More Punjab News  Posts
ਵਿਜਟਰ ਵੀਜਾ ਵਰਕ ਪਰਮਿਟ ਤੇ ਸਟੂਡੈਂਟ ਨਹੀ ਜਾ ਸਕਣਗੇ ਕੈਨੇਡਾ ਜਸਟਿਨ ਟਰੂਡੋ ਨੇ ਲਿਆ ਅਹਿਮ ਫੈਸਲਾ !


ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਵੇਲੇ ਇੱਕ ਵੱਡੀ ਜਾਣਕਾਰੀ ਮਿਲੀ ਹੈ ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾਵਾਇਰਸ ਦੇ ਕਾਰਨ ਇੱਕ ਅਹਿਮ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰੀਕਨ ਨਾਗਰਿਕਾਂ ਅਮਰੀਕਨ ਗਰੀਨ ਕਾਰਡ ਹੋਲਡਰਾਂ, ਕੂਟਨੀਤਕਾਂ ਨੂੰ ਛੱਡ ਕੇ ਕੈਨੇਡਾ ‘ਚ ਸਾਰੇ ਬਾਹਰਲਿਆਂ ਦਾ ਹਵਾ, ਪਾਣੀ, ਜ਼ਮੀਨ ਰਾਹੀਂ ਦਾਖਲਾ ਬੰਦ। ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਪੀ. ਆਰ. ਨੂੰ ਕੋਈ ਰੋਕ ਨਹੀਂ।

ਜਲਦੀ ਵਾਪਸ ਮੁੜਨ ਦੀ ਬੇਨਤੀ। ਕੈਨੇਡਾ ਤੋਂ ਬਾਹਰ ਆਪਣੇ ਮੁਲਕ ਘੁੰਮਣ ਗਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਲੋਕ ਹਾਲਾਤ ਸੁਧਰਨ ਤੱਕ ਕੈਨੇਡਾ ਨਹੀਂ ਆ ਸਕਣਗੇ। 10 ਬਿਲੀਅਨ ਡਾਲਰ ਦੀ ਹੰਗਾਮੀ ਮਦਦ ਐਲਾਨੀ ਬਾਹਰ ਜਾਏ ਬਿਨਾ ਸਰਦਾ ਤਾਂ ਘਰ ਹੀ ਰਹੋ। ਕਰੋਨਾ...

ਵਾਇਰਸ ਦੇ ਲੱਛਣਾਂ ਵਾਲਿਆਂ ਨੂੰ ਜਹਾਜ਼ ‘ਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਸਭ ਫੈਸਲੇ ਟਰੂਡੋ ਨੇ ਆਪਣੀ ਜਨਤਾ ਦੀ ਸੁਰੱਖਿਆ ਲਈ ਲਏ ਹਨ।

ਕਿਉਂਕਿ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਡਰਾ ਰੱਖਿਆ ਹੈ ਹਰ ਪਾਸੇ ਤਬਾਹੀ ਮਚਾ ਰੱਖੀ ਹੈ। ਜੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਉ ਜੀ ਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਪੇਜ ਨੂੰ ਲਾਈਕ ਕਰੋ ਤਾ ਜੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਣ।

...
...



Uploaded By:Ninder Singh

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)