Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਖੱੁਲੀ ਕਿਤਾਬ ਭਾਗ -੨

...
...

ਖੁੱਲੀ ਕਿਤਾਬ ਭਾਗ-੨ – ਤਾਏ ਦੇ ਮੁੰਡੇ ਵਿਆਹੇ ਗਏ ਛੋਟੇ ਬੱਚੇ ਹੱਲੇ ਪੜ ਰਹੇ ਨੇ ਵੰਡ ਹੋ ਗਈ ਘਰਾਂ ਦੀ ਪਰ ਇਹ ਗੱਲ ਠੀਕ ਨਾ ਲੱਗੀ ਸੁੱਖ ਦੇ ਬਾਪੂ ਤੇ ਚਾਚੇ ਨੂੰ ਖ਼ੈਰ ਛੋਟੇ ਬੱਚੇ ਸੁਖ ਤੇ ਦਾਰਾ ਵੀ ਪੜ ਲਿਖ ਕੇ ਵੰਡੇ ਹੋ ਗਏ ਦੋਨੋ ਪੜਨ ਵਿੱਚ ਜ਼ਿਆਦਾ ਹੁਸ਼ਿਆਰੀ Continue Reading »

No Comments

ਸਾਰੇ ਪ੍ਬੰਧ ਪੂਰੇ ਨੇ

...
...

ਸਾਰੇ ਪ੍ਬੰਧ ਪੂਰੇ ਨੇ ਗੱਲ ਪੁਰਾਣੇ ਸਮਿਆਂ ਦੀ ਹੈ ਜਦੋਂ ਛੋਟੇ- ਛੋਟੇ ਟੁਕੜਿਆਂ ਉੱਤੇ ਰਾਜੇ ਰਾਜ ਕਰਦੇ ਹੁੰਦੇ ਸਨ। ਇੱਕ ਨਗਰ ਉੱਤੇ ਰਾਜੇ ਗੋਪਾਲ ਸਿੰਘ ਦਾ ਰਾਜ ਸੀ। ਰਾਜਾ ਗੋਪਾਲ ਸਿੰਘ ਬਹੁਤ ਹੀ ਕੋਮਲ ਦਿਲ ਵਾਲਾ ਤੇ ਆਪਣੀ ਪਰਜਾ ਨੂੰ ਪਿਆਰ ਕਰਨ ਵਾਲਾ ਸੀ। ਉਹ ਆਪਣੀ ਸਾਰੀ ਪਰਜਾ ਨੂੰ ਆਪਣੇ Continue Reading »

No Comments

ਰੱਬ

...
...

ਰੱਬ ਕੋਰੋਨਾ ਦੇ ਦਿਨ ਚਲਦੇ ਸੀ | ਲੋਕਡਾਊਨ ਹੱਟ ਚੁਕਿਆ ਸੀ ਜਾਲਿਮ ਸਰਕਾਰਾਂ ਵਲੋਂ | ਕੁਝ ਤਕਲੀਫ਼ਾਂ ਕੁਝ ਜਿੰਦਗੀ ਵੀ ਤਬਾਹ ਹੋ ਗਈਆਂ ਸੀ | ਜੋ ਦਰਦ ਉਸ ਵਕ਼ਤ ਸਬ ਨੇ ਵੇਖਿਆ ਸ਼ਾਇਦ ਓਦਾਂ ਦਾ ਕਦੇ ਸੋਚਿਆ ਨਹੀਂ ਹੋਵੇਗਾ | ਹਰਿਦ੍ਵਾਰ ਦੇ ਨੇੜੇ ਦੀ ਗੱਲ ਏ | ਇਕ ਬੱਚਾ ਭੁੱਖ Continue Reading »

No Comments

ਖੇਤ ਬਨਾਮ ਖਿੜਕੀ

...
...

ਮਿੰਨੀ ਕਹਾਣੀ – ਖੇਤ ਬਨਾਮ ਖਿੜਕੀ ਰਮਨ ਜੋ ਕਿ ਖੇਤਾਂ ਵਿੱਚ ਰਹਿਣ ਵਾਲਾ, ਪੇੜ ਪੌਦਿਆਂ ਨੂੰ ਪਿਆਰ ਕਰਨ ਵਾਲਾ ਇੱਕ ਆਮ ਇਨਸਾਨ ਹੈ, ਇੱਕ ਦਿਨ ਅਚਾਨਕ ਬਹੁਤ ਬਿਮਾਰ ਹੋ ਗਿਆ |ਪਿੰਡ ਦੀ ਡਿਸਪੈਂਸਰੀ ਤੋਂ ਦਵਾਈ ਲਈ ਪਰ ਕੁਝ ਫਰਕ ਨਾ ਪਿਆ ਤਾਂ ਮਜਬੂਰਨ ਸ਼ਹਿਰ ਦੇ ਹਸਪਤਾਲ ਪਹੁੰਚਿਆ | ਜਾਂਚ ਪੜਤਾਲ Continue Reading »

No Comments

ਮਕਾਨ

...
...

ਵੀਹ ਸਾਲ ਪੁਰਾਂਣੀ ਗੱਲ ਹੈ ਮੈੰ ਉਦੋੰ ਗੜਸ਼ੰਕਰ ਲਾਗੇ ਖਾਦ ਫ਼ੈਕਟਰੀ ਚ ਅਕਾਊੰਟੈੰਟ ਦੀ ਨੌਕਰੀ ਕਰਦਾ ਸਾਂ।ਸਾਡੇ ਦਫਤਰ ਵਿੱਚ ਗੁਰਨਾਮ ਸਿੰਘ ਟਾਈਪਿਸਟ ਲੱਗਾ ਹੋਇਆ ਸੀ ਜੋ ਮਿਲਟਰੀ ਦਾ ਰਿਟਾਇਰ ਸੂਬੇਦਾਰ ਸੀ।ਉਸ ਨੇ ਆਪਣੀ ਘਰ ਗ੍ਰਹਿਸਤੀ ਦੀ ਇਕ ਬਾਤ ਪਾਈ ਸੀ ਜੋ ਅਜੋਕੇ ਮਾਹੌਲ ਤੇ ਵੀ ਢੁਕਦੀ ਹੈ। ਜਦੋੰ ਗੁਰਨਾਮ ਸਿੰਘ Continue Reading »

No Comments

ਲੋਕਾਚਾਰੀ

...
...

ਕੱਬਾ (ਪਾਤਰ) ਸ਼ਹਿਰ ਤੋਂ ਘਰ ਆ ਰਿਹਾ ਸੀ , ਐਨ ਪਿੰਡ ਦੀ ਜੂਹ ਚ ਪੁੱਜਦਿਆਂ ਤਿੰਨ ਚਾਰ ਬਦਮਾਸ਼ਾ ਨੇ ਓਸਨੂੰ ਘੇਰ ਲਿਆ ਤੇ ਕਿਹਾ , ਜੇ ਜਾਨ ਪਿਆਰੀ ਹੈ ਤਾਂ ਜੋ ਵੀ ਹੈ ਜੇਬ ਵਿੱਚ ਸੱਭ ਸਾਡੇ ਹਵਾਲੇ ਕਰਦੇ , ਅਸੀ ਤੈਨੂੰ ਕੁਝ ਨਹੀਂ ਆਖਾਂਗੇ , ਪਰ ਕੱਬੇ ਨੇ ਆਪਣੇ Continue Reading »

No Comments

ਮਜ਼ਦੂਰ ਦੀ ਅਸਾਈਨਮੈਂਟ

...
...

ਅਪ੍ਰੈਲ ਆਪਣੇ ਅਖੀਰਲੇ ਸਾਹਾਂ ਤੇ ਸੀ। ਹਾੜੀ ਦਾ ਸੀਜ਼ਨ ਵੀ ਅਖ਼ੀਰ ਦੀਆਂ ਕੰਨੀਆਂ ਲਹਿਰਾ ਰਿਹਾ ਸੀ।ਸਭ ਨੇ ਲਗਪਗ ਨੀਰਾ ਚਾਰਾ ਅਤੇ ਦਾਣਾ ਫੱਕਾ ਸੰਭਾਲ ਲਿਆ ਸੀ। ਪਿੰਡ ਵਿੱਚ ਕੋਈ ਟਾਮਾ ਟਾਮਾ ਟੱਬਰ ਈ ਰਹਿੰਦੈ ਹੋਣਾ, ਕਿਸਾਨਾਂ ਨੇ ਬਾਕੀ ਫ਼ਸਲ ਮੰਡੀਆਂ ਵਿੱਚ ਸੁੱਟ ਦਿੱਤੀ ਏ, ਮੰਡੀਆਂ ਵਿੱਚ ਪੲੇ ਕਣਕਾਂ ਦੇ ਬੋਹਲ਼ Continue Reading »

No Comments

ਉਮਰ ਦਰਾਜ਼

...
...

“ਉਮਰ ਦਰਾਜ਼” ਸਰਵਣ ਘਰੋਂ ਜਾਣ ਲੱਗਿਆ ਤਾਂ ਪਤਨੀ ਨੇ ਕਿਹਾ, “ਅੱਜ ਦਿਹਾੜੀ ਲੱਗ ਜਾਵੇ ਤਾਂ ਚੰਗਾ ਹੈ ਕਿਉਂਕਿ ਤਿੰਨ ਦਿਨ ਤਾਂ ਜਿਵੇਂ ਤਿਵੇਂ ਜੂਨ ਗੁਜ਼ਾਰਾ ਕਰਦੀ ਰਹੀ ਹਾਂ ਪਰ ਹੁਣ ਪੀਪਾ ਮੂਧਾ ਪਿਆ।ਮੁਫਤ ਮਿਲਦੀ ਸਰਕਾਰੀ ਕਣਕ ਵੀ ਕਦੋਂ ਦੀ ਖਤਮ ਹੋ ਗਈ। ” ਸਰਵਣ ਨੇ ਕੋਈ ਜੁਆਬ ਨਾ ਦਿੱਤਾ ਤੇ Continue Reading »

No Comments

ਪੁਲਿਸ ਨਾਕਾ ਬਨਾਮ ਜੱਜ ਸਾਬ

...
...

ਪੁਲਿਸ ਨਾਕਾ ਬਨਾਮ ਜੱਜ ਸਾਬ 2 ਇਹ ਉਨਾਂ ਦਿਨਾਂ ਦੀ ਗੱਲ ਹੈ 1988 ਦੇ ਇਰਦ ਗਿਰਦ ਜਦ ਪੰਜਾਬ ਵਿੱਚ ਕਈ ਵਾਰ ਸਕੂਟਰ ਮੋਟਰ ਸਾਇਕਲ ‘ਤੇ ਡਬਲ ਸਵਾਰੀ ਬੰਦ ਕਰ ਦਿੱਤੀ ਜਾਂਦੀ ਸੀ | ਉਦੋਂ ਕਾਰ ਤਾਂ ਕਿਸੇ ਵਿਰਲੇ ਕੋਲ ਹੀ ਹੁੰਦੀ ਸੀ ਤੇ ਸਕੂਟਰ ਮੋਟਰ ਸਾਇਕਲ ਵੀ ਕਿਸੇ ਕਿਸੇ ਕੋਲ Continue Reading »

No Comments

ਸੰਮਥਿੰਗ ਮਿਸਿੰਗ, ਸੰਮਥਿੰਗ ਰੌਂਗ

...
...

ਪਵਨ ਫ਼ਿਲਮੀ ਅੰਦਾਜ਼ ‘ਚ ਡਾਈਲਾਗ ਬੋਲਦਾ ਹੁੰਦਾ ਸੀ। ਹਰ ਵੇਲ਼ੇ ਪੈਂਟ ‘ਚ ਬੁਸ਼ਰਟ ਦੇ ਕੇ ਪੇਟੀ ਲਾਈ ਰੱਖਦਾ ਸੀ। ਪਿਛਲੀ ਜੇਬ ‘ਚੋਂ ਕੰਘੀ ਕੱਢਕੇ ਬੋਦੀਆਂ ਸਵਾਰਦਾ ਤਾਂ ਬਿਲਕੁਲ ਰਜਨੀਕਾਂਤ ਲੱਗਦਾ ਸੀ। ਗਲੀ ਦੇ ਜਵਾਕਾਂ ਨੂੰ ਟੌਫੀਆਂ ਵੰਡਕੇ ਕਹਿੰਦਾ ਹੁੰਦਾ ਸੀ,”ਜੇ ਅੱਗੇ ਤੋਂ ਵੀ ਖਾਣੀਆਂ ਨੇ ਮੈਨੂੰ ਸ਼ਾਹਰੂ ਖ਼ਾਨ ਆਖਿਆ ਕਰੋ!” Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)