Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਵਪਾਰੀ ਤੇ ਚੁਹਾ

...
...

ਇਕ *ਚੂਹਾ* ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ ! ਇਕ ਦਿਨ *ਚੂਹੇ* ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। *ਚੂਹੇ* ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ। ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ *ਚੂਹੇਦਾਨੀ* ਸੀ Continue Reading »

No Comments

ਮਾਲਕ ਕੌਣ ?

...
...

ਇੱਕ ਆਦਮੀ ਇੱਕ ਗਾਂ ਨੂੰ ਆਪਣੇ ਘਰ ਵੱਲ ਨੂੰ ਲਿਜਾ ਰਿਹਾ ਸੀ …ਗਾਂ ਜਾਣਾ ਨਹੀਂ ਚਾਹ ਰਹੀ ਸੀ ਤੇ ਇੱਕੋ ਥਾਂ ਤੇ ਅੜੀ ਹੋਈ ਸੀ ….ਉਹ ਆਦਮੀ ਲੱਖ ਯਤਨ ਕਰ ਰਿਹਾ ਸੀ , ਪਰ ਗਾਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ … ਆਦਮੀ ਨੂੰ ਯਤਨ ਕਰਦਿਆਂ ਬਹੁਤ ਸਮਾਂ ਬੀਤ Continue Reading »

No Comments

ਸਾਦੇ ਵੇਲ਼ੇ

...
...

ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ। ਦੀਵਾਲ਼ੀ ਤੋਂ ਅਗਲੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। ਘਰ Continue Reading »

2 Comments

ਇੱਕ ਹਜ਼ਾਰ ਊਠ

...
...

ਇੱਕ ਵਾਰ ਦੀ ਗੱਲ ਹੈ… ਇੱਕ ਸਖਸ਼ ਹਜ਼ਰਤ ਇਮਾਮ ਅਲੀ ਦੀ ਖ਼ਿਦਮਤ ਵਿਚ ਪੇਸ਼ ਹੋਇਆ… ਬੋਲਿਆ- “ਐ ਅਲੀ! ਮੈਂ ਆਪਣੀ ਜਿੰਦਗੀ ਤੋੰ ਬਹੁਤ ਅੱਕ ਗਿਆ ਹਾਂ…ਛੋਟੇ ਹੁੰਦਿਆਂ ਤੋੰ ਮੇਰੀ ਇੱਕੋ ਹੀ ਖਵਾਹਿਸ਼ ਸੀ ਕਿ ਮੇਰੇ ਕੋਲ ਇੱਕ ਹਜ਼ਾਰ ਊਠ ਹੋਣ…ਪਰ ਮੇਰੇ ਲੱਖ ਯਤਨਾਂ ਦੇ ਬਾਵਜੂਦ ਵੀ ਮੇਰੇ ਊਠਾਂ ਦੀ ਗਿਣਤੀ Continue Reading »

No Comments

ਨਿੱਕੀਆਂ ਜਿੰਦਾ ਵੱਡੇ ਸਾਕੇ

...
...

ਉਹ ਅਕਸਰ ਹੀ ਗਾਇਆ ਕਰਦੇ.. ਜੱਗ ਵਾਲਾ ਮੇਲਾ ਯਾਰੋ..ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨਹੀਂ ਸੁਵੇਰ ਦਾ..! ਇਸ ਗੀਤ ਦੀ ਸਮਝ ਆਉਣ ਲੱਗੀ ਤਾਂ ਉਹ ਛੱਡ ਕੇ ਚਲੇ ਗਏ..! ਬਟਾਲੇ ਲਾਗੇ ਛੀਨੇ ਰੇਲ ਵਾਲੇ ਸਟੇਸ਼ਨ ਮਾਸਟਰ ਲੱਗੇ ਸਨ.. ਇੱਕ ਦਿਨ ਨਿੱਕੇ ਜਿਹੇ ਨੂੰ ਟੇਸ਼ਨ ਸਾਮਣੇ ਕੈਲੇ ਖੁਰਦ ਪਿੰਡ ਸਾਈਕਲ ਤੇ ਬਿਠਾ Continue Reading »

No Comments

2500 ਦਾ ਸੂਟ

...
...

ਭਜਨ ਲਾਲ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਪਰ ਹੁਣ ਆਟੋ ਰਿਕਸ਼ਿਆਂ ਅਤੇ ਇੰਟਰਨੈੱਟ ਰਾਹੀਂ ਚੱਲਣ ਵਾਲੀਆਂ ਟੈਕਸੀਆਂ ਦੀ ਤਾਦਾਦ ਬਹੁਤ ਵੱਧਣ ਕਾਰਨ ਰਿਕਸ਼ੇ ਦਾ ਕੰਮ ਠੱਪ ਹੋ ਚੁੱਕਿਆ ਸੀ ਜਿਸ ਕਾਰਨ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ Continue Reading »

No Comments

ਆਪੋ-ੜੰਮਾ

...
...

ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” “ਆਹੋ! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਇਧਰ ਉਧਰ ਵੇਖ ਜਗੀਰੋ ਨੇ ਪੁੱਛ ਹੀ ਲਿਆ , ” ਕੁੱੜੇ ਤੇਰੀ ਬੇਬੇ ਕਿਤੇ ਨਹੀਂ ਦਿਸਦੀ।” ” ਉਹ ਹਵੇਲੀ Continue Reading »

No Comments

ਮਠੜੀਆਂ

...
...

ਜ਼ਿੰਦਗੀ ਦੇ ਸਫ਼ਰ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਜ਼ਿੰਦਗੀ ਭਰ ਨਹੀਂ ਭੁੱਲਦੀਆਂ। ਅਜਿਹੀ ਇੱਕ ਘਟਨਾ ਜੋ ਕਈ ਸਾਲ ਪਹਿਲਾਂ ਉਦੋਂ ਵਾਪਰੀ ਜਦੋਂ ਰਾਮਗੜ੍ਹੀਆ ਪੌਲੀਟੈਕਨਿਕ ਫ਼ਗਵਾੜਾ ਦੇ ਅਸੀਂ ਵਿਦਿਆਰਥੀ ਆਪਣੇ ਟੈਕਨੀਕਲ ਟੂਰ ਦਾ ਸਫ਼ਰ ਤੈਅ ਕਰਦੇ ਹੋਏ ਦੋ ਕੋਚਾਂ ਵਿੱਚ ਸਵਾਰ ਆਪਣੇ ਸਫ਼ਰ ਦੇ ਦੂਸਰੇ ਪੜਾਅ ਵਿੱਚ ਹਿਮਾਚਲ ਪ੍ਰਦੇਸ਼ Continue Reading »

No Comments

ਆਪਣਾ ਘਰ

...
...

ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ Continue Reading »

2 Comments

ਮੱਦਦਗਾਰ

...
...

ਇੱਕ ਛੋਟੀ ਜਿਹੀ ਮਨਿਆਰੀ ਦੀ ਦੁਕਾਨ, ਜਿਸਨੂੰ ਪੰਤਾਲੀ ਸਾਲ ਦਾ ਜਵਾਨ ਚਲਾ ਰਿਹਾ ਸੀ। ਉਸ ਦੁਕਾਨ ਤੋ ਉਹ ਆਪਣੇ ਤਿੰਨ ਬੱਚੇ ਪਾਲ ਰਿਹਾ ਸੀ। ਘਰਵਾਲੀ ਨਾਲ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਪੰਜਾਬੀ ਸੁਭਾਅ …. ਨਾਂ ਮਰੂ ਮਰੂ ਕਰਨੀ …. ਨਾਂ ਮਾੜਾ ਪਹਿਨਣਾ , ਨਾਂ ਮਾੜਾ ਖਾਣਾਂ। ਚੰਗਾ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)