Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਸਾਖੀ ਭਾਈ ਭਿਖਾਰੀ ਜੀ….

...
...

ਸਾਖੀ ਭਾਈ ਭਿਖਾਰੀ ਜੀ…. ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਜੀ ਕੋਈ ਇਸ ਤਰਾਂ ਦਾ ਬੰਦਾ ਹੈ ਜਿਸ ਨੂੰ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ, ਇੱਜਤ ਵੀ ਕਬੂਲ ਹੋਵੇ ਬੇਜ਼ਤੀ ਵੀ ਕਬੂਲ ਹੋਵੇ, ਖੁਸ਼ੀਆਂ ਵੀ ਕਬੂਲ ਹੋਣ Continue Reading »

No Comments

ਬੀਬੀ ਭਾਗ ਕੌਰ ਜੀ – ਜਰੂਰ ਪੜ੍ਹੋ ਅਤੇ ਸ਼ੇਅਰ ਕਰੋ

...
...

ਬੀਬੀ ਭਾਗ ਕੌਰ ਜੀ ਪੱਟੀ ਦੇ ਇਲਾਕੇ ਦਾ ਚੌਧਰੀ ਲੰਘਾਹ ਝਬਾਲ ਦਾ ਵਾਸੀ ਅੱਸੀ ਪਿੰਡਾਂ ਦਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿਚ ਦਾਖਲ ਕਰਾਉਂਦਾ ਸੀ । ਸਰਕਾਰੀ ਭੈ ਦਾ ਜੂਲਾ ਲਾ ਕੇ ਉਹ ਗੁਰੂ ਦਾ ਪੂਰਾ ਸ਼ਰਧਾਲੂ ਬਣ ਚੁੱਕਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਜਾਣ Continue Reading »

No Comments

ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ – ਜਰੂਰ ਪੜ੍ਹੋ ਅਤੇ ਸ਼ੇਅਰ ਕਰੋ

...
...

ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ Continue Reading »

No Comments

ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9)

...
...

9 ਜਨਵਰੀ ਪ੍ਰਕਾਸ਼ ਪੁਰਬ ਕਲਗੀਧਰ ਪਿਤਾ ਜੀ ਬਾਲ ਚੋਜ (ਭਾਗ -9) ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ । ( ਭਾਈ ਗੁਰਦਾਸ ਸਿੰਘ ਜੀ ) ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਆਪਣੀ ਆਤਮ ਕਥਾ ਭਾਵ (ਜਨਮ ਕਥਾ)ਦਾ ਕਾਫੀ ਹਿੱਸਾ ਆਪ ਲਿਖਿਆ ਤੇ ਲਿਖਿਆ ਵੀ ਕਵਿਤਾ Continue Reading »

1 Comment

ਬਾਲ ਚੋਜ਼ (ਭਾਗ -8) – ਮਾਤਾ ਜਮੁਨਾ ਦੀ ਖਿਚੜੀ

...
...

ਮਾਤਾ ਜਮੁਨਾ ਦੀ ਖਿਚੜੀ ਬਾਲ ਚੋਜ਼ (ਭਾਗ -8) ਜਦੋ ਗੁਰੂ ਪਿਤਾ ਜੀ ਦਾ ਹੁਕਮ ਆਇਆ ਤਾਂ ਕਲਗੀਧਰ ਪਿਤਾ ਜੀ ਮਾਤਾ ਗੂਜਰੀ ਜੀ ਹੁਣਾਂ ਨੇ ਪੰਜਾਬ ਦੀ ਤਿਆਰੀ ਕਰ ਲਈ ਪਟਨੇ ਦੀ ਸੰਗਤ ਨੇ ਬੜਾ ਵੈਗਾਰ ਕੀਤਾ ਕੋਈ ਵੀ ਬਾਲਾ ਪ੍ਰੀਤਮ ਤੋ ਵਿਛੜਣਾ ਨਹੀ ਸੀ ਚਹੁੰਦਾ ਪਰ ਸਭ ਨੇ ਗੁਰੂ ਹੁਕਮ Continue Reading »

No Comments

ਬਾਲ ਚੋਜ਼ (ਭਾਗ -7) – ਪੀਰ ਭੀਖਣ ਸ਼ਾਹ ਵੱਲੋ ਪਰਖ

...
...

ਪੀਰ ਭੀਖਣ ਸ਼ਾਹ ਵੱਲੋ ਪਰਖ ਬਾਲ ਚੋਜ਼ (ਭਾਗ -7) ਜਦੋਂ ਕਲਗੀਧਰ ਪਿਤਾ ਦਾ ਪਟਨੇ ਚ ਆਗਮਨ ਹੋਇਆ ਤਾਂ ਏਧਰ ਘੁੜਾਮ (ਠਸਕੇ) ਦੇ ਰਹਿਣ ਵਾਲੇ ਪੀਰ ਸੱਯਦ ਭੀਖਣ ਸ਼ਾਹ ਜੀ ਨੇ ਪੂਰਬ ਵੱਲ ਸੱਜਦਾ ਕੀਤਾ, ਘੁੜਾਮ ਤੋਂ ਪਟਨਾ ਪੂਰਬ ਵੱਲ ਹੈ , ਨਮਾਜ਼ ਅਦਾ ਕਰਨ ਤੋਂ ਬਾਅਦ ਪੀਰ ਜੀ ਦੇ ਮੁਰੀਦ Continue Reading »

No Comments

ਲੜੀਵਾਰ ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਸੀਸ ਦਾ ਸਸਕਾਰ

...
...

ਲੜੀਵਾਰ ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਸੀਸ ਦਾ ਸਸਕਾਰ ਗੁਰੂ ਜੀ ਦੇ ਪਾਵਨ ਸਰੀਰ ਨੂੰ ਕਤਲਗਾਹ ਤੇ ਹੀ ਪਿਆ ਰਹਿਣ ਦਿਤਾ ਗਿਆ। ਉਸ ਦੇ ਦੁਆਲੇ ਕਰੜਾ ਪਹਿਰਾ ਲਗਾ ਦਿਤਾ ਗਿਆ। ਆਨੰਦਪੁਰ ਸਾਹਿਬ ਤੋਂ ਇਕ ਸਿੱਖ ਭਾਈ ਜੈਤਾ ਦਿੱੱਲੀ ਆਇਆ ਹੋਇਆ ਸੀ। ਉਸ ਨੇ ਪ੍ਰਣ ਕੀਤਾ ਹੋਇਆ Continue Reading »

No Comments

ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਦੇਹ ਦਾ ਸਸਕਾਰ

...
...

ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਦੇਹ ਦਾ ਸਸਕਾਰ ਭਾਈ ਲੱਖੀ ਸ਼ਾਹ ਲੁਬਾਣਾ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਨਿਸਚਾ ਕੀਤਾ ਹੋਇਆ ਸੀ ਕਿ ਗੁਰੂ ਜੀ ਦੀ ਦੇਹ ਦਾ ਆਪਣੇ ਹੱਥੀਂ ਸਸਕਾਰ ਕਰਨਾ ਹੈ। ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ Continue Reading »

No Comments

ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ

...
...

ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ… ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ Continue Reading »

No Comments

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਟਨੇ ਦੀ ਧਰਤੀ ਤੇ ਅਵਤਾਰ

...
...

ਇਸ ਸੰਸਾਰ ਵਿੱਚ ਬਹੁਤ ਅਵਤਾਰ , ਪੈਗੰਬਰ , ਫਕੀਰ , ਔਲੀਏ ਹੋਏ ਸਾਰੇ ਹੀ ਸਤਿਕਾਰ ਯੋਗ ਹਨ । ਪਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੰਸਾਰ ਨੂੰ ਦੇਣ ਦੇ ਕੇ ਗਏ ਹਨ ਉਹ ਹੋਰ ਕੋਈ ਨਹੀ ਦੇ ਸਕਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਤੇ ਅਵਤਾਰ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)