True And Untold Love Stories

Sub Categories
Sort By: Default (Newest First) | Comments

Kudi Di Jindagi

11

Ik time c jado me school pardi c sare boht shabashi dinde c meri pdai nu dekh k sare bhot khush v c school kahtam hon to baad college shuru hogya koi v tyaar nahi c college vich pdon lyi par kive v karke college padn lyi pejya geya othe mere naal mere school di ik dost hundi c oh v naal ee jandi c mere asi dono college bus te jaya kradia c pehle din bhot e nervous jea mehsoos hoya kyuki koi v jaanda nai c par holi holi asi 6 sahelia bn gyia othe ikthia e rehn lg gia fr ik munda c jmaat vich ohde nl meri paaki dosti ho gai oh menu pasand krn lagya par kehn to bhut darda c ik din jera jea kr k kh v dita par me nah kr diti te keha k apa bhot change dost a par fer mere v man vich usde lai pyaar paida ho gya fer sade vich bhut pyaar pe gya fer college to baad nokri vaste chandigarh chle gye asi sare friend othe ja k sare ee vakh vakh hogye me v sb to vakh kli rehn lg gyi par sade dona de pyaar vich joi kami nai c eda ee 6 saal beet gye akhir vich mere ghr pta chl gya sade bare koi v ready nai c menu bht dantea gya bhut bolea gya k tu galt kita meri nokri v chudva diti gyi menu ghar bitha lea gya kise ne v menu smjn di koshish e ni kiti k me ki chondi aa sare bs awdi awdi sikhya de rhe san ghar vich me chup ee ho k rh gyi ghar vich hundea v eda lgda c k me ghar vich hegi ee nhi ghrde ina dukhi c mere to Continue Reading…

Write Your Story Here

ਇੱਕ ਛੋਟੀ ਜਿਹੀ ਇਸ਼ਕ ਕਹਾਣੀ

12

ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ । ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ। ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ Continue Reading…

Write Your Story Here

ਧੋਖੇਬਾਜ਼

9

ਸੱਭ ਦੀ ਜਿੰਦਗੀ ਚ ਕੋਈ ਨਾ ਕੋਈ ਪਿਆਰ ਕਹਾਣੀ ਹੁੰਦੀ ਹੈ.. ਇਵੇਂ ਹੀ ਮੇਰੀ ਜਿੰਦਗੀ ਵਿੱਚ ਵੀ ਇੱਕ ਉਹ ਮਨੁੱਖ ਆਇਆ ਜਿਸ ਨੇ ਮੇਰੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਸੀ। ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਨਾਲ ਹੀ ਆਪਣੇ ਪਿੰਡ ਵਿੱਚ ਟਿਊਸ਼ਨ ਜਾਂਦੀ ਸੀ। ਤੇ ਮੇਰਾ ਮਿਲਾਪ ਮੇਰੇ ਪਿੰਡ ਦੇ ਇੱਕ ਮੁੰਡੇ ਨਾਲ ਹੋਇਆ ਜਿਸ ਨੂੰ ਮੈਂ ਕਦੇ ਬੁਲਾਇਆ ਵੀ ਨਹੀਂ ਸੀ। ਉਸ ਮੁੰਡੇ ਨੇ ਆਪਣੇ ਦੋਸਤ ਰਾਹੀਂ ਜੋ ਕਿ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ, ਸੁਨੇਹਾ ਭੇਜੇਆ। ਇਸ ਸੁਨੇਹੇ ਤੋਂ ਬਾਅਦ ਅਸੀਂ ਫੇਸਬੁਕ ਤੇ ਗੱਲ ਕਰਨ ਲੱਗੇ। ਹੌਲੀ ਹੌਲੀ ਉਸ ਇਨਸਾਨ ਨਾਲ ਮੇਥਾ ਪਿਆਰ ਵੱਧ ਦਾ ਗਿਆ ਤੇ ਉਹ ਇਹਨਾਂ ਵੱਧ ਗਿਆ ਸੀ ਕਿ ਮੈਂ ਪਿੱਛੇ ਵੀ ਨਹੀਂ ਸੀ ਹੱਟ ਸਕਦੀ। ਫਿਰ ਇੱਕ ਦਿਨ ਇਸ ਬਾਰੇ ਮੇਰੇ ਘਰ ਪੱਤਾ ਲੱਗ ਗਿਆ ਤੇ ਉਸ ਮੁੰਡੇ ਨੇ ਮੈਨੂੰ ਛੱਡ ਦਿੱਤਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੇਰੀ ਜਿੰਦਗੀ ਹੀ ਖ਼ਤਮ ਹੋ ਗਈ ਹੈ। ਪਰ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਉਹ ਵੀ ਲਵ ਮੈਰਿਜ। ਕੁਝ ਕੁ ਸਮੇਂ ਬਾਅਦ ਕਿਸੇ ਕਾਰਨ ਪਿੱਛੇ ਉਸ ਦਾ ਮੰਗਣਾ ਟੁੱਟ ਗਿਆ। ਤੇ ਹੁਣ ਮੈਂ ਕਾਲਜ ਜਾਂਦੀ ਸੀ। ਅਤੇ ਅਚਾਨਕ ਮੈਨੂੰ ਉਸਦਾ ਮੈਸਿਜ਼ ਆਇਆ ਤੇ ਮੈਂ ਖੁਸ਼ੀ ਵਿੱਚ ਪਾਗਲ ਹੋ ਗਈ। ਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਮੇਰਾ ਪਿਆਰ ਅੱਜ ਵੀ ਉਵੇਂ ਹੀ ਸੀ ਜਿਵੇਂ ਪਹਿਲੇ ਦਿਨ ਸੀ। ਪਰ ਉਸ ਨੇ ਦੱਸ ਕੁ ਦਿਨ ਗੱਲ ਕਰਕੇ ਫਿਰ ਮੈਨੂੰ ਕੱਲੀ ਨੂੰ ਛੱਡ ਗਿਆ। ਤੇ ਮੈਂ ਅੱਜ ਫਿਰ ਉਸਦੇ ਪਿੱਛੇ ਉਂਝ ਹੀ ਰੋਂਦੀ। ਮੈਂ ਜਿੰਨੀ ਕੁ ਵਾਰ ਗਲਤੀ ਕੀਤੀ ਉਸ ਨੂੰ ਅਪਣਾ ਕੇ ਉਸ ਨੇ ਉੰਨੀ ਵਾਰ ਹੀ ਧੋਖਾ ਦਿੱਤਾ… ਸੁੱਖ

Write Your Story Here

Pyar Adhoora

9

mera name harpreet hai te meri ehh story meri real hai.Gall onna dina di hai jdo me clg vich apni BA di digri porri kar reha c te me final cls de vich dakhla lya te ohh din bhuht he huseen lang rhe c yara belli aw nal bhuht he nazare dar din langde c te ikk din ik kudi jisda name c lovly jo ke apni BA di digree porri krke sade clg vich B.ed krn lyi lagg c te osda 1st year c oh apnia sahelia nal khus rhndi te ikk din osde bhole chehre di cute g smile jo k mnu dekh k kri te ingnore vich lya te fr har roj ohh mnu dekhdi te smile krdi te fr mnu mere dost b kehan lgge b kudi tnu bhuht dekhdi hai te fr kuj dina baad 23oct te os din osda birthday b c os din me te mera dost osde pisse uper library ch gye te librry de samne vale room vich khd gye te jdo oh apnia sahelia nal librry vicho nikli ta jigra jeha kr osnu rok lya te osdi b eho slah c j mnu prpose kre te me osnu keha k apa friend bn skde hmm te osne bina kuj soche mnu hmm kr ditti te fr me osdi fb id le lyi te sadi gall hon lggi te holi holi sadi gall agge chldi gyi te fr watsp call te gall hon lggi te sada pyar etho tak chla gya ke ikk duje bina nhi rhna te apa viah he krona hai te mnu ohh kehndi j viah krau ta tere nal nhi ta es dunia te he nhi rhna te sada pyar bhuht he majboot ho reha te har roj morng time clg sab to pehla jana jdo k Continue Reading…

Write Your Story Here

ਇਕ ਆਸ ਦੁਬਾਰਾ ਮਿਲਣ ਦੀ

8

ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਕਰਨਾ ਅੱਜਕੱਲ੍ਹ ਗੁਨਾਹ ਹੁੰਦਾ ਆਪਾਂ ਦੋਵੇ ਆਣਜਾਣ ਇਸ ਰਸਤੇ ਤੇ ਤੁਰ ਚੱਲੇ ਪਤਾ ਨੀ ਕਿੱਥੇ ਲੈਕੇ ਜਾਵੇਗਾ ਸਾਨੂੰ ਬਸ ਇਕ ਦੁਸਰੇ ਦਾ ਦਿਲੋ ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਉਸਨੇ ਕੁੱਝ ਮਹੀਨੇ ਗੱਲ ਨਾ ਕਰਨ ਤੋ ਮਨਾਂ ਕੀਤਾ ਮੈ ਉਹਦੀ ਮਜਬੂਰੀ ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ ਬਹੁਤ ਟਾਈਮ ਨਿਕਲ ਗਿਆ 12th ਦੇ ਪੇਪਰ ਵੀ ਮੁੱਕ ਗਏ ਪਰ ਉਹਦਾ ਮੈਸਜ ਨਾ ਉਹ ਬਹੁਤ ਟੈਨਸ਼ਨ ਚ ਰਹਿੰਦਾ ਇਕ ਦਿਨ ਰੱਬ ਨੀ ਉਸਦੇ ਪਿਆਰ ਨੂੰ ਦੇਖ ਕੇ ਉਸ ਕੁੜੀ ਦੀ ਪਿੰਡ ਦੀ ਕੁੜੀ ਮਿਲੀ ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿੰਨਾ ਦਿਨਾਂ ਚ ਉਹ ਇੰਤਜਾਰ ਕਰ ਰਿਹਾਂ ਸੀ ਉਹ ਉਹਨਾਂ Continue Reading…

Write Your Story Here

ਮਾਫੀ

18

ਯੁਨੀਵਰਸਿਟੀ ਵਿੱਚ ਪਤਾ ਨੀ ਕਿੱਦਾ ਰੱਬ ਦੀ ਮਿਹਰ ਨਾਲ ਦਾਖਲਾ ਮਿਲ ਗਿਆ । ਸਾਰੇ ਲੋਕ ਇੰਂਸਟਾਗਰਾਮ ਚਲਾਉਣ ਵਾਲੇ ਤੇ ਮੈ ਫੇਸਬੁੱਕ। ਦੋਸਤਾ ਦੇ ਕਹਿਣ ਤੇ ਮੈ ਵੀ ਇਸ ਨੂੰ ਵਰਤਣ ਲੱਗ ਪਿਆ । ਇੰਂਸਟਾਗਰਾਮ ਤੇ ਕਾਫੀ ਸਾਰੇ ਦੋਸਤ ਬਣ ਗਏ ਉਹਨਾ ਵਿੱਚੋ ਇੱਕ ਕੜੀ ਨਾਲ ਕਾਫੀ ਵਧੀਆ ਦੋਸਤੀ ਪੈ ਗਈ। ਮੈ ਉਸਨੂੰ ਕਦੇ ਨੀ ਦੇਖਿਆ ਤੇ ਮੈਨੂੰ ਉਸ ਨਾਲ ਪਿਆਰ ਹੋ ਗਿਆ । ਉਹ ਮੈਨੂੰ ਯੁਨੀਵਰਸਿਟੀ ਮਿਲਣ ਵੀ ਆਏ ਪਰ ਜਦੋ ਮੈਨੂੰ ਪਤਾ ਲੱਗਾ ਕਿ ਉਹਨਾ ਦੀ ਜਿੰਦਗੀ ‘ਚ ਕੋਈ ਹੈ ਤਾ ਮੈ ਦੁੱਖੀ ਹੋ ਕੇ ਆਪਣੇ ਪੈਰਾ ਤੇ ਮੁੜ ਪਿਆ । ਉਹਨਾ ਪਤਾ ਨੀ ਕਿਵੇ ਪਤਾ ਲੱਗ ਗਿਆ ਕਿ ਮੈ ਦੁੱਖੀ ਆ ਸ਼ਾਇਦ ਸੱਚੇ ਦੋਸਤਾ ਦੀ ਇਹੀ ਨਿਸ਼ਾਨੀ ਆ। ਕਾਫੀ ਦਿਨ ਬਹਾਨੇ ਮਾਰਨ ਤੋ ਬਾਅਦ ਮੈ ਉਹਨੂੰ ਸੱਚ ਦੱਸ ਦਿਤਾ। ਫਿਰ ਉਹਨੂੰ ਤੇ ਉਸਦੀ ਇੱਕ ਸਹੇਲੀ ਜੋ ਮੇਰੇ ਨਾਲ ਇੰਂਸਟਾਗਰਾਮ ਤੇ ਸੀ ਮੈ ਉਹਨਾ ਨੂੰ ਸੌਹ ਪਵਾ ਕੇ ਖੁਦ ਨੂੰ ਉਹਨਾ ਕੋਲੋ ਬਲੋਕ ਕਰਾ ਲਿਆ । ਰਾਤ ਰੋਂਦਿਆ ਦੀ ਲੱਗ ਗਈ ਤੇ ਸਵੇਰ ਨੂੰ ਉਸਦੀ ਸਹੇਲੀ ਦਾ ਮੈਸੇਜ ਆਇਆ ਪਿਆ ਸੀ ਕਿ ਉਸਦਾ ਜੀਵਣ ਸਾਥੀ ਉਸਨੂੰ ਧੋਖਾ ਦੇ ਗਿਆ ਤੇ ਤੁਸੀ ਉਸ ਨੂੰ ਸਮਝਾਓ ਉਹ ਬਹੁਤ ਦੁਖੀ ਆ । ਮੈ ਉਸਨੂੰ ਸਮਝਾਇਆ ਤੇ ਉਸਦਾ ਮੂਡ ਸਹੀ ਕਰਨ ਲਈ ਆਪਣਾ ਦੁਖ ਛਿਪਾ ਕੇ ਉਸਨੂੰ ਹਸਾਉਣਾ ਸ਼ੁਰੂ ਕਰ ਦਿੱਤਾ । ਹੋਲੀ -ਹੋਲੀ ਅਸੀ ਇੱਕ ਹੋ ਗਏ ਦੋਨਾ ਦਾ ਇੱਕ ਦੂੱੱਜੇ ਲਈ ਬਹੁਤ ਪਿਆਰ । ਮੈ ਆਪਣਾ ਇੰਂਸਟਾਗਰਾਮ ਪਾਸਵਰਡ ਉਸਨੂੰ ਉਸਦੇ ਬਿਨਾ ਮੰਗਣ ਤੋ ਦੇ ਦਿੱਤਾ ਫਿਰ ਉਹਨਾ ਵੀ ਇੰਦਾ ਹੀ ਕੀਤਾ । ਮੇਰਾ ਇੱਕ ਦੋਸਤ ਉਸਨੇ ਮੇਰਾ ਇੰਂਸਟਾਗਰਾਮ ਪਾਸਵਰਡ ਮੰਗਿਆ ਮੈ ਦੇ ਦਿੱਤਾ ਕਿਉਕਿ ਮੋਬਾਇੰਲ ਨੰ ਹੋਣ ਕਰਕੇ ਅਸੀ ਵਾਟਸਅੱਪ ਤੇ ਗੱਲ ਕਰ ਲੈਂਦੇ ਸੀ ਇੰਂਸਟਾਗਰਾਮ ਤੇ ਨਹੀ ਸੀ ਕਰਦੇ ਅਤੇ ਮੈ ਆਪਣੇ ਪਿਆਰ ਨੂੰ ਇਹ ਦੱਸਣਾ ਭੁੱਲ ਗਿਆ ਕਿ ਮੇਰਾ ਇੰਂਸਟਾਗਰਾਮ ਮੇਰੇ ਦੋਸਤ ਕੋਲ ਵੀ ਹੈ। ਮੇਰਾ ਦੋਸਤ ਮੇਰੇ ਇੰਂਸਟਾਗਰਾਮ ਤੋ ਕਿਸੇ ਕੁੜੀ ਨਾਲ ਗੱਲ ਕਰਨ ਲੱਗਾ ਹੋਇਆ ਸੀ ਤੇ ਮੈ ਆਪਣੇ ਪਿਆਰ ਨੂੰ ਸਮਾ ਦੇਣ ਕਰਕੇ ਇੰਂਸਟਾਗਰਾਮ ਘੱਟ ਦੇਖਦਾ Continue Reading…

Write Your Story Here

Ik Traffa Pyar Di Taqt

45

Hlo guys m jaspreet kaur from Patiala n ajj mai thode nl apni love story share krn ja rhi aw ae sirf meri love story nhi bt eh chezz ne meri saari lyff e change krti aw. Ae gl kuch 5 saal pehla d aw mera ik frnd c bht vdia bndi c chotte hunde o e odde nl. N than odda ik frnd c aggo oh menu hmesha e fb te msg krda rehnda bt mai onnu hmesha to e ignore krde rehna bt fr v onne msg krde e rehna uss to baad mai fb vgera sb kuch bnd kr ditta fr saal baad odda menu whatsaap text aeya n mai odo v onna nu ‘veera – veera’ e krr rhhi c. then fr ik month bilkul as a frnd gll kitti aapa dova ne . Fr ik din onna ne menu propose kitta bt mere to haan ni hoii coz aw km meri nzra ch chngaa nii c .Mai onnu kehta v mere vste mere ghrde e decision lenge . N onne ussi tym dvaii pilli n merii saari duniya g o hillgi c kioki edda da mai kde kuch pehla nhi c hunda vekheya v koi kise piche jaan v de denda. bt raab d kirpa nl oh bachh gye.N fr mai v haan kehti pr bss ik drr kaarn pyrr mere dil vich bilkul nhi c . Mai ahi sochke kitti c v koi ni chlo ik do month baad aape tod du . Bt jdo ik do month lnge mere to todn d himmt nhii hoii . Onna ne menu enna k pyar ch pa leya c v mai hun ode to mint v door ni c ho skdii.Edda e din lngde gye n holi holi dovaa de ghr v pta lg geya c Continue Reading…

Write Your Story Here

Like us!