ਦਾਜ
“ਸੁਰਿੰਦਰ, ਰਾਣੋ ਨੂੰ ਕਹਿ ਕੇ ਸਮਾਨ ਤਿਆਰ ਕਰਕੇ, ਜੇ ਜਾਣਾ ਤੇ ਚਲੀ ਜਾਵੇ ।” ਸਰਪੰਚ ਨੇ ਆਪਣੇ ਪੁੱਤਰ ਨੂੰ ਉਸਦੀ ਛੇ ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਰਣਜੀਤ ਕੌਰ ਬਾਰੇ ਕਿਹਾ
ਮੂੰਹ ਮੰਗਿਆ ਦਾਜ ਨਾ ਮਿਲਣ ਕਾਰਨ ਉਸਨੂੰ ਵਿਆਹ ਦੇ ਦੂਜੇ ਦਿਨ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਜਿਸ ਵਿੱਚ ਮਹਿੰਗੀ ਕਾਰ ਤੇ ਹੋਰ ਸਮਾਨ ਦੀ ਮੰਗ ਸੀ ।
ਇਹ ਸ਼ਬਦ ਸੁਣ ਕੇ ਰਣਜੀਤ ਕੌਰ ਦੇ ਪੈਰ ਥਿੜਕਣ ਲੱਗੇ ਤੇ ਅੱਖਾਂ ਭਰ ਆਈਆਂ । ਸੁਰਿੰਦਰ ਉਸ ਦਾ ਸਮਾਨ ਬੰਨ੍ਹ ਕੇ ਪੌੜੀਆਂ ਉੱਤਰ ਰਿਹਾ ਸੀ । ਰਾਣੋ ਨੂੰ ਪੇਕੇ ਛੱਡ ਆਉਣ ਲਈ ਉਸ ਨੇ ਡਰਾਈਵਰ ਨੂੰ ਆਵਾਜ਼ ਮਾਰੀ
ਟੈਲੀਫੋਨ ਦੀ ਘੰਟੀ ਵੱਜੀ, “ਹੈਲੋ ! ਕੌਣ ਬੇਟਾ ਸਰਬ ਕੀ ਹਾਲ ਹੈ। ਡੈਡੀ...
ਮੈਂ ਇਥੇ ਇਕ ਮਿੰਟ ਨਹੀਂ ਰਹਿ ਸਕਦੀ ਮੈਂ ਮੈਂ …………… ਮੈਂ ਮਰ ਜਾਵਾਂਗੀ ਪਰ ਇਸ ਗੰਦੇ ਪਰਿਵਾਰ ਵਿਚ ਨਹੀਂ ਰਹਾਂਗੀ, ਜੋ ਹਰ ਵੇਲੇ ਮੈਨੂੰ ਨੋਚਦੇ ਤੇ ਦਾਜ ਦੀ ਮੰਗ ਕਰਦੇ ਹਨ । ਮੈਂ ਤਲਾਕ ਲੈਣ ਤੇ ਇਹ ਘਰ ਛੱਡਣ ਦਾ ਫੈਸਲਾ ਕਰ ਲਿਆ ਹੈ ਤੁਸੀਂ ਮੈਨੂੰ ਆ ਕੇ ਲੈ ਜਾਉ ……….. ।”
ਸਰਪੰਚ ਨੇ ਇਹ ਸ਼ਬਦ ਸੁਣਦੇ ਸਾਰ ਹੀ ਆਪਣਾ ਸੱਜਾ ਹੱਥ ਖੱਬੇ ਬੰਨ੍ਹੇ ਦਿਲ ਤੇ ਰੱਖਿਆ ਤੇ ਹੌਲੀ-ਹੌਲੀ ਡਿਗਦਾ ਥਾਂ ਹੀ ਢੇਰੀ ਹੋ ਗਿਆ । ਘਰ ਵਿੱਚ ਚੀਕ-ਚਿਹਾੜਾ ਪੈ ਗਿਆ।
Submitted By:- ਗੁਲਬਦਨ ਸਿੰਘ ਮੱਲ੍ਹੀ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਫੁੱਲਾਂ ਵਾਲੀ ਕਾਰ (ਮਿੰਨੀ ਕਹਾਣੀ) “ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ” ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ। ” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ Continue Reading »
ਕਹਾਣੀ ਓੁਡੀਕ ਦਰੱਖਤ ਦੀ ਛਾਵੇਂ ਖਡ਼੍ਹੀ, ਮੇਹਰ ਕੌਰ ਦੀਆਂ ਅੱਖਾਂ, ਕਚਹਿਰੀ ਦੇ ਗੇਟ ਵੱਲ ਟਿਕੀਆਂ ਹੋਈਆਂ ਸਨ । ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ , ਪੁਲਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾਂ ਭਾਰ ਬੈਠਦਿਆਂ, ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਵਾਹਿਗੁਰੂ ਮਿਹਰ ਕਰੀਂ, ਅੱਗੇ ਤਾਂ ਐਸ ਵੇਲੇ ਤਕ Continue Reading »
ਇਹ ਕਹਾਣੀ ਹਰ ਉਸ ਸ਼ਖਸ ਨੂੰ ਸਮਰਪਿਤ ਹੈ ਜਿਸਨੂੰ ਜ਼ਿੰਦਗੀ ਵਿਚ ਇਕ ਵਾਰ ਇਲਾਹੀ ਮੁਹੱਬਤ ਜ਼ਰੂਰ ਹੋਈ, ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਾਰਨ ਅਧੂਰੀ ਹੀ ਰਹਿ ਗਈ,ਇਹ ਕਹਾਣੀ ਤੁਹਾਡੀ ਹੀ ਜਿੰਦਗੀ ਦਾ ਕੁਝ ਹਿੱਸਾ ਹੈ,ਇਸ ਤੁਹਾਡੀਆਂ ਹੀ ਆਪਣੀਆਂ ਕੁਝ ਗੱਲਾਂ ਨੇ…ਜੋ ਮੁਹੱਬਤ ਵਿਚ ਸਭ ਦੀਆਂ ਹੀ ਸਾਂਝੀਆਂ ਹੁੰਦੀਆਂ ਨੇ Continue Reading »
ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ Continue Reading »
ਗੇਟ ਤੇ ਬੈੱਲ ਵੱਜੀ ..ਨੌਕਰ ਨੇ ਦੱਸਿਆ ਕੇ ਸੁਸਾਇਟੀ ਦਾ ਚੌਂਕੀਦਾਰ ਗੁਰਮੁਖ ਸਿੰਘ ਹੈ ! ਮੈਂ ਪੁੱਛਿਆ . … ਤਨਖਾਹ ਤੇ ਨਹੀਂ ਸੀ ਬਕਾਇਆ ਉਸ ਦੀ ਇਸ ਮਹੀਨੇ ਦੀ.? ਅੱਗੋਂ ਕਹਿੰਦਾ …ਨਹੀਂ ਜੀ ਉਹ ਤੇ ਪਹਿਲੀ ਨੂੰ ਹੀ ਫੜਾ ਦਿੱਤੀ ਸੀ ..! ਸੋਚੀਂ ਪੈ ਗਿਆ ..ਫੇਰ ਕਿਓਂ ਆਇਆ ਇਸ ਵੇਲੇ Continue Reading »
ਮੱਘਰ ਸਿਉਂ ਨੇ ਡੇਅਰੀ ਚ ਦੁੱਧ ਪਾ ਘਰ ਮੁੜਦੇ ਨੇ ਬੂਹਾ ਟੱਪਿਆ ਈ ਅੱਗੇ ਨਲਕੇ ਤੇ ਬਾਲਟੀਆਂ ਧੋਂਦੀ ਉਸਦੀ ਧੀ ਉਤਸੁਕਤਾ ਨਾਲ ਬੋਲੀ,’ਭਾਪਾ,ਚਾਚੇ ਹੋਰਾਂ ਦਾ ਫੈਮਿਲੀ ਗਰੁੱਪ ਚ ਸੰਦੇਸ਼ ਆਇਆ ਕੇ ਉਹ ਅਗਲੇ ਐਤਵਾਰ ਪਰਿਵਾਰ ਸਣੇ ਆ ਰਹੇ ….’! ਉਹ ਹਾਲੇ ਆਪਣੇ ਪ੍ਰਦੇਸ਼ੀ ਚਾਚੇ ਦੇ ਮੁੜ ਵਤਨੀ ਆਉਣ ਦੀ ਖੁਸਖਬਰ Continue Reading »
ਅੱਜ ਹਫ਼ਤਾ ਬੀਤ ਗਿਆ।ਅਖੰਡ ਪਾਠ ਦੇ ਪਏ ਭੋਗ ਨੂੰ। ਮੈਨੂੰ ਯਾਦ ਏ ਜਦ ਅਸੀਂ ਨਿਆਣੇ ਹੁੰਦੇ ਸੀ।ਭੋਗ ਪੈਣ ਦੇ ਉਪਰੰਤ ਭਾਂਤ ਭਾਂਤ ਦੇ ਖਾਣੇ ਖਾਣ ਨਾਲੋਂ ਸਾਨੂੰ ਇੱਕ ਹੋਰ ਚੀਜ਼ ਦੀ ਉਡੀਕ ਹੁੰਦੀ ਸੀ। ਅਕਸਰ ਸੁਆਗਤੀ ਗੇਟ ਉੱਤੇ ਖੇਤਾਂ ਵਿੱਚੋਂ ਪੁੱਟ ਕੇਲੇ ਦੇ ਬੂਟਿਆਂ ਨੂੰ ਲਗਾਇਆ ਜਾਂਦਾ।ਸ਼ਾਇਦ ਇਸ ਨੂੰ ਸ਼ੁੱਭ Continue Reading »
ਜੇਕਰ ਅੱਜ ਮੈਨੂੰ ਕੋਈ ਬੰਦਾ ਪੁੱਛੇ ਜਾਂ ਕਈ ਵਾਰ ਕੋਈ ਪੁੱਛ ਵੀ ਲੈਂਦਾ ਹੈ। ਕੀ ਵੀਰ ਜੀ ਤੁਸੀ ਅੱਜ mother day ਤੇ ਆਪਣੀ ਮਾਂ ਦੀ ਕੋਈ ਤਸਵੀਰ ਨੈੱਟ,ਤੇ ਨਹੀ ਪਾਈ ਕੀ ਤੁਹਾਨੂੰ ਆਪਣੀ ਮਾਂ ਨਾਲ ਪਿਆਰ ਨਹੀ ਜਾਂ ਤੁਹਾਨੂੰ ਆਪਣੀ ਮਾਂ ਚੰਗੀ ਨਹੀ ਲੱਗਦੀ ਤਾਂ ਮੈ ਏਹੀ ਕਹਾਂਗਾ ਚਲੋ ਮਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)