More Punjabi Kahaniya  Posts
ਅੰਦਰਲੀ ਆਵਾਜ਼


ਗਲਤ ਗੱਲ ਹੈ ਜੇ ਕੋਈ ਸੋਚੇ ਕੇ ਮੈ ਆਪਣੇ ਆਪ ਨੂੰ ਬਦਲ ਨੀ ਸਕਦਾ ਹਾਂ ਇਹ ਬਹੁਤ ਗਲਤ ਗੱਲ ਹੈ

ਮੇਰੇ ਖਿਆਲ ਨਾਂਲ ਤੁਸੀ ਆਪਣੇ ਆਪ ਨੂੰ ਉਦੋ ਹੀ ਬਦਲ ਸਕਦੇ ਹੌ ਜਦੋ ਬਦਲਣਾ ਚਾਹੋ ਗੇ ਮੱਤਲਬ ਤੁਹਾਡੇ ਅੰਦਰੋ ਆ ਰਹੀ ਆਵਜ ਸਿਰਫ ਇੱਕ ਹੀ ਹੋਵੇ ਮੈ ਆਪਣੇ ਆਪ ਨੂੰ ਬਦਲਣਾ ਹੈ ਏਥੇ ਮੈ ਤੁਹਾਨੂੰ ਦੱਸ ਦੇਵਾ ਕੇ ਇਹ ਆਵਜ ਤੁਹਾਡੇ ਅੰਦਰੋ ਹਮੇਸ਼ਾ ਹੀ ਆਉਦੀ ਹੈ ਤੇ ਸੁਣਦੇ ਵੀ ਤੁਸੀ ਹਮੇਸ਼ਾ ਹੋ ਪਰ ਤੁਹਾਡੀ ਜਿੰਦਗੀ ਦੇ ਰੋਲੇ ਰੱਪੇ ਕਾਰਨ ਇਹ ਆਵਜ ਮੱਦਮ ਪੈ ਜਾਂਦੀ ਹੈ ਏਨੀ ਮੱਦਮ ਕੇ ਬਿਲਕੁਲ ਨਾਂ ਮਾਤਰ ਹੀ ਰਹਿ ਜਾਂਦੀ ਹੈ ਵੇਸੇ ਵੀ ਸਾਡੀ ਜਿੰਦਗੀ ਵਿੱਚ ਕੋਈ ਚੀਜ ਨਾਂ ਮਾਤਰ ਰਹਿ ਜਾਵੇ ਅਸੀ ਉਸਵੱਲ ਜਿਆਦਾ ਧਿਆਨ ਦੇਣ ਦੀ ਬਜਾਏ ਉਸਤੌ ਨਿਗਾ ਹਟਾ ਲੈਣੇ ਆ

ਖਾਣ ਪੀਣ ਦੀ ਚੀਜ ਹੀ ਲਾ ਲੋ ਜਦੋ ਕਿਤੇ ਘੱਟ ਰਹਿ ਜਾਵੇ ਤਾਂ ਕਹਿ ਦਿਨੇ ਆ ਅੇਸਤੋ ਤਾਂ ਨਾਂ ਹੀ ਹੁੰਦੀ ਤਾਂ ਚੰਗਾ ਸੀ ਮੱਤਲਬ ਉਥੇ ਵੀ ਸਾਡਾ ਹੀ ਸਵਾਰਥ ਖੜਾ ਹੈ

ਹੁਣ ਜੇ ਆਪਾ ਆਪਣੇ ਅੰਦਰੋ ਆਉਦੀ ਆਵਾਜ ਦੇਖਿਏ ਜਿਆਦਾਤਰ ਸਾਡੇ ਲੋਕਾ ਚ ਇਸਨੂੰ ਜਮੀਰ ਦੀ ਆਵਾਜ ਹੀ ਕੇਹਾ ਜਾਂਦਾ ਹੈ ਪਰ ਇਹ ਕੁਝ ਵੀ ਹੋ ਸਕਦਾ ਤੁਹਾਡਾ ਕੋਈ ਚੰਗਾ ਖਿਆਲ ਜਾਂ ਤੁਹਾਡੀ ਚੰਗੀ ਸੰਗਤ ਦਾ ਸੰਸਕਾਰ ਜੋ ਭਾਵੇ ਕੁਝ ਦਿਨਾਂ ਦਿਉ ਕੀਉ ਨਾ ਹੋਵੇ ਇਹ ਇੱਕ ਸਿਗਨੰਲ ਦੀ ਤਰਾਂ ਸਾਡੇ ਚ ਕੰਮ ਕਰਦੀ ਹੈ ਨਾਂ ਕੇ ਸਨੂੰ ਮੁਕੰਮਲ ਬਦਲਣ ਜਾਂ ਕੁਝ ਬਣੋਣ ਚ ਸਹਾਈ ਹੋਵੇ ਬਣਨਾ ਬਦਲਨਾਂ ਇਹ ਸਾਡਾ ਆਪਣਾ ਕੰਮ ਹੈ

ਹੁਣ ਮੈ ਮੁੜ ਆਪਣੀ ਗੱਲ ਤੇ ਆਉਦਾ ਹਾਂ ਕੇ ਤੁਹਾਡੇ ਅੰਦਰੋ ਆ ਰਹੀ ਆਵਾਜ ਇਕ ਹੀ ਹੋਵੇ ਕੇ ਮੈ ਆਪਣੇ ਆਪ ਨੂੰ ਬਦਲਣਾ ਹੈ ਵੇਸੇ ਜੋ ਗੁਰਬਾਣੀ ਪੜਦਾ ਸੁਣਦਾ ਜਾ ਲਿਖਦਾ ਹੈ ਉਹ ਇਸ ਇੱਕ ਦੀ ਗੱਲ ਨੂੰ ਥੋੜਾ ਵਦਿਆ ਤਰੀਕੇ ਨਾਂ ਸਮਜ ਸਕਦਾ ਇੱਕ ਆਵਾਜ ਤੋ ਭਾਵ ਸਿਰਫ ਰੱਬ ਜਾ ਗੁਰੂ ਜਾ ਗੁਰਬਾਣੀ ਦੀ ਆਵਾਜ ਹੀ ਨਹੀ ਇੱਕ ਸਾਡੇ ਮੰਨ ਦੀ ਟਿਕਾ ਅਵਸਥਾ ਵੀ ਹੋ ਸਕਦੀ ਹੀ ਜਾ ਕਹਿ ਲੋ ਮੰਨ ਦੀ ਹੀ ਆਵਾਜ ਜਾ ਜਿਵੇ ਆਪਾ ਪਹਿਲਾ ਕੇਹਾ ਕੇ ਖਿਆਲ ਜਾਂ ਕੋਈ ਸੰਸਕਾਰ ਪਰ ਸਾਨੂੰ ਲੋੜ ਹੈ ਟਿਕਾਵ ਦੀ ਕੁਉਕੇ ਟਿਕਨਾ ਬਹੁਤ ਜਰੂਰੀ ਕੁਝ ਵੀ ਸਿਖਣਾ ਹੋਵੇ ਪਹਿਲਾਂ ਟਿਕ ਕੇ ਬੈਠਣਾ ਬਹੁਤ ਜਰੂਰੀ ਸਮਜਿਆ ਜਾਂਦਾ ਕਿਸੇ ਬੱਚੇ ਨੂੰ ਟਿਕੋਣਾ ਹੋਵੇ ਤਾਂ ਕੁਝ ਨਾਂ ਕੁਝ ਲਾਲਚ ਦੇ ਕੇ...

ਟਿਕਾਇਆ ਜਾਂਦਾ ਠੀਕ ਏਸੇ ਤਰਾਂ ਆਪਣੇ ਆਪ ਨੂੰ ਕਿਸੇ ਵੀ ਵਦਿਆ ਜੇ ਵਿਚਾਰ ਨਾਂ ਟਿਕੋਣ ਦੀ ਕੋਸ਼ਿਸ ਜਾਰੀ ਰੱਖੋ ਵੇਸੇ ਟਿਕਾਵ ਲੀ ਸੱਬ ਤੋ ਵਦਿਆ ਸਬਰ ਰੱਖਣ ਨੂੰ ਮੰਨਿਆ ਗਿਆ ਪਰ ਸਬਰ ਕਰਣਾ ਜਾ ਰੱਖਣਾ ਗੱਲ ਥੋੜੀ ਦੂਰ ਦੀ ਹੈ ਅਜੇ ਅਸੀ ਏਥੇ ਪਹਿਲੀ ਮੁੰਡਲੀ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਕੇ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਕਿਵੇ ਦੀਰ ਕਿਤਾ ਜਾਵੇ ਵੇਸਾ ਹੈ ਇਹ ਵੀ ਇੱਕ ਤਰਾਂ ਦਾ ਵਹਿਮ ਮਤਲਬ ਸਾਡਾ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਇੱਕ ਵਹਿਮ ਤੋ ਸਿਵਾ ਕੁਝ ਨੀ ਹੈ ਥੋੜਾ ਪਿਆਰ ਕਰੋ ਆਪਣੀ ਜਿੰਦਗੀ ਨੂੰ ਥੋੜਾ ਹੋਸਲਾ ਦੇਉ ਆਪਣੇ ਆਪ ਨੂੰ ਫੈਸਲਾ ਕਰੋ ਜਿੰਦਗੀ ਤੇ ਮੋਤ ਚੋ ਇੱਕ ਚੀਜ ਦਾ ਚੁਨਾਵ ਹਾਂਜੀ ਦੋਹਾ ਵਿਚੋ ਇੱਕ ਚੀਜ ਹੀ ਜਰੂਰੀ ਹੈ ਤੁਹਾਡੇ ਲੀ ਵੈਸੇ ਤਾਂ ਮਰਨਾਂ ਵੀ ਸੱਬ ਨੇ ਹੈ ਤੇ ਆਉਖੇ ਸਾਉਖੇ ਜਿੰਦਗੀ ਜਿਉਣੀ ਵੀ ਸੱਬ ਨੇ ਹੈ ਪਰ ਤੁਸੀ ਇੱਕ ਗੱਲ ਸੋਚਲੋ ਕੇ ਜਿੰਦਗੀ ਹੈ ਤਾਂ ਜਿਉਣਾ ਵੀ ਹੈ ਸਿਰਫ ਜਿਉਣਾ ਸਾਹ ਲੈਣਾ ਹੀ ਨਹੀ ਬਹੁਤ ਕੁਝ ਕਰ ਸਕਣਾ ਜਾਂ ਕਰਦੇ ਰਹਿਣਾ ਵੀ ਜਿੰਦਗੀ ਹੈ ਰੱਬ ਨਾਂ ਕਰੇ ਕਿਸੇ ਦਿੰਨ ਤੁਸੀ ਬਿਨਾਂ ਵਜਾ ਕਿਸੇ ਝੋਠੇ ਕੇਸ ਚ ਫੱਸ ਜੋ ਤੇ ਫਾਸੀ ਦੀ ਸਜਾ ਸਣਾ ਦਿਤੀ ਜਾਵੇ ਹਫਤੇ ਬਾਦ ਤੁਹਾਨੂੰ ਫਾਂਸੀ ਲਗਣੀ ਤਹਿ ਜੋ ਜਾਵੇ ਪਰ ਦੋ ਤਿੰਨ ਦਿੰਨ ਬਾਦਾ ਤੁਹਾਡੇ ਹੱਕ ਵਿੱਚ ਕੋਈ ਗਵਾਹੀ ਦੇ ਜਾਵੇ ਤੇ ਤੁਸੀ ਬਾਹਾਰ ਆ ਕੇ ਜਿੰਦਗੀ ਦੇਖੋ ਗੇ ਜਾਂ ਮੋਤ ਮਤਲਬ ਤੁਹਾਨੂੰ ਮੋਤ ਤੋ ਬਾਦ ਦੀ ਜਿੰਦਗੀ ਤੇਖ ਕੇ ਬਹੁਤ ਖੁਸ਼ੀ ਹੋਵੇਗੀ ਪਰ ਇਹ ਖੁਸ਼ੀ ਕੁਝ ਪਲਾਂ ਬਾਦ ਹੀ ਖਦਮ ਹੌ ਜਾਵੇਗੀ ਕੇ ਹਾਂ ਸੀ ਤਾਂ ਮੈ ਮਿਰਦੋਸ਼ ਛੱਡਣਾ ਤਾਂ ਪੈਣਾ ਹੀ ਸੀ ਪਰ ਨਹੀ ਦੋਸਤ ਜਿੰਦਗੀ ਕਦੋ ਵੀ ਹੱਥੋ ਨਿਕਲ ਸਕਦੀ ਹੈ ਇਹ ਬਹੁਤ ਵੱਡੀ ਸਚਾਈ ਹੈ ਜੇ ਤੂੰ ਜਿੰਦਗੀ ਦਾ ਆਸ਼ਕ ਹੈ ਜੇ ਆਸ਼ਕ ਨਹੀ ਬਣਿਆ ਤਾਂ ਬਣ ਕੇ ਦੇਖ ਆਪਣੇ ਆਪ ਨੂੰ ਬਲਣਾ ਵਿ ਇਸ਼ਕ ਹੀ ਆ ਇੱਕ ਬਦਲ ਜਾਂ ਕੀ ਜਾਂਦਾ ਤੇਰਾ ਜੇ ਆਪਣੀ ਹੀ ਜਿੰਦਗੀ ਨੂੰ ਆਪਣੇ ਢੰਗ ਨਾਂ ਜੀਲੇਗਾਂ ! ਅਲਵਿਦਾ ✌

ਸੁੱਖ 😊whatsap👉+60 18-318 6824

...
...



Related Posts

Leave a Reply

Your email address will not be published. Required fields are marked *

One Comment on “ਅੰਦਰਲੀ ਆਵਾਜ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)