More Gurudwara Wiki  Posts
ਸ੍ਰੀ_ਹਰਿ_ਕ੍ਰਿਸ਼ਨ_ਧਿਆਈਐ_ਜਿਸੁ_ਡਿਠੇ_ਸਭੁ_ਦੁਖਿ_ਜਾਇ ।


ਸ੍ਰੀ_ਹਰਿ_ਕ੍ਰਿਸ਼ਨ_ਧਿਆਈਐ_ਜਿਸੁ_ਡਿਠੇ_ਸਭੁ_ਦੁਖਿ_ਜਾਇ ।

ਦਿੱਲੀ ਸੰਨ੍ਹ 1664 ਜਦੋਂ ਚੇਚਕ ਦੀ ਬੀਮਾਰੀ ਨੇ ਐਸਾ ਹਮਲਾ ਕੀਤਾ ਕਿ ਹਰ ਪਾਸੇ ਕਾਲ ਪੈ ਗਿਆ…ਲੋਕ ਆਪਣੇ ਬਜੁਰਗਾਂ ਨੂੰ ਘਰਾਂ ਵਿੱਚ ਛੱਡ ਜਾਨ ਬਚਾ ਕੇ ਭੱਜਣ ਲੱਗੇ…ਉਸ ਸਮੇਂ ਦੀਨ ਦੁਖੀਆਂ ਦੇ ਰਾਖੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੁਖੀ ਮਨੁੱਖਤਾ ਦੀ ਸੇਵਾ ਲਈ ਦਿੱਲੀ ਪਹੁੰਚ ਗਏ…ਦਿੱਲੀ ਦਾ ਰਾਜਾ ਮਿਰਜਾ ਜੈ ਸਿੰਘ ਬਹੁਤ ਪ੍ਰਭਾਵਿਤ ਹੋਇਆ ਜੋ ਆਪ ਪਰਿਵਾਰ ਸਮੇਂਤ ਦਰਸ਼ਨਾਂ ਲਈ ਪੁਜਾ…ਅਤੇ ਮਹਾਰਾਜ ਸਾਹਿਬ ਜੀ ਨੂੰ ਮਹੱਲ ਵਿਚ ਲੈ ਕੇ ਗਿਆ… ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ…ਅੱਜ ਉਹੀ ਮਹੱਲ “ਗੁਰਦੁਆਰਾ ਬੰਗਲਾ ਸਾਹਿਬ ਹੈ” ਦੀਨ/ਦੁਖ਼ੀਆਂ ਦੀ ਸੇਵਾ ਕਰਦਿਆਂ ਸਤਿਗੁਰੂ ਜੀ ਦਿੱਲੀ ਵਿਖੇ ਹੀ ਰੋਗੀ ਮਨੁੱਖਤਾ ਦਾ ਭਾਰ ਆਪਣੇ ਤੇ ਲੈਂਦਿਆਂ ਜੋਤੀ ਜੋਤਿ ਸਮਾ ਗਏ…ਜਦੋਂ ਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਜੀ ਅਗਲੇ ਗੁਰੂ ਜੀ ਕੌਣ ਹੋਣਗੇ…?
ਏਥੋ ਹੀ ਸਤਿਗੁਰੂ ਜੀ ਨੇ ਬਚਨ ਕੀਤਾ ਸੀ…”ਗੁਰੂ ਬਾਬਾ ਬਕਾਲੇ”
ਧੀਰਮੱਲੀਆਂ ਨੇ ਨਕਲੀ ਗੁਰੂ ਬਣਨ ਦੀ ਲਾਲਸਾ ਵੱਸ ਬਕਾਲੇ ਦ ਧਰਤੀ ਤੇ ੨੨ ਮੰਜੀਆਂ ਡਾਹ ਲਈਆਂ…ਪਰ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ੨੬...

ਸਾਲ ਨੌਂ ਮਹੀਨੇ ੧੩ ਦਿਨ ਤੋਂ ਭਗਤੀ ਤਪ ਤੇ ਭੋਰੇ ਵਿਚ ਬੈਠੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ…ਤੇ ਨਾਅਰਾ ਲਾਇਆ “ਸੱਚਾ ਗੁਰੂ ਲਾਧੋ ਰੇ”
ਏਥੇ ਜਿਕਰਯੋਗ ਹੈ ਕਿ “ਤਿੰਨ ਸਦੀਆਂ” ਦੇ ਇਤਿਹਾਸ ਵਿਚ ਇਸ ਸੁਨਹਿਰੀ ਗੁਰ ਇਤਿਹਾਸ ਨੂੰ ਅਪਗ੍ਰੇਡਾਂ ਦੇ ਗੁਰੂ ਢੱਡਰੀਆਂ ਵਾਲੇ ਨੇ ਨਕਾਰਿਆ ਹੈ…ਜਦਕਿ ਦਿੱਲੀ ਵਿਖੇ ਅੱਜ ਵੀ ਅੱਠਵੇਂ ਪਾਤਸ਼ਾਹ ਸੀ ਵਲੋਂ ਰੋਗੀਆਂ ਲਈ ਸ਼ੁਰੂ ਕੀਤੀ ਜਲ ਦੀ ਸੇਵਾ ਸੰਗਤਾਂ ਵਲੋਂ ਜਾਰੀ ਹੈ…ਦਸਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਦਸਮ ਬਾਣੀ ਵਿਚ ਅੱਠਵੇਂ ਪਾਤਸ਼ਾਹ ਜੀ ਪ੍ਰਥਾਇ ਉਚਾਰਨ ਕਰਦੇ ਹਨ…
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭੁ ਦੁਖਿ ਜਾਇ।।
ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵਾਹਿਗੁਰੂ ਲਿਖੋ ਸ਼ੇਅਰ ਕਰੋ ਜੀ।

...
...



Related Posts

Leave a Reply

Your email address will not be published. Required fields are marked *

2 Comments on “ਸ੍ਰੀ_ਹਰਿ_ਕ੍ਰਿਸ਼ਨ_ਧਿਆਈਐ_ਜਿਸੁ_ਡਿਠੇ_ਸਭੁ_ਦੁਖਿ_ਜਾਇ ।”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)