ਫੋਜ ਤੇ ਪਿਆਰ ਦੀ ਕਹਾਣੀ

7

ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ ਗਿਆ ਪਰ ਮੈ ਹਿੱਮਤ ਨਹੀ ਛੱਡੀ ਤੇ ਉਸ ਤੋ ਵਾਦ ਮੈ ਪਰੈਕਟਿਸ ਡੱਬਲ ਕਰਨੀ ਸੁਰੂ ਕਰ ਦਿੱਤੀ ਤੇ ਮੇ ਰੋੜ ਤੇ ਭੱਜ ਦਾ ਸੀ ਤੇ ਮੇ ਦਿਨ ਰਾਤ ਇੱਕ ਕਰ ਦਿੱਤਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਹੁਣ ਇੱਕ ਚੀਜ ਘੁੰਮ ਦੀ ਸੀ ਕੀ ਮੈਨੇ indian army ਜੁਆਇਨ ਕਰਨੀ ਹੈ ਤੇ ਜਿਸ ਰੋੜ ਉੱਪਰ ਮੈ ਭੱਜ ਦਾ ਸੀ ਤੇ ਉੱਥੇ ਇੱਕ ਕੁੜੀ ਆਪਦੇ ਡੈਡ ਨਾਲ ਭੱਜਣ ਲਈ ਆਉਦੀ ਸੀ ਤੇ ਉਹੋ ਬਹੁਤ ਖੂਬਸੂਰਤ ਸੀ ਪਰ ਮੈ ਉਸ ਕਣੀ ਕਦੇ ਨਿਗਾ ਨਹੀ ਮਾਰੀ ਤੇ ਮੈ ਆਪਦੀ ਪਰੈਕਟਿਸ ਕਰਨੀ ਬਹੁਤ ਜਿਆਦਾ ਧਿਆਨ ਦਿੰਦਾ ਸੀ ਤੇ ਕੁੱਝ ਸਮੇ ਬਾਅਦ ਉਸ ਦੇ ਡੈਡੀ ਨੇ ਮੈਨੂੰ ਆਪਦੇ ਲਵੇ ਬੁਲਾਇਆ ਤੇ ਮੈਨੂੰ ਕਹਿਣ ਲੱਗਾ ਵੀ ਤੂੰ ਪਰੈਕਟਿਸ ਬਹੁਤ ਵਧਿਆ ਕਰਦਾ ਹੈ ਤੇ ਮੇਰੀ ਇੱਕ ਤੈਨੂੰ ਰਕਵੈਸਟ ਹੈ ਕੀ ਤੂੰ ਆਪਣੇ ਨਾਲ ਮੇਰੀ ਕੁੜੀ ਨੂੰ ਵੀ ਪਰੈਕਟਿਸ ਕਰਵਾ ਦਿਆ ਕਰ ਤੇ ਮੈ ਉੱਹਨਾ ਨੂੰ ਜਵਾਬ ਦੇ ਦਿੱਤਾ ਤੇ ਮੈ ਕਿਹਾ ਵੀ ਜੇ ਮੈ ਇਹਨਾ ਨੂੰ ਪਰੈਕਟਿਸ ਕਰਵਾ ਗਾ ਤੇ ਮੇਰੀ ਪਰੈਕਟਿਸ ਦੇ ਵਿੱਚ ਫਰਕ ਪਵੇਗਾ ਤੇ ਮੈ ਇੰਨੀ ਗੱਲ ਆਖਕੇ ਚੱਲਾ ਗਿਆ ਤੇ ਕੁੱਝ ਦਿਨਾ ਵਾਦ ਉਸ ਦੇ ਪਿਤਾ ਨੇ ਮੈਨੂੰ ਫੇਰ ਖੜਾ ਲਿਆ ਤੇ ਆਖਿਆ ਵੀ ਮੇਰੀ ਤਬੀਅਤ ਖਰਾਬ ਰਹਿੰਦੀ ਹੈ ਤੇ ਤੂੰ ਇਸ ਨੂੰ ਪਰੈਕਟਿਸ ਲਵਾ ਦਿਆ ਕਰ ਤੇ ਮੈ ਫੇਰ ਉੱਹਨਾ ਨੂੰ ਹਾ ਕਰ ਦਿੱਤੀ ਤੇ ਮੈ ਉਸ ਨੂੰ ਆਪਦੇ ਨਾਲ ਪਰੈਕਟਿਸ ਲਵਾਉਣ ਲੱਗ ਪਿਆ ਤੇ ਹਰ ਰੋਜ ਰਾਹ ਦੇ ਵਿੱਚ ਇਕ ਸੰਤਰੇ ਦਾ ਬਾਗ ਜਿਸ ਦੇ ਬਾਹਰ ਇੱਕ ਜੂਸ ਵਾਲਾ ਰੇੜੀ ਲਾਉਦਾ ਸੀ ਤੇ ਮੈ ਹਰ ਰੋਜ ਉਸ ਤੋ ਇੱਕ ਜੱਗ ਜੂਸ ਦਾ ਪੀਂਦਾ ਸੀ ਤੇ ਉਸ ਦਿਨ ਮੈ ਉਸ ਨੂੰ ਵੀ ਜੂਸ ਬਾਰੇ ਪੁੱਛਿਆ ਪਰ ਉਹੋ ਕਹਿਦੀ ਕੀ ਮੈ ਤਾ ਪੂਰੀਆ ਖਾਣੀਆ ਨੇ ਤੇ ਮੈ ਉਸ ਨੂੰ ਕਿਹਾ ਕੀ ਜੇਕਰ ਤੂੰ ਤਲਿਆ ਹੋਇਆ ਖਾਵੇ ਗੀ ਤਾ ਤੇਰਾ ਭਾਰ ਨਹੀ ਘਟਣਾ ਤੇ ਉਹੋ ਮੇਰੀ ਹਰ ਗੱਲ ਨੂੰ ਬਹੁਤ ਜਿਆਦਾ ਸੀਰੀਅਸ ਲੈਦੀ ਸੀ ਤੇ ਹਰ ਰੋਜ ਉੱਹੋ ਮੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਉਹੋ ਜਦੋ ਥੱਕ ਜਾਦੀ ਤਾ ਉੱਹੋ ਬੈਠ ਜਾਦੀ ਸੀ ਤੇ ਉਹੋ ਹਰ ਰੋਜ ਮੇਰੇ ਲਈ ਜੂਸ ਦਾ ਜੱਗ ਭਰਾ ਕੇ ਰੱਖਦੀ ਸੀ ਤੇ ਨਲੇ ਆਪ ਪੀਦੀ ਸੀ ਨਲੇ ਮੈਨੂੰ ਪਿਆਉਦੀ ਸੀ ਤੇ ਉਹੋ ਮੈਨੂੰ ਜੂਸ ਦੇ ਪੈਸੇ ਨਹੀ ਸੀ ਦੇਣ ਦਿੰਦੀ ਤੇ ਮੈ ਉਸ ਨੂੰ ਆਖਿਆ ਕੀ ਮੈ ਇੱਦਾ ਜੂਸ ਨਹੀ ਪੀਣਾ ਇੱਕ ਦਿਨ ਤੇਰੇ ਪੈਸਿਆ ਦਾ ਤੇ ਇੱਕ ਦਿਨ ਮੇਰੇ ਪੈਸਿਆ ਦਾ ਜੂਸ ਪਿਆ ਕਰਾਗੇ ਤੇ ਉਹੋ ਮੰਨ ਗਈ ਤੇ ਮੈ ਹਰ ਰੋਜ ਉਸ ਨੂੰ ਪਰੈਕਟਿਸ ਲਵਾਉਦਾ ਸੀ ਤੇ ਉਸ ਦੇ ਚਿਹਰੇ ਤੇ ਇੱਕ ਵੱਖਰੀ ਹੀ ਸਮਾਇਲ ਰਹਿੰਦੀ ਸੀ ਜਿਸ ਦੇ ਦੇਖਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਤੇ ਇੱਦਾ ਹੀ ਪਰੈਕਟਿਸ ਨੂੰ ਦੋ ਮਹੀਨੇ ਹੋ ਗਏ...

ਤੇ ਜਿਸ ਦਾ ਭਾਰ 70 ਕਿਲੋ ਸੀ ਉਸ ਦਾ ਭਾਰ ਹੁਣ 55 ਕਿਲੋ ਰਹਿ ਗਿਆ ਸੀ ਤੇ ਉਹੋ ਉਸ ਤੋ ਵੀ ਵੱਧ ਖੂਬਸੂਰਤ ਹੋ ਗਈ ਸੀ ਤੇ ਇਕ ਦਿਨ ਉਸ ਨੇ ਮੈਨੂੰ ਆਖਿਆ ਵੀ ਮੇਰੇ ਘਰ ਵਾਲੇ ਮੇਰੇ ਲਈ ਰਿਸਤਾ ਦੇਖ ਰਹੇ ਹਨ ਪਰ ਮੈ ਤੈਨੂੰ ਪਸੰਦ ਕਰਦੀ ਹਾ ਤੇ ਮੈ ਕਿਹਾ ਮੈ ਤੇਰੇ ਵਾਰੇ ਇੱਦਾ ਦਾ ਕੁੱਝ ਨਹੀ ਸੋਚ ਦਾ ਤੈ ਮੇ indian armmy ਜੁਆਇਨ ਕਰਨੀ ਹੈ ਤੇ ਮੈ ਤੈਨੂੰ ਸਿਰਫ ਇੱਕ ਦੋਸਤ ਦੀ ਤਰਾ ਹੀ ਦੇਖਦਾ ਹਾ ਤੇ ਉਸ ਨੇ ਮੇਰੀ ਗੱਲ ਦਾ ਬੁਰਾ ਨਹੀ ਮੰਨਿਆ ਤੇ ਇੱਕ ਹਫਤੇ ਬਾਅਦ ਉਸਦਾ ਮੰਗਣਾ ਹੋ ਗਿਆ ਤੇ ਉਹੋ ਅਗਲੇ ਦਿਨ ਫੇਰ ਪਰੈਕਟਿਸ ਤੇ ਆਈ ਤਾ ਉਹੋ ਉਦਾਸ ਸੀ ਤੇ ਉਸ ਨੂੰ ਪੁੱਛਿਆ ਕੀ ਹੋਇਆ ਤੇ ਉਸ ਨੇ ਮੈਨੂੰ ਆਖਿਆ ਵੀ ਮੇਰਾ ਮੰਗਣਾ ਹੋ ਗਿਆ ਹੈ ਤੇ ਮੈ ਉਸ ਨੂੰ ਵਧਾਇਆ ਦਿੱਤੀ ਤੇ ਉਹੋ ਕਿਹਦੀ ਮੈਨੂੰ ਮੁੰਡਾ ਨਹੀ ਪਸੰਦ ਤੇ ਮੈ ਆਖਿਆ ਵੀ ਫੋਟੋ ਦਖਾ ਤੇ ਉਸ ਨੇ ਮੈਨੂੰ ਫੋਟੋ ਦਖਾਈ ਤਾ ਮੈ ਫੋਟੋ ਦੇਖੀ ਤੇ ਮੁੰਡੇ ਦੀ ਉੱਮਰ ਬਹੁਤ ਵੱਡੀ ਸੀ ਤੇ ਮੈ ਉਸ ਨੂੰ ਮਜਾਕ ਦੇ ਵਿੱਚ ਕਹਿਆ ਕੀ ਤੇਰੇ ਡੈਡੀ ਨੇ ਇਸ ਤੋ ਪੈਸੇ ਤਾ ਨੀ ਲਏ ਤੇਰੇ ਨਾਲ ਵਿਆਹ ਕਰਨੇ ਦੇ ਤੇ ਉਸ ਨੇ ਕਿਹਾ ਕੀ ਇਸ ਨੂੰ ਸੱਠ ਲੱਖ ਦੇਣੇ ਨੇ ਵਿਆਹ ਦੇ ਵਿੱਚ ਤੇ ਮੈ ਇਹ ਗੱਲ ਸੁਣਕੇ ਹਿੱਲ ਗਿਆ ਤੇ ਉਸ ਨੇ ਮੈਨੂੰ ਫੇਰ ਕਿਹਾ ਕੀ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇ ਆਪਦੇ ਘਰਦਿਆ ਨੂੰ ਸਮਝਾ ਦੇਵਾ ਗੀ ਤੇ ਮੈ ਉਸ ਨੂੰ ਕਿਹਾ ਕੀ ਮੈ ਇੱਦਾ ਦਾ ਕੁੱਝ ਨਹੀ ਸੋਚ ਦਾ ਤੇ ਉਹੋ ਮੇਰੀ ਹਰ ਇੱਕ ਗੱਲ ਪਿਆਰ ਨਾਲ ਮੰਨ ਲੈਦੀ ਸੀ ਤੇ ਇੱਕ ਮਹੀਨੇ ਬਾਅਦ ਉਸ ਦਾ ਵਿਆਹ ਸੀ ਤੇ ਵਿਆਹ ਤੋ ਪੰਜ ਦਿਨ ਪਹਿਲਾ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਕੇ ਰੋਣ ਲੱਗ ਪਈ ਤੇ ਉਹੋ ਮੈਨੂੰ ਕਹਿਣ ਲੱਗ ਪਈ ਕੀ ਮੈ ਤੇਰੇ ਜਿਹਾ ਬੰਦਾ ਨਹੀ ਵੇਖਿਆ ਕੀ ਮੈ ਤੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਕਦੇ ਤੈਨੂੰ ਮੈਨੂੰ ਗਲਤ ਨਿਗਾ ਨਾਲ ਨਹੀ ਵੇਖਿਆ ਤੇ ਇੰਨੀ ਗੱਲ ਆਖ ਕੇ ਉੱਹੋ ਚੱਲੀ ਗਈ ਤੇ ਉਸ ਤੋ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਮੈ ਕੱਲਾ ਹੀ ਪਰੈਕਟਿਸ ਲਾਉਣ ਲੱਗ ਪਿਆ ਪਰ ਮੇਰਾ ਪਰੈਕਟਿਸ ਦੇ ਵਿੱਚ ਮੰਨ ਨਹੀ ਸੀ ਲੱਗਦਾ ਪਰੈਕਟਿਸ ਵੀ ਬਹੁਤ ਘੱਟ ਗਈ ਤੇ ਫੇਰ ਮੈ ਉਸ ਰੋੜ ਤੇ ਜਾਣੋ ਹੱਟ ਗਿਆ ਤੇ ਮੈ ਇੱਕ ਕੈਪ ਦੇ ਵਿੱਚ ਪਰੈਕਟਿਸ ਕਰਨ ਲੱਗਾ ਤੇ ਜਦੋ ਭਰਤੀ ਆਈ ਤਾ ਮੈ ਰੈਸ ਤਾ ਕੱਢ ਦਿੱਤੀ ਪਰ ਮੇਰੇ ਨੰਬਰ ਕੱਟ ਹੋਣ ਕਾਰਨ ਮੈਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਸ ਦਿਨ ਮੈ ਜਿੰਦਗੀ ਦੇ ਵਿੱਚ ਇੱਕ ਗੱਲ ਨੋਟ ਕੀਤੀ ਵੀ ਮੈ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੈ ਆਪਦੀ ਜਿੱਦ ਦੇ ਕਾਰਨ ਉਸ ਨੂੰ ਗਵਾ ਬੈਠਿਆ ਤੇ ਇਹ ਸੀ ਇੱਕ ਸੱਚੀ ਮੁੱਚੀ ( ਗੁਰੀ ) ਦੀ ਕਹਾਣੀ ਤੇ ਮੈ ਅੱਜ ਵੀ indian armmy ਦੀ ਤਿਆਰ ਕਰ ਰਿਹਾ ਹਾ ਪਰ ਮੈ ਕਦੇ ਟੁੱਟਿਆ ਨਹੀ ਸਾਨੂੰ ਕਦੇ ਲਾਇਫ ਦੇ ਵਿੱਚ ਟੁੱਟਣਾ ਨਹੀ ਚਾਹੀਦਾ ਸਗੋ ਦੀ ਉਸ ਨਾਲ ਲੱੜਣਾ ਚਾਹੀਦਾ ਹੈ

Guri dhot

Leave A Comment!

(required)

(required)


Comment moderation is enabled. Your comment may take some time to appear.

Like us!