More Other News  Posts
ikk message


ਸਤਿ ਸ਼੍ਰੀ ਅਕਾਲ ਵੀਰ !! ਮੈਂ ਆਪਣੇ parents ਦਾ ਤੇ ਭਰਾ ਦਾ 20 ਸਾਲਾਂ ਤੋਂ ਸਾਰਾ ਖਰਚਾ ਤੇ ਓਹਨਾ ਦੇ ਬੱਚਿਆਂ ਦਾ ਵੀ ਪੜ੍ਹਾਈ ਅਤੇ ਹੋਰ ਜੋ ਖਰਚਾ ਹੁੰਦਾ , ਮੈਂ ਤੇ ਮੇਰੀ ਭੈਣ ਮਿਲ ਕੇ ਕਰ ਰਹੇ ਹਾਂ , ਜਦ ਕਿ ਸਾਡੀ ਭਾਬੀ ਤੇ ਉਹਨਾਂ ਦੇ ਬੱਚੇ ਕਦੇ ਮੈਸੇਜ ਤੱਕ ਨਹੀਂ ਕਰਦੇ ਤੇ ਨਾ ਹੀ ਘਰ ਗਿਆ ਨੂੰ ਪਾਣੀ ਤੱਕ ਪੁੱਛਦੇ ਨੇ , ਅਸੀਂ ਉਹਨਾਂ ਦਾ ਘਰ ਇਸ ਲਈ ਚਲਾ ਰਹੇ ਹਾਂ ਕਿਉਂਕਿ ਭਰਾ ਕੋਈ ਕੰਮ ਕਾਰ ਨਹੀਂ ਕਰਦਾ ਤੇ ਸ਼ਰਾਬ ਪੀਂਦਾ ਰਹਿੰਦਾ ਸੀ , ਕਦੇ ਮਾਂ ਤੇ ਕਦੇ ਬੱਚਿਆਂ ਦਾ ਆਉਣਾ ਕਿ ਇਹਨਾਂ ਦਾ ਕੀ ਕਸੂਰ , ਪਰ ਜਦ ਬੱਚੇ +2 ਕਰ ਗਏ ਤਾਂ ਅਸੀਂ ਭਾਬੀ ਤੇ ਬੱਚਿਆਂ ਨੂੰ ਕਿਹਾ ਕੇ ਤੁਸੀਂ ਵੀ ਥੋੜਾ ਹੱਥ ਵੰਡਾਓ ਸਾਡਾ , ਪਰ ਉਹ ਕਹਿ ਦਿੰਦੇ ਆ ਕੇ ਨਹੀਂ ਮੈਂ ਬੱਚਿਆਂ ਤੋਂ ਕੰਮ ਨਹੀਂ ਕਰਾਉਣਾ ਤੇ ਘਰ ਚਲਾਉਣਾ ਬੰਦਿਆ ਦਾ ਕੰਮ ਹੈ , 20 ਸਾਲ ਤੋਂ ਉਹ ਸਾਡੇ ਕੋਲੋਂ ਖਰਚਾ ਲੈ ਰਹੇ ਆ , ਹੁਣ ਭਰਾ ਦੀ ਸਿਹਤ ਏਦਾਂ ਹੋ ਗਈ ਆ ਕੇ ਉਹ ਚਾਹੇ ਵੀ ਤਾਂ ਕੰਮ ਨਹੀਂ ਕਰ ਸਕਦਾ ਤੇ ਬੱਚੇ ਤੇ ਭਾਬੀ ਕਰਦੇ ਨਹੀਂ , ਸਮਝ ਨਹੀਂ ਆਉਂਦੀ ਕੇ ਕੀ ਕਰੀਏ ਜੇ ਖਰਚ ਨਹੀਂ ਦਿੰਦੇ ਤਾਂ...

ਮਾਂ ਬਾਪ ਵੀ ਭੁੱਖੇ ਮਰਦੇ , ਅਸੀਂ ਆਪਣੇ ਸਹੁਰਿਆਂ ਤੋਂ ਚੋਰੀ ਮਦਦ ਕਰੀਦੀ ਆ , ਭਾਬੀ ਪਤਾ ਨਹੀਂ ਕਿਥੋਂ ਆਪਣੇ ਲਈ ਤੇ ਬੱਚਿਆਂ ਲਈ ਮਹਿੰਗੇ ਕੱਪੜੇ , ਮੈਕ ਅਪ ਤੇ ਬਾਹਰੋਂ ਖਾਣਾ ਪੀਣਾ ਸਭ ਕਰ ਰਹੀ ਆ।
ਜਦ ਘਰ ਚਲਾਉਣ ਦੀ ਗੱਲ ਆਉਂਦੀ ਆ ਤਾਂ ਕਹਿੰਦੀ ਮੈਂ ਨਹੀਂ ਕੁਝ ਕਰਨਾ ਤੇ ਨਾ ਮੇਰੇ ਕੋਲ ਪੈਸੇ ਆ , ਅਸੀਂ ਥੱਕ ਗਏ ਆ ਉਪਰੋਂ ਭਰਾ ਦੀ ਦਵਾਈ 15000 ਮਹੀਨੇ ਦੀ ਆਉਂਦੀ ਹੈ , ਬੱਚਿਆਂ ਦਾ ਤੇ ਭਾਬੀ ਦਾ ਵਰਤਾਓ ਸਾਡੇ ਨਾਲ ਸੌਂਕਣਾਂ ਵਰਗਾ ਹੈ , ਸਾਨੂੰ ਦੇਖ ਕੇ ਵੀ ਰਾਜ਼ੀ ਨਹੀਂ , ਪੈਸੇ ਜਿੰਨੇ ਮਰਜ਼ੀ ਲਈ ਜਾਣ ਬਾਅਦ ਚ ਕਹਿੰਦੇ ਅਸੀਂ ਕਿਹੜਾ ਮੰਗਦੇ ਆ , id ਨਾ show ਕਰਿਓ ਮੇਰੀ ਪਰ ਮੈਂ ਕੋਈ solution ਲੱਭ ਰਹੀ ਹਾਂ ਪਰ ਕੁਛ ਦਿਸਦਾ ਨਹੀਂ, ਪੰਜਾਬ ਚ ਜਿੰਨੀਆਂ NGO ਆ contact ਕੀਤਾ ਪਰ ਕੋਈ response ਨਹੀਂ ਮਿਲਿਆ , ਕਦੇ ਕਦੇ ਆਪਣੇ parents , ਭਰਾ ਭਾਬੀ ਦੇ ਵਰਤਾਓ ਤੋਂ ਤੰਗ ਆ ਕੇ ਦਿਲ ਕਰਦਾ ਕ ਇਸ ਨਾਲੋਂ ਤਾਂ ਮਰ ਹੀ ਜਾਈਏ

...
...



Related Posts

Leave a Reply

Your email address will not be published. Required fields are marked *

One Comment on “ikk message”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)