More Gurudwara Wiki  Posts
ਨਿਰਵੈਰ ਨਾਲ ਵੈਰ


ਨਿਰਵੈਰ ਨਾਲ ਵੈਰ 😭😢
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤਿਗੁਰੂ ਤੇ ਸਦਾ ਨਿਰਵੈਰ ਆ ਦਇਆ ਦਾ ਘਰ ਆ , ਸੁਖ ਦਾ ਸਾਗਰ ਆ , ਕਦੇ ਕਿਸ ਦਾ ਮਾੜਾ ਨੀ ਕਰਦਾ , ਨ ਸੋਚਦਾ। ਐਸੇ ਨਿਰਵੈਰ ਸਤਿਗੁਰੂ ਨਾਲ ਵੈਰ ਕਰਨ ਵਾਲੇ ਦੁਸ਼ਟਾਂ ਪਾਪੀਆਂ ਚੋ ਕਦੇ ਕੋਈ ਬੱਚਦਾ ਨੀ , ਕਦੇ ਸੁਖੀ ਨੀ ਹੋ ਸਕਦਾ। ਸਾਰੀ ਦੁਨੀਆ ਦੇ ਪਾਪ ਉਹਨਾਂ ਦੇ ਸਿਰ ਆ ਪੈਦੇ ਆ। ਉਹਨਾਂ ਪਾਪੀਆਂ ਨੂੰ ਜੋ ਜਹਾਨੀ ਥਾਂ ਨੀ ਮਿਲਦੀ।
ਸਤਿਗੁਰੁ ਅੰਦਰਹੁ ਨਿਰਵੈਰੁ ਹੈ
ਸਭੁ ਦੇਖੈ ਬ੍ਰਹਮੁ ਇਕੁ ਸੋਇ ॥
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ
ਤਿਨ ਵਿਚਹੁ ਤਿਸਟਿਆ ਨ ਕੋਇ ॥
ਨਿਰਵੈਰੈ ਨਾਲਿ ਜਿ ਵੈਰੁ ਰਚਾਏ
ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
ਸਾਲ ਬਦਲੇ ਸਰਕਾਰਾਂ ਬਦਲੀਆਂ ਪਰ ਹਾਡੇ ਪਿਉ ਦੇ ਕਾਤਲ ਉਵੇ ਫਿਰਦੇ ਬੇਅਦਬੀਆ ਉਵੇ ਹੀ 😡

/> ਨੋਟ
ਏ ਬੇਅਬਦੀ ਇਤਿਹਾਸ ਅਸਥਾਨ ਗੁ: ਬੇਰ ਸਾਹਿਬ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਚ ਅਜ (21 ਮਈ 2022) ਸਵੇਰੇ ਮੱਸਾ ਸਿੰਘ ਨਾਮ ਦੇ ਬੰਦੇ ਨੇ ਕਰਦ( ਚਾਕੂ) ਨਾਲ ਗੁਰੂ ਸਾਹਿਬ ਦੇ ਅੰਗ ਪਾੜੇ (ਪੁਲਿਸ ਅਨੁਸਾਰ)
😭😭
ਮੱਸਾ ਬੁੜਾ ਆ 70 ਕ ਸਾਲ ਦਾ ਪਿੰਡ ਦਾ ਹੀ ਆ ਜੋ ਕਈ ਸਾਲਾਂ ਤੋ ਗੁਰੂ ਘਰ ਆਉਂਦਾ ਜਾਂਦਾ , ਲੰਗਰ ਛਕਦਾ ਸੀ ਹੁਣ ਪੁਲਿਸ ਕੋਲ ਆ ਗ੍ਰਿਫ਼ਤਾਰ ਕਰਾਤਾ ਕਹਿੰਦੇ।
ਦੁਸ਼ਟਾਂ ਨੂੰ ਸੋਧਣ ਤੇ ਪਿੱਟ ਸਿਆਪਾ ਕਰਨ ਵਾਲੇ ਕੀ ਕਰਨ ਗੇ ਹੁਣ ਸਬੂਤ ਵੀ ਆ ਵੀਡੀਉ ਆ ਬੰਦਾ ਵੀ ਜਿਉਦਾ ਪੁਲਸ ਕੋਲ।
ਮੇਜਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)