True And Untold Love Stories

Sub Categories
Sort By: Default (Newest First) | Comments

ਮੁਹੱਬਤ ਦੇ ਰੰਗ

4

ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ‌ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ‌ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ… ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ ਤੋਂ ਪਹਿਲਾਂ,ਬੱਸ ਅੱਡੇ ਵਿੱਚ ਜੀ ਭਰ ਕੇ ਅੱਥਰੂ ਡੋਲਦਾ, ਮੇਰੇ ਅੰਦਰ ਤਿਣਕਾ ਵੀ ਚਾਅ ਨਾ ਹੁੰਦਾ ਛੁੱਟੀ ਦਾ, ਆਪਣੇ ਪਰਿਵਾਰ ਤੋਂ ‌ਬਿਨਾਂ‌‌ ਇਨਸਾਨ ਕੋਲ ਕੁਝ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਸਾਰੇ ਪਰਿਵਾਰ ਦੇ ਚੱਲੇ ਜਾਣ ਪਿੱਛੋਂ ਪਤਾ‌ ਲੱਗਾ…. ਕਿਹੜੀਆਂ ਟੰਗ ਕੇ ਮੌਢੇ ਰੀਜਾਂ ਪਿੰਡ ਵੱਲ ਮੈਂ ਮੋੜਾਂ ‌ਪੈਰਾਂ ਨੂੰ ਕੀਹਨੇ ਪੁੱਛਣਾ ਦੱਬਿਆ ਦਰਦ ਦਿਲਦਾ ਤੇ ਕੀਹਨੇ ‌ਪੁੱਛਣਾ ਵਕ਼ਤ ਦੀਆਂ ਖੈਰਾਂ ਨੂੰ ਏਸ ਗਰਾਂ ਤੋਂ ਓਸ ਗਰਾਂ , ਜਾਂਦਾ ਥੱਕ ਤਾਂ ਜਾਂਦਾ ਹੋਊ ਹਿੱਜਰਾਂ ਦਾ ਹਾਉਂਕਾ , ਵਿਚ ਹਕੀਕੀ ਪੱਕ ਤਾਂ ਜਾਂਦਾ ਹੋਊ ਜੁੱਤੀ ਉੱਧੜੀ ਨਵੀਂ ਵੀ ਪਾ ਲੲੀ ਹੱਥ ਵੀ‌ ਪਾਏ‌ ਕਿੰਨੇ‌ ਸੋਨੇ ‌ਦੇ ਛੱਲੇ ‌ਨੇ ਪੈਸਾ ਕਦੇ ‌ਨਾ ਦੇਵੇ‌ ਖ਼ਰੀਦ ਕੇ ਰਿਸ਼ਤੇ ਉਂਝ ਮਤਲਬੀ ਮਿਲ਼‌‌ ਜਾਦੇਂ ਦੱਲੇ ਨੇ, ਮੈਂ ਕੲੀ ਵਾਰ ਤਿੰਨ ਤਿੰਨ ਸਾਲ ਬਾਅਦ ਪਿੰਡ ਗਿਆ, ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਫੌਜ ਵਿੱਚ ਚਲਾ ਗਿਆ ਸੀ, ਮੈਂ ‌ਪੰਜ ਸਾਲ ਬਾਅਦ ਛੁੱਟੀ ਆਇਆ, ਪਿੰਡ…ਜੂਨ ਦੇ ਮਹੀਨੇ ਦੇ ਸ਼ੁਰੂਆਤੀ ਦਿਨ ਸੀ ਉਹ, ਮੈਂ ‌ਆਪਣੇ ਪਿੰਡ ਵਾਲ਼ੀ ‌ਬੱਸ ਚ‌ ਬੈਠਾ‌ ਉਹੀ ਸਭ ਸੋਚ ਰਿਹਾ ਸੀ,ਜੋ ਪਹਿਲਾਂ ਛੁੱਟੀ ਆਉਣ ਸਮੇਂ ਸ਼ਹਿਰ ਤੋਂ ਪਿੰਡ ਜਾਣ ਲੱਗਾ ਸੋਚਦਾ ਸੀ, ਮੇਰੇ ਪਿੰਡ ‌ਦੇ ਦੋਵੇਂ ਪਾਸੇ ਹੀ‌ ਇੱਕ ਇੱਕ‌ ਕੋਹ ਤੋਂ ਥੋੜ੍ਹੀ ਵਾਟ ਜ਼ਿਆਦਾ ‌ਨਾਲ ਦੋ ਸ਼ਹਿਰ ਲੱਗਦੇ ਸੀ,ਜਿਸ ਕਰਕੇ ਬੱਸਾਂ ਦਾ ਆਉਣਾ ਜਾਣਾ ਬਹੁਤਾ ਸੀ, ਤੇ ਬੱਸ ਵਿਚ ਜ਼ਿਆਦਾ ਕੋਈ ਭੀੜ ਵੀ‌ ਨਹੀ ਸੀ ਹੁੰਦੀ, ਮੈਂ ਸ਼ੀਸ਼ੇ ਵਾਲੇ ਪਾਸੇ ਬੈਠਾ, ਲੋਕਾਂ ਦੀ‌ ਪੈੜਚਾਲ ਨੂੰ ਵੇਖ ਰਿਹਾ ਸੀ, ਸਾਰੀਆਂ ਸੀਟਾਂ ਭਰ ਚੁੱਕੀਆਂ ਸੀ,ਬੱੱਸ ਚੱਲਣ ਹੀ ਵਾਲੀ ਸੀ, ਬੱਸ ਕੰਡਕਟਰ ਡਰਾਇਵਰ ਨੂੰ ਸੀਟੀ ਨਾਲ ਬੱਸ‌‌ ਅੱਗੇ ਤੋਰਨ ਦਾ ਇਸ਼ਾਰਾ ਕਰ ਰਿਹਾ ਸੀ,ਐਨੇ ਵਿਚ ਹੀ ਇੱਕ ‌ਗਰਮ ਜਿਹੇ ਸੁਭਾਅ ਤੇ ਪਹਿਲਵਾਨੀ ਜੇ ਸ਼ਰੀਰ Continue Reading…

Write Your Story Here

Truth Of My Life

4

Mera naam harpreet kaur ha mai b. Sc. Home. Science di student ha mai saroop rani govt college amritsar ch pardi pyi aa sab to phla story ch eh dsna chondi aa ki mai kive te kyu ene sacrifice kite apni personal life ch. 2017 ch mai saroop rani college amritsar ch dakhla layia mainu admission mil gyi mai boat khush hoyi ki mai apne goal tak poch javagi kyuki sade ristedaar te hor nere koi vi enna paryia likhyia nai c Phli sware jado mai college gyi mainu parn da boat soukh c mainu samj hi ni ayi loka da subha vekh k kyuki sade pinda vale boat saaf dil de hunde ne othe kise nu kise di koi parvah nai c holi ik saal ho gya fir duja saal ho gya Duje saal vich mainu pyaar ho gya jo mainu instagram te milyia mainu enna jada pyaar ho gya c ki mai apne ap nu pyaar krna sikh lyia rooh to pyaar kita saache dilo 5 november 2018 nu asi phli var mile fir edda hi pyaar vadda gya 3 saal 2020 ayia ohne viah bare kahna suru kita mainu kahde appa court mrg krva layie mai kiha mai jado tuhde nl friendship kiti c odo hi eh kiha c ki mai court mrg ni kroni ghardyia nu mna k krvava gy oh ni manyia olta mainu hi glt samjan laga kahda tu mainu pyaar ni krdi. Ohne january ch ghardyia de pressure ch a k viah krva layia viah ta ohne krva layia par jo rooh ohdi mere nl juri c ohda mere bina te mera ohde bina rehna mushkil ho gya c ohne apni wife to chori mere nl gl krni suru kr diti mainu boat gussa aon laga k na ta eh mera bnyia na Continue Reading…

Write Your Story Here

I Love Her

15

ਮੇਰੀ ਜਿਦਗੀ ਚ ਬਹੁਤ ਲੋਕ ਆਏ ਪਰ ਕੋਈ ਦਿਲ ਨੂੰ ਨਹੀ ਲੱਗਾ ਸਭ ਮਤਲਬ ਲਈ ਸੀ ਪਰ ਗਲ (2018) ਉਸ ਟਾਇਮ ਦੀ ਏ ਜਦੋ ਮੈ ਕਾਲਜ ਵਿਚ ਦਾਖਲਾ ਲਿਆ +2 ਕਲਾਸ ਲਈ ਦਾਖਲਾ ਲਿਆ ਫਿਰ ਕਲਾਸ ਵਿਚ 10 ਕੁ ਜਣੇ (ਨਾਨ ਮੈਡੀਕਲ ) ਇਕ ਕੁੜੀ ਜੋ ਬਹੁਤ ਸੋਹਣੀ ਸੀ 2 ਦਿਨ ਉਹਨੇ ਮੈਨੁ ਪਛਿਆ excuse me ਮੈ ਕਿਹਾ ਹਾ ਜੀ, ਤੁਹਾਡੇ ਕੋਲ ENGLISH ਦੀ ਬੂਕ ਹੈ ਮੈ ਕਿਹਾ ਨਹੀ ਜੀ ਮੇਰੀ New admission a, kehndi ਕੋਈ ਗਲ ਨਹੀ ਜੀ, ਬਸ ਕਲਾਸ ਚ ਸਾਰਾ ਦਿਨ ਹਰ ਟਾਇਮ ਉਸ ਬਾਰੇ ਸੋਚਦਾ ਰਹਿਣਾ ਕਿ ਕਿਵੇ ਗਲ ਕਰਾਂ , ਕਰਨ ਨੁ ਕਲਾਸ ਵਿਚ ਵੀ ਕਰ ਲੈਦਾ ਪਰ ਨਹੀ ਮੈਨੁ ਆਪਣੇ ਪਿਆਰ ਨਾਲ ਜਿਆਦਾ ਉਸਦੀ ਇਜਤ ਪਿਆਰੀ ਸੀ ਫੋਨ ਤੋ ਉਹਨੁ ਮਿਸ ਕਾਲ ਕਰ ਦੇਣੀ ਜਦੋ ਬੈਕ ਕਾਲ ਆਣੀ ਤਾ ਕਹਿ ਦੇਣਾ ਕਿ ਗਲਤੀ ਨਾਲ ਲਗ ਗਿਆ ਸੀ ਜੀ ਤੇ ਉਦੋ ਹੀ ਥੋੜੀ ਗਲ ਵਾਤ ਕਰ ਲੈਣੀ ਦਿਲ ਖੁਸ਼ ਹੋ ਜਾਦਾ ਹਰ ਟਾਇਮ ਉਸ ਲਈ available rehna ਪਰ ਕਿਸੇ ਨੁ ਪਤਾ ਨਹੀ ਲਗਣ ਦਿਤਾ ਕਿ ਮੈ ਉਸਨੁ ਪਸੰਦ ਕਰਦਾ .. ਇਕ ਦਿਨ ਮੈਨੁ ਪਤਾ ਲਗਾ ਉਸਦੀ ਕਿਸੇ ਹੋਰ ਮੁੰਡੇ ਨਾਲ freindship hai ਤੇ ਮੈਨੁ ਠੀਕ ਨਹੀ ਲਗਾ ਪਰ ਉਹ ਦੋਨੋ ਇਕ ਦੂਜੇ ਨੁ ਬਹੁਤ ਪਿਆਰ ਕਰਦੇ ਸੀ ਪਰ ਉਹ ਕੁੜੀ ਖੁਸ਼ ਨਹੀ ਸੀ ਕਿਉਕਿ ਉਹ ਮੁਡਾ ਉਸ ਤੇ ਬਹੁਤ ਜਿਆਦਾ ਸ਼ੱਕ ਕਰਦਾ ਸੀ .. ਮੈ ਉਸ ਨਾਲ ਗੱਲ ਕਰਨੀ ਬੰਦ ਕਰ ਦਿਤੀ ਸੀ ਜਦੋ ਦਾ ਮੈਨੂੰ ਪਤਾ ਲੱਗਾ ਕਾਲਜ ਵੀ ਕਦੇ ਕਦੇ ਜਾਣਾ ਜਿਵੇ ਦਿਲ ਤੇ ਕਿਸੇ ਨੇ ਪੱਥਰ ਰੱਖ ਦਿਤਾ ਹੋਵੇ ਫੇਰ ਉਹਨੇ ਪਛਿਆ ਕਿ ਗੱਲ ਕਾਲਜ ਨਹੀ ਆਉਦੇ ਕਹਿਦੀ ਦਵਾਰਾ ਫੇਲ ਹੋਣਾ 12th ਚੋਂ, ਦਸ ਦੇਵਾਂ +2 ਚ ਮੇਰਾ ਦੁਜਾ ਸਾਲ ਸੀ , ਮੈ ਉਹਨੁ ਪਛਿਆ ਕਿ ਆਪਾ ਚੰਗੇ ਦੋਸਤ ਬਣ ਸਕਦੇ? ਉਹਨੇ ਹਸ ਕੇ ਕਿਹਾ ਇਹ ਵੀ ਕੋਈ ਪੁਛਣ ਵਾਲੀ ਗਲ ਹੈ ਮੈ ਉਸਦੀ family ਵਾਰੇ ਪੁਛਿਆ ਤਾ ਉਹਨੇ ਦਸਿਆ ਮੈ ਆਪਣੀ ਮਾਸੀ ਕੋਲ ਰਹਿਦੀ ਹਾ ਮੈ ਕਾਰਨ ਪੁਛਿਆ ਕਹਿਦੀ ਛੋਟੀ ਉਮਰੇ Continue Reading…

Write Your Story Here

Kudi Di Jindagi

6

Ik time c jado me school pardi c sare boht shabashi dinde c meri pdai nu dekh k sare bhot khush v c school kahtam hon to baad college shuru hogya koi v tyaar nahi c college vich pdon lyi par kive v karke college padn lyi pejya geya othe mere naal mere school di ik dost hundi c oh v naal ee jandi c mere asi dono college bus te jaya kradia c pehle din bhot e nervous jea mehsoos hoya kyuki koi v jaanda nai c par holi holi asi 6 sahelia bn gyia othe ikthia e rehn lg gia fr ik munda c jmaat vich ohde nl meri paaki dosti ho gai oh menu pasand krn lagya par kehn to bhut darda c ik din jera jea kr k kh v dita par me nah kr diti te keha k apa bhot change dost a par fer mere v man vich usde lai pyaar paida ho gya fer sade vich bhut pyaar pe gya fer college to baad nokri vaste chandigarh chle gye asi sare friend othe ja k sare ee vakh vakh hogye me v sb to vakh kli rehn lg gyi par sade dona de pyaar vich joi kami nai c eda ee 6 saal beet gye akhir vich mere ghr pta chl gya sade bare koi v ready nai c menu bht dantea gya bhut bolea gya k tu galt kita meri nokri v chudva diti gyi menu ghar bitha lea gya kise ne v menu smjn di koshish e ni kiti k me ki chondi aa sare bs awdi awdi sikhya de rhe san ghar vich me chup ee ho k rh gyi ghar vich hundea v eda lgda c k me ghar vich hegi ee nhi ghrde ina dukhi c mere to Continue Reading…

Write Your Story Here

ਇੱਕ ਛੋਟੀ ਜਿਹੀ ਇਸ਼ਕ ਕਹਾਣੀ

6

ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ । ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ। ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ Continue Reading…

Write Your Story Here

ਧੋਖੇਬਾਜ਼

3

ਸੱਭ ਦੀ ਜਿੰਦਗੀ ਚ ਕੋਈ ਨਾ ਕੋਈ ਪਿਆਰ ਕਹਾਣੀ ਹੁੰਦੀ ਹੈ.. ਇਵੇਂ ਹੀ ਮੇਰੀ ਜਿੰਦਗੀ ਵਿੱਚ ਵੀ ਇੱਕ ਉਹ ਮਨੁੱਖ ਆਇਆ ਜਿਸ ਨੇ ਮੇਰੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਸੀ। ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਨਾਲ ਹੀ ਆਪਣੇ ਪਿੰਡ ਵਿੱਚ ਟਿਊਸ਼ਨ ਜਾਂਦੀ ਸੀ। ਤੇ ਮੇਰਾ ਮਿਲਾਪ ਮੇਰੇ ਪਿੰਡ ਦੇ ਇੱਕ ਮੁੰਡੇ ਨਾਲ ਹੋਇਆ ਜਿਸ ਨੂੰ ਮੈਂ ਕਦੇ ਬੁਲਾਇਆ ਵੀ ਨਹੀਂ ਸੀ। ਉਸ ਮੁੰਡੇ ਨੇ ਆਪਣੇ ਦੋਸਤ ਰਾਹੀਂ ਜੋ ਕਿ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ, ਸੁਨੇਹਾ ਭੇਜੇਆ। ਇਸ ਸੁਨੇਹੇ ਤੋਂ ਬਾਅਦ ਅਸੀਂ ਫੇਸਬੁਕ ਤੇ ਗੱਲ ਕਰਨ ਲੱਗੇ। ਹੌਲੀ ਹੌਲੀ ਉਸ ਇਨਸਾਨ ਨਾਲ ਮੇਥਾ ਪਿਆਰ ਵੱਧ ਦਾ ਗਿਆ ਤੇ ਉਹ ਇਹਨਾਂ ਵੱਧ ਗਿਆ ਸੀ ਕਿ ਮੈਂ ਪਿੱਛੇ ਵੀ ਨਹੀਂ ਸੀ ਹੱਟ ਸਕਦੀ। ਫਿਰ ਇੱਕ ਦਿਨ ਇਸ ਬਾਰੇ ਮੇਰੇ ਘਰ ਪੱਤਾ ਲੱਗ ਗਿਆ ਤੇ ਉਸ ਮੁੰਡੇ ਨੇ ਮੈਨੂੰ ਛੱਡ ਦਿੱਤਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੇਰੀ ਜਿੰਦਗੀ ਹੀ ਖ਼ਤਮ ਹੋ ਗਈ ਹੈ। ਪਰ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਉਹ ਵੀ ਲਵ ਮੈਰਿਜ। ਕੁਝ ਕੁ ਸਮੇਂ ਬਾਅਦ ਕਿਸੇ ਕਾਰਨ ਪਿੱਛੇ ਉਸ ਦਾ ਮੰਗਣਾ ਟੁੱਟ ਗਿਆ। ਤੇ ਹੁਣ ਮੈਂ ਕਾਲਜ ਜਾਂਦੀ ਸੀ। ਅਤੇ ਅਚਾਨਕ ਮੈਨੂੰ ਉਸਦਾ ਮੈਸਿਜ਼ ਆਇਆ ਤੇ ਮੈਂ ਖੁਸ਼ੀ ਵਿੱਚ ਪਾਗਲ ਹੋ ਗਈ। ਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਮੇਰਾ ਪਿਆਰ ਅੱਜ ਵੀ ਉਵੇਂ ਹੀ ਸੀ ਜਿਵੇਂ ਪਹਿਲੇ ਦਿਨ ਸੀ। ਪਰ ਉਸ ਨੇ ਦੱਸ ਕੁ ਦਿਨ ਗੱਲ ਕਰਕੇ ਫਿਰ ਮੈਨੂੰ ਕੱਲੀ ਨੂੰ ਛੱਡ ਗਿਆ। ਤੇ ਮੈਂ ਅੱਜ ਫਿਰ ਉਸਦੇ ਪਿੱਛੇ ਉਂਝ ਹੀ ਰੋਂਦੀ। ਮੈਂ ਜਿੰਨੀ ਕੁ ਵਾਰ ਗਲਤੀ ਕੀਤੀ ਉਸ ਨੂੰ ਅਪਣਾ ਕੇ ਉਸ ਨੇ ਉੰਨੀ ਵਾਰ ਹੀ ਧੋਖਾ ਦਿੱਤਾ… ਸੁੱਖ

Write Your Story Here

Pyar Adhoora

5

mera name harpreet hai te meri ehh story meri real hai.Gall onna dina di hai jdo me clg vich apni BA di digri porri kar reha c te me final cls de vich dakhla lya te ohh din bhuht he huseen lang rhe c yara belli aw nal bhuht he nazare dar din langde c te ikk din ik kudi jisda name c lovly jo ke apni BA di digree porri krke sade clg vich B.ed krn lyi lagg c te osda 1st year c oh apnia sahelia nal khus rhndi te ikk din osde bhole chehre di cute g smile jo k mnu dekh k kri te ingnore vich lya te fr har roj ohh mnu dekhdi te smile krdi te fr mnu mere dost b kehan lgge b kudi tnu bhuht dekhdi hai te fr kuj dina baad 23oct te os din osda birthday b c os din me te mera dost osde pisse uper library ch gye te librry de samne vale room vich khd gye te jdo oh apnia sahelia nal librry vicho nikli ta jigra jeha kr osnu rok lya te osdi b eho slah c j mnu prpose kre te me osnu keha k apa friend bn skde hmm te osne bina kuj soche mnu hmm kr ditti te fr me osdi fb id le lyi te sadi gall hon lggi te holi holi sadi gall agge chldi gyi te fr watsp call te gall hon lggi te sada pyar etho tak chla gya ke ikk duje bina nhi rhna te apa viah he krona hai te mnu ohh kehndi j viah krau ta tere nal nhi ta es dunia te he nhi rhna te sada pyar bhuht he majboot ho reha te har roj morng time clg sab to pehla jana jdo k Continue Reading…

Write Your Story Here

Like us!