More Punjabi Kahaniya  Posts
daaru di kahani


ਦਾਰੂ ਦੀ ਜਨਮ ਗਾਥਾ …
.
ਦੁਨੀਆਂ ਵਿਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ,
ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ ..
.
ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ …
ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਭੀ ਆਰਾਮ
ਕਰਨ ਆਂਉਦੇ ਸਨ ……
.
ਪਹਿਲੇ ਹੀ ਦਿਨ ਦਾਰੂ ਕੱਢਦੇ ਸਮੇਂ ਭੱਠੀ ਨੂੰ ਅਗ ਲੱਗ
ਗਈ ਤੇ ਉਸ ਅੱਗ ਵਿੱਚ
ਕੋਇਲ, ਤੋਤਾ, ਸ਼ੇਰ , ਸੂਅਰ ਜਲ ਕੇ ਮਰ ਗਏ ਤੇ
ਚਾਰਾਂ ਦੀ ਆਤਮਾਂ ਸਦਾ ..
ਲਈ ਦਾਰੂ ਵਿਚ ਪ੍ਰਵੇਸ਼ ਕਰ ਗਈ ਤੇ ਜਿਸ ਦਾ
ਨਤੀਜਾ ਇਹ ਹੋਇਆ ….
.


ਦੋ...

ਪੈੱਗ ਤੋਂ ਬਾਅਦ,
ਕੋਇਲ ਦੀ ਆਤਮਾਂ ਦਾ ਅਸਰ ਮਤਲਵ ਮਿੱਠੇ-ਮਿੱਠੇ ਬੋਲ..
.
ਤੀਸਰ ਪੈੱਗ ਤੋਂ ਬਾਅਦ ਤੋਤੇ ਦੀ ਤਰ੍ਹਾਂ ਇੱਕੋ
ਗੱਲ ਦੀ ਟੈਂ-ਟੈਂ ..
.
ਚੋਥੇ ਪੈੱਗ ਤੋਂ ਬਾਅਦ ਸ਼ੇਰ ਦੀ ਆਤਮਾ ਦਾ ਅਸਰ,
ਮਤਲਵ ਪੂਰੀ ਬਦਮਾਸ਼ੀ …
.
ਅਗਲੇ ਪੈੱਗ ਤੋਂ ਬਾਅਦ ਸੂਅਰ ਦੀ ਆਤਮਾ ਜਾਗ ਜਾਂਦੀ ਹੈ,
ਤੇ ਫਿਰ ਤਾਂ ਤੁਸੀਂ ਜਾਣਦੇ ਹੀ ਹੋ …


ਸਿੱਧਾ ਨਾਲੀ ਵਿੱਚ ||

...
...



Related Posts

Leave a Reply

Your email address will not be published. Required fields are marked *

One Comment on “daaru di kahani”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)