Mera Pind Images, Graphics For Facebook,Twitter

Sort By: Default (Newest First) |Comments

Inquilab Sewa Socity


Uploaded By Deep

ਸਤਿ ਸ੍ਰੀ ਅਕਾਲ ਵੀਰ ਜੀ | ਅਸੀਂ ਤੁਹਾਡੇ ਪੇਜ ਦੇ ਮਾਧਿਅਮ ਨਾਲ ਆਪਣੀ ਸੰਸਥਾ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ | ਅਸੀਂ NRI ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ NGO ਚਲਾਉਂਦੇ ਹਾਂ ” ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ” ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ | ਇਹ NGO ਸਿਹਤ ਸੇਵਾਵਾਂ,ਵਾਤਾਵਰਣ, ਸਿੱਖਿਆ, ਆਰਥਿਕ, ਖੇਤੀ, ਨੌਜਵਾਨੀ, ਜਨਤਕ ਸੁਧਾਰਾਂ ਆਦਿ ਲਈ ਕੰਮ ਕਰਦੀ ਹੈ | ਜਿਵੇਂ ਕਿ ਕਿਸੇ ਗ਼ਰੀਬ ਲੋੜਵੰਦ ਨੂੰ ਇਲਾਜ ਲਈ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ , ਕਿਸੇ ਗ਼ਰੀਬ ਲੋੜਵੰਦ ਬੱਚੀ ਦੇ ਵਿਆਹ ਲਈ ਮਦਦ ਦੀ ਲੋੜ ਹੋਵੇ , ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਲਈ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ,ਕਿਸੇ ਗ਼ਰੀਬ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਲੋੜ ਹੋਵੇ ਜਾਂ ਵਾਤਾਵਰਨ ਸਬੰਧੀ ਹਰਾ ਇਨਕਲਾਬ ਲਿਆਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਸਾਫ਼ ਪਾਣੀ ਲਈ ਜਨਤਕ ਸੁਧਾਰਾਂ ਦੀ ਲੋੜ ਹੋਵੇ ,ਪਿੰਡ ਵਿੱਚ ਹਰ ਰੋਜ਼ ਵੀਟ ਗਰਾਸ ਜੂਸ ਦੀ ਸੇਵਾ ਚਲਾਈ ਜਾ ਰਹੀ ਹੈ ਆਦਿ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ- ਧੰਨਵਾਦ





Leave a comment

Your email address will not be published. Required fields are marked *


ਰੁੱਖ ਲਗਾਉਣ ਦੇ ਸੰਬੰਧ ਚ


ਬਸਤੀ ਨਿਜ਼ਾਮਦੀਨ ਅਤੇ ਗੋਬਿੰਦ ਨਗਰੀ ਦੇ ਰੇਲਵੇ ਮੁਲਾਜਮਾਂ ਨੇ ਫਿਰੋਜ਼ਪੁਰ ਸ਼ਹਿਰ ਵਿਚ 100 ਬੁੱਟੇ ਲਗਾਏ ਹਨ , ਅਤੇ 2 ਮਹੀਨਿਆ ਚ 2000 ਬੁੱਟੇ ਲਗਾਉਣ ਦਾ ਉਪਰਾਲਾ ਹੈ





Leave a comment

Your email address will not be published. Required fields are marked *


ਗੰਦੇ ਛੱਪੜ ਦੀ ਸਫਾਈ


ਪਿੰਡ ਦੇ ਨੌਜਵਾਨਾਂ ਵੀਰਾ ਵਲੋਂ ਗੰਦੇ ਛੱਪੜ ਦੀ ਸਫਾਈ ਆਪ ਪੈਸੇ ਇਕਠੇ ਕਰਕੇ ਕੀਤੀ


1


Leave a comment

Your email address will not be published. Required fields are marked *


ਫ਼ਤਹਿਵੀਰ ਸੰਘਰਸ਼ ਕਮੇਟੀ ਸੁਨਾਮ


ਫ਼ਤਹਿਵੀਰ ਦੀ ਯਾਦ ਵਿਚ 100 ਬੂਟੇ ਲਗਾ ਕੇ ਉਹਨਾ ਦੀ ਸੰਭਾਲ ਕੀਤੀ ਜਾ ਰਹੀ ਹੈ ਮਿਸ਼ਨ 1000 ਬੂਟੇ ਇਸ ਸਾਲ ਵਿਚ ਲਗਾਨ ਦਾ ਅਤੇ ਓਹਨਾ ਦੀ ਸੰਭਾਲ ਦਾ ਹੈ ਪਿੰਡ ਸੁਨਾਮ ਊਧਮ ਿਸੰਘ ਵਾਲਾ ਜ਼ਿਲਾ ਸੰਗਰੂਰ


2


Leave a comment

Your email address will not be published. Required fields are marked *


ਛਬੀਲ


Uploaded By Davinder Singh

ਪਿੰਡ ਗਾਜੀਵਾਲ ੨੩ਜੂਨ ਨੂੰ ਛਬੀਲ ਲਾਈ ਗਈ


1


Leave a comment

Your email address will not be published. Required fields are marked *


ਮਿਹਨਤੀ ਅਤੇ ਅਣਥੱਕ ਅਧਿਆਪਕ


Uploaded By Harjinder singh

ਗੋਪਾਲ ਕ੍ਰਿਸ਼ਨ ਜੀ ਦੁਆਰਾ ਬਣਾਏ ਗਏ ਪਾਰਕ


3


Leave a comment

Your email address will not be published. Required fields are marked *


Bhindrawale De Fan


Uploaded By Guri

ਕਸਬਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡਾ ਦੇ ਨੌਜਞਾਨ ਅਾਪਣੇ ਰੋਜ ਦੇ ਕੰਮਾ ਚ ਟਾੲਿਮ ਕੱਢ ਕੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਞਿਖੇ ਚੱਲ ਰਹੀ ਦਰਬਾਰ ਦੀ ਸੇਞਾ ਞਿੱਚ ਆਪਣਾ ਯੋਗਦਾਨ ਪਾੳੁਦੇ ਹਨ।


1


Leave a comment

Your email address will not be published. Required fields are marked *


Like us!