰਕਤ ਕਰਕੇ ਇਸ ਉੱਦਮ ਦੀ ਸ਼ਲਾਘਾ ਤੇ ਸਵੈਸੇਵਕਾ ਦੀ ਹੌਸਲਾ ਅਫਜਾਈ ਕੀਤੀ।


2


Leave a comment

Your email address will not be published. Required fields are marked *


Free Coaching Of Agriculture Enterance Test For Students After 10th Class


Uploaded By Sukhdeep singh

Mr. Amarjeet Singh Maan ,founder of ‘Sukhnani Education Welfare Society’ Maur Khurd,Bathinda , Punjab, is doing a remarkable job by providing absolutely free coaching to students after 10th class for cracking the enterance exam of Punjab agricultural university, Ludhiana(AAT – B.sc agriculture 6 year course). Every year , near about 30 seats out of 120 are occupied by the students of this trust.Till date approximately 170 students got admitted in PAU,Ludhiana.


1


Leave a comment

Your email address will not be published. Required fields are marked *


Social Work


Uploaded By Simranjit singh Bring

ਪਿੰਡ ਭੈਣੀ ਬੜਿੰਗਾਂ ਨੇੜੇ ਰਾਏਕੋਟ ਵਿਖੇ NRI ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਪ੍ਰਧਾਨ ਸਿਮਰਨਜੀਤ ਸਿੰਘ ਵੱਲੋ ਇੱਕ Death Freezer | ਦੋ ਠੰਡੇ ਪਾਣੀ ਵਾਲੇ freezer ਅਤੇ ਸਮਸਾਨਘਾਟ ਤੇ 5 ਲੱਖ ਦੇ ਆਸਪਾਸ ਰੁਪਏ ਅਤੇ ਸਾਰੀਆ ਸਾਝੀਆਂ ਥਾਂਵਾ ਦੀ ਰਿਪੇਅਰ ਤੇ panting ਕਰਵਾਈ ਤੇ ਕਾਫੀ ਕੰਮ pending ਚੱਲ ਰਹੇ ਹਨ । ਅਤੇ ਲੋੜਵੰਦ ਦੀ ਮਦਦ ਕੀਤੀ ਜਾ ਰਹੀ ਹੈ ।


2


Leave a comment

Your email address will not be published. Required fields are marked *


Punjab De Rang


Uploaded By Maninder Singh

ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਪਿੰਡ ਓਇੰਦ ਦੇ ਨੰਬਰਦਾਰ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦੇ ਬਣੇ ਨੰਬਰਦਾਰ ਹਰਦੀਪ ਸਿੰਘ ਹੈ 19 ਸਾਲ ਦੀ ਉਮਰ ਵਿੱਚ ਨੰਬਰਦਾਰ ਬਣਿਆ ਹੈ


2


Leave a comment

Your email address will not be published. Required fields are marked *


Free Sewa


Uploaded By Sunny

asi pind vich youth munde ikathe ho k ek sewa stat kiti a kisi nea koi v plant lawana howe kite v free laya jao sade #youthclub walo last Sunday asi 30 plant lye c es Sunday sanu 50 da order aa PIND vich





Leave a comment

Your email address will not be published. Required fields are marked *


Buraj Sidhvan


Uploaded By Preet Singh

ਸਰਕਾਰਾਂ ਨੂੰ ਪਿੱਟਣ ਵਾਲ਼ੇ ਤੇ ਆਪ ਭੋਲ਼ੇ ਕਬੂਤਰ ਬਣਨ ਵਾਲ਼ੇ ਅਸੀਂ ਲੋਕ ਅਸਲ ਵਿਚ ਹਾਂ ਸਿਰੇ ਦੇ ਕਮੀਨੇ। ਲੀਡਰਾਂ ਨਾਲ਼ੋਂ ਫਰਕ ਸਾਡਾ ਬੱਸ ਏਨਾ ਇਆ ਕਿ ਉਹ ਪੰਜ ਸਾਲ ਸੰਵਿਧਾਨਕ ਲਸੰਸ ਲੈ ਕੇ ਫੁੱਲ ਲੁੱਟ ਕਰਦੇ ਆ ਤੇ ਅਸੀਂ ਲੋਕ ਜਿੱਥੇ ਲੱਗਣ ਓਥੇ ਨਿੱਕੇ – ਨਿੱਕੇ ਦਾਅ ਲਾਈ ਜਾਨੇ ਆਂ ; ਕਦੇ ਪਹਿਆ ਛਾਂਗ ਲਿਆ , ਕਦੇ ਰੁੱਖ ਚੋਰੀ ਕਰ ਲਏ, ਕਦੇ ਸਰਕਾਰੀ ਸਮਾਨ ਨੂੰ ਹੱਥ ਮਾਰ ਲਿਆ, ਕਦੇ ਨਾਜਾਇਜ਼ ਕਬਜ਼ਾ ਕਰ ਲਿਆ। ਸਾਡੇ ਪਿੰਡਾਂ ਦਾ ਹਾਲ ਵੇਖੋ ; ਬੁਰਜਾ ਸਿੱਧਵਾਂ ਪਿੰਡ ਤੋਂ ਛਾਪਿਆਂਵਾਲੀ ਨੂੰ ਜਾਣ ਵਾਲ਼ੀ ਸੜਕ ਵਿਚ ਰੂੜੀ ਸੁੱਟ ਕੇ ਅੱਧੀ ਤੋਂ ਵੱਧ ਸੜਕ ਰੋਕ ਰੱਖੀ ਐ। ਮੇਰੇ ਪਿੰਡ ਵੀ ਕਈ ਵੱਡੇ – ਵੱਡੇ ਘਰਾਂ ਨੇ ਫਿਰਨੀ ਤੇ ਰੂੜਖ਼ਾਨਾ ਬਣਾ ਰੱਖਿਆ ਹੈ। ਕੁਲ ਮਿਲਾ ਕੇ ਇਸ ਗੱਲੋਂ ਅਕਲ ਦੀ ਘਾਟ ਇਆ ਸਾਨੂੰ ਕਿ ਸਮਾਜ ਵਿਚ ਅਧਿਕਾਰ ਲੈਣ ਤੋਂ ਇਲਾਵਾ ਸਾਡੇ ਆਪਣੇ ਵੀ ਕੁਝ ਫਰਜ਼ ਵੀ ਹੁੰਦੇ ਨੇ। ਮਾਫ਼ ਕਰਨਾ ਮੇਰੀ ਗੱਲ ਜੇ ਕਿਸੇ ਨੂੰ ਚੁੱਭੇ ਤਾਂ, ਵਿਚ ਮੈਨੂੰ ਵੀ ਰੱਖ ਲਿਓ , ਅਸੀਂ ਆਵਦਾ ਬੇੜਾ ਕਰਨ ਵਿਚ ਪੂਰਾ ਹਿੱਸਾ ਪਾ ਰਹੇ ਹਾਂ !!!!!! – ਮਿੰਟੂ ਗੁਰੂਸਰੀਆ


1


Leave a comment

Your email address will not be published. Required fields are marked *


NGO


ਇਹ ਪੰਜਾਬ ਦੇ ਅਬੋਹਰ ਸਿਟੀ ਦੇ ਨਾਲ ਲਗਦੇ ਪਿੰਡ ਚੂਹੜੀ ਵਾਲਾ ਧੰਨਾ ਦੀ ਇਸ ਗਰੁੱਪ ਦੇ ਮੈਂਬਰਾਂ ਨੇ ਦੋ ਸਾਲਾਂ ਵਿਚ 3000ਤੋ ਵੱਧ ਦਰੱਖਤ ਲਗਾਏ ਹਨ ਤੇ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਕ ਲੱਖ ਦਰੱਖਤ ਲਗਾਉਣ ਦਾ ਨਿਸਚਾ ਹੈ ਆਉਣ ਵਾਲੇ ਸਮੇਂ ਦੇ ਵਿਚ ਰੁੱਖ ਲਗਾਈਏ ਵਾਤਾਵਰਨ ਬਚਾਈਏ


1


Leave a comment

Your email address will not be published. Required fields are marked *


Like us!