Posts Uploaded By Kaur Preet

Sub Categories

...
...

...
...

...
...

...
...

...
...

...
...

...
...

ਗੁਰਦੁਆਰਾ ਸ਼੍ਰੀ ਛਠੀ ਪਾਤਸ਼ਾਹੀ ਸਾਹਿਬ – ਸ਼੍ਰੀਨਗਰ


ਇਹ ਗੁਰਦੁਆਰਾ ਕਠੀ ਦਰਵਾਜਾ ਦੇ ਨੇੜੇ ਰਾਇਨਵਾਰੀ ਜ਼ਿਲਾ ਸ਼੍ਰੀਨਗਰ , ਜੰਮੂ ਕਸ਼ਮੀਰ ਵਿਚ ਹੈ
ਇਤਿਹਾਸ – ਇਕ ਬਿਰਧ ਅੰਨ੍ਹੀ ਮਾਤਾ ਭਾਗ ਭਰੀ ਜਿਹੜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ . ਗੁਰੂ ਜੀ ਨੇ ਆਕੇ ਦਰਸ਼ਨ ਦਿੱਤੇ . ਮਾਤਾ ਭਾਗ ਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀਂ ਕਤੇਆ ਹੋਇਆ ਸੀ ਜੋ ਮਾਤਾ ਭਾਗ ਭਰੀ ਨੇ ਬੜ੍ਹੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਭੇਂਟ ਕੀਤਾ ਅਤੇ ਗੁਰੂ ਜੀ ਨੇ ਬੜੇ ਚਾਅ ਨਾਲ ਖੱਦਰ ਦਾ ਚੋਲਾ ਪਹਿਨਿਆ।
ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਬਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੇ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਬਖਸ਼ੋ ਤਾਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ , ਗੁਰੂ ਹਰਗੋਬਿੰਦ ਨੇ ਆਪਣਾ ਬਰਛਾ ਜਮੀਨ ਵਿਚ ਮਾਰਿਆ ਅਤੇ ਜਮੀਨ ਚੋਂ ਨਿਕਲਿਆ ਪਾਣੀ ਦਾ ਛਿੱਟਾ ਮਾਤਾ ਦੀਆਂ ਅੱਖਾਂ ਵਿਚ ਮਾਰੇ ਤੇ ਮਾਤਾ ਨੂੰ ਅੱਖਾਂ ਦੀ ਰੋਸ਼ਨੀ ਬਖਸ਼ੀ। ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੂਰਾਨੀ ਚੇਹਰਾ ਦੇਖਕੇ ਮਾਤਾ ਜੀ ਗਦ ਗਦ ਹੋ ਗਈ।
ਭਾਗਾਂ ਵਾਲੀ ਮਾਤਾ ਭਾਗ ਭਰੀ ਦੀਆਂ ਅੱਖਾਂ ਚੋ ਹੰਜੂ ਆ ਗਏ ਅਤੇ ਕੰਬਦੀ ਹੋਈ ਬਿਰਧ ਮਾਤਾ ਦੇ ਮੁਖ ਚੋਂ ਬਚਨ ਨਿਕਲੇ “ਹੈ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਾਅਦ ਕੁਝ ਹੋਰ ਨਹੀਂ ਵੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸ਼ੋ। ਇਹ ਕਹਿ ਕੇ ਮਾਤਾ ਨੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਜੀ ਨੇ ਆਪਣੇ ਹੱਥੀਂ ਮਾਤਾ ਜੀ ਦਾ ਸੰਸਕਾਰ ਕੀਤਾ। ਇਸ ਥਾਂ ਤੇ ਮਾਤਾ ਜੀ ਦੀ ਸਮਾਧ ਕਾਇਮ ਹੈ ਅਤੇ ਇਸ ਦੇ ਨਾਲ ਉਹ ਖੂਹ ਸਾਹਿਬ ਵੀ ਮੌਜੂਦ ਹੈ ਜਿਥੇ ਗੁਰੂ ਜੀ ਨੇ ਆਪਣਾ ਬਰਛਾ ਮਾਰਕੇ ਅੰਮ੍ਰਿਤ ਕੱਢਿਆ ਸੀ . ਇਹ ਗੁਰੂਦਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ

GURUDWARA SHRI GURU HARGOBIND SAHIB JI (GURUDWARA SHRI CHATTI PATSHAHI SAHIB) is situated near Kathi Darwaza in Rainawari Area of Distt City Srinagar, Jammu & Kashmir State. A Old Blind lady Bag Bhari was a great disciple of SHRI GURU HARGOBIND SAHIB JI. She had prepared a Khadar Chola for GURU SAHIB and was waiting for GURU SAHIB as she being blind couldn’t travel. So to fulfill her wish GURU SAHIB came here at Srinagar and met her. She offered GURU SAHIB chola, and requested that she wanted have a glimpse of GURU SAHIB. GURU SAHIB hitted ground with his Barcha, a spring of water started coming out of ground. GURU SAHIB asked Mai Bhag Bhari to wash her eyes with that water. When Mai Bhag Bhari did that her eye sight came back. Seeing GURU SAHIB with her own eyes, She fell on GURU SAHIB’s feet. And further Mai Requested that now she had darshan of GURU SAHIB and she doesn’t want to see anything else in this world. She requested to GURU SAHIB to release her from this birth. Her request was accepted and she left for heavenly aboad. GURU SAHIB himself cremated her body on the left side of GURUDWARA SAHIB. That place still exist here. From here GURU SAHIB left towards Baramulla, Uri.

...
...

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)