Mera Pind Images, Graphics For Facebook,Twitter

Sort By: Default (Newest First) |Comments

Sewa


Uploaded By Husandeep singh

Village baserke gillan





Leave a comment

Your email address will not be published. Required fields are marked *


Village – Massanian


New look massanian





Leave a comment

Your email address will not be published. Required fields are marked *


ਮੇਰਾ ਪਿੰਡ ਸੱਭ ਤੋ ਸੋਹਣਾ


ਪਿੰਡ ਦੀ ਪੰਚਾਇਤ ਅਤੇ ਨੋਜਵਾਨ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਸਰਕਾਰੀ ਸਕੂਲ ਵਿੱਚ ਪਾਰਕ ਤੇ ਪਿੰਡ ਦੇ ਆਲੇ, ਦੁਆਲੇ ਬੂਟੇ ਲਾਉਦੇ ਹੋਏ


1


Leave a comment

Your email address will not be published. Required fields are marked *


ਮੇਰਾ ਪਿੰਡ ਸੱਭ ਤੋ ਸੋਹਣਾ


ਆਪਣੇ ਪਿੰਡ ਸਮਸ਼ ਪੁਰ ਸਿੰਘਾਂ ਜਿਲਾ ਫਤਹਿਗੜ ਸਾਹਿਬ ਦੇ ਸਰਕਾਰੀ ਸਕੂਲ ਅਤੇ ਪਿੰਡ ਨੂੰ ਸੋਹਣਾ ਬਣਾਉਣ ਲਈ ਪਿੰਡ ਦੀ ਪੰਚਾਇਤ ਤੇ ਨੌਜਵਾਨ ਵੱਡਮੁਲਾ ਯੋਗਦਾਨ ਪਾਉਦੇ ਹੋਏ


1


Leave a comment

Your email address will not be published. Required fields are marked *


ਰਾਸ਼ਟਰੀ ਪੋਸ਼ਣ ਮਿਸ਼ਨ ਸੁਪੋਸ਼ਣ ਦਿਵਸ


Uploaded By Seema khera

ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੰਬੀ ਬਲਾਕ ਦੇ ਪਿੰਡ ਤੱਪਾ ਖੇੜਾ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਸੀ.ਡੀ.ਪੀ.ਓ ਪਰਜੀਤ ਕੌਰ ਤੇ ਸੁਪਰਵਾਇਜ਼ਰ ਸ਼ਲਿੰਦਰਪਾਲ ਕੌਰ ਦੀ ਮਿਹਨਤ ਸਦਕਾ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਸੁਪੋਸ਼ਣ ਦਿਵਸ ਸਫਲਤਾਪੂਰਕ ਮਨਾਇਆ ਗਿਆ ਜਿਸ ਵਿੱਚ ਅੰਗਨਵਾੜੀ ਵਰਕਰ ਹੈਲਪਰ ਵੀ ਸ਼ਾਮਿਲ ਰਹੇ ਮਜੂਦਾ ਪੰਚਾਇਤ ਦੇ ਸਰਪੰਚ ਮੈਂਬਰਾਂ,ਸਾਬਕਾ ਪੰਚਾਇਤ ਮੈਂਬਰਾਂ ਨੇ ਵੀ ਭਰਪੂਰ ਸਾਥ ਦਿੱਤਾ,ਪਿੰਡ ਦੀਆਂ ਔਰਤਾ,ਪੁਰਸ਼ਾ ਤੇ ਨੌਜਵਾਨ ਪੀੜੀ ਨੇ ਵੀ ਵੱਧ ਚੜੵ ਕੇ ਹਿੱਸਾ ਲਿਆ। ਜਿਸ ਵਿੱਚ ਗਰਭਵਤੀ ਔਰਤਾਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ, ਸਹੀ ਟੀਕਾਕਰਣ ਦੀ ਜਾਣਕਾਰੀ ਦਿੱਤੀ ਗਈ। ਨੌਜਵਾਨਾ ਨੂੰ ਨਸ਼ਾ ਨਾ ਕਰਨ ਅਤੇ ਨਸ਼ਾ ਰੋਕਣ ਵਿੱਚ ਮੱਦਦਤ ਕਰਨ ਲਈ ਕਿਹਾ ਗਿਆ। ਬੁਡਾਪਾ,ਅੰਗਹੀਨਾ,ਮਾਨਿਸਕ ਰੋਗੀ ਅਤੇ ਹੋਰ ਤਰਾਂ ਦੀਆਂ ਪੈਨਸ਼ਨਾਂ ਵਿੱਚ ਆ ਰਹੀਆ ਮੁਸ਼ਕਲਾਂ ਸੁਣਿਆ ਗਈਆ। ਪਿੰਡ ਦੀ ਨੌਜਵਾਨ ਲੜਕੀ ਸੀਮਾ ਖੇੜਾ ਨੇ ਵੀ ਔਰਤਾਂ ਨੂੰ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ ।


1


Leave a comment

Your email address will not be published. Required fields are marked *


Lakhowal Boys


ਅੱਜ ਸਾਡੀ ਟੀਮ ਵਿੱਚ 3 ਨਵੇਂ ਵੀਰ ਜੁਡ਼ੇ ਹਨ। ਅਸੀਂ ਇਹਨਾਂ ਦਾ ਤਹਿ ਦਿੱਲ ਤੋਂ ਧੰਨਵਾਦ ਕਰਦੇ ਹਾ। 🙏🏻🙏🏻





Leave a comment

Your email address will not be published. Required fields are marked *


Rochak Pind


Uploaded By Lovepreet Singh

ਪਿੰਡ ਸਿਰੀਏਵਾਲਾ ਦੀ ਸਤਿਕਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਪਿੰਡ ਵਿੱਚੋ ਸੇਵਾ ਇਕੱਠੀ ਕੀਤੀ ਗਈ


1


Leave a comment

Your email address will not be published. Required fields are marked *


Like us!