ਜੁਗਾੜੀ ਦੋਸਤ 10c ਵਾਲੇ

5

ਪੰਜਵੀ ਤੱਕ ਮੈ ਇੱਕ ਆਪਣੇ ਘਰ ਦੇ ਲਾਗੇ ਪ੍ਰਾਇਬੈਟ ਸਕੂਲ ਵਿੱਚ ਪੱੜਦਾ ਸੀ ਪਰ ਮੈਨੂੰ ਉੱਥੇ ਸਕੂਲ ਦੇ ਵਿੱਚ ਕੋਈ ਮਜਾ ਨਹੀ ਸੀ ਆਉਦਾ ਤੇ ਮੇਰੇ ਕੋਈ ਖਾਸ ਦੋਸਤ ਵੀ ਨਹੀ ਸਨ ਤੇ ਜਦੋ ਮੈ ਛੇਵੀ ਦੇ ਵਿੱਚ ਹੋਇਆ ਤਾ ਮੇਰੇ ਘਰ ਦਿਆ ਨੇ ਮੈਨੂੰ ਉੱਥੋ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਲਗਾ ਦਿੱਤਾ ਜਿਸਦਾ ਨਾਮ ਸੀ ਕੁਟੀ ਸਕੂਲ ਤੇ ਜੋ ਅੱਠਵੀ ਤੱਕ ਸੀ ਜਦੋ ਮੈ ਦਾਖਲਾ ਲਿਆ ਤਾ ਮੈਨੂੰ ਕੁੱਝ ਕ ਦਿਨ ਕੁੱਝ ਨਾ ਸੈਟ ਲੱਗਿਆ ਤੇ ਕੁੱਝ ਸਮੇ ਵਾਦ ਮੇਰੇ ਕਈ ਯਾਰ ਦੋਸਤੇ ਬਣੇ ਜੋ ਕੀ ਬਹੁਤ ਜਿਆਦਾ ਜੁਗਾੜੀ ਸਨ ਪਰ ਦਿਲ ਦੇ ਬਹੁਤ ਸਾਫ ਸਨ ਕੋਈ ਅਜਿਹਾ ਕੋਈ ਕੰਮ ਨਹੀ ਸੀ ਹੁੰਦਾ ਜਿਹੜਾ ਉੱਹੋ ਨਾ ਕਰ ਸਕਣ ਤੇ ਦੇਖੇ ਹੀ ਦੇਖਦੇ ਅਸੀ ਛੇਵੀ ਤੋ ਅੱਠਵੀ ਤੱਕ ਨਾਲ ਰਹੇ ਤੇ ਜਦੋ ਅਸੀ ਅੱਠਵੀ ਵਿੱਚੋ ਪਾਸ ਹੋ ਗਏ ਤਾ ਸਾਨੇ ਆਪਦਾ ਦਾਖਲਾ ਗੋਰਮਿੰਟ ਸਕੂਲ ਦੇ ਵਿੱਚ ਕਰਵਾਇਆ ਜੋ ਕੀ ਵਾਰਵੀ ਤੱਕ ਸੀ ਜਿਸ ਦੇ ਤਿੰਨ ਗਰੁੱਪ ਸਨ A B C ਤੇ ਸਾਨੂੰ 9c ਦੇ ਗਰੁੱਪ ਵਿੱਚ ਦਾਖਲਾ ਮਿਲ ਗਿਆ ਤੇ ਉਸ ਗਰੁੱਪ ਵਿੱਚ ਅਸੀ ਕਈ ਤਾ ਪੁਰਾਣੇ ਹੀ ਯਾਰ ਦੋਸਤ ਸੀ ਤੇ ਕਈ ਮੁੰਡੇ ਉਸ ਗਰੁੱਪ ਵਿੱਚ ਨਵੇ ਸਨ ਤੇ ਕੁੱਝ ਸਮੇ ਵਾਦ ਕਲਾਸਾ ਸੁਰੂ ਹੋਇਆ ਤੇ ਉੱਥੋ ਮੈਨੂੰ ਕਈ ਹੋਰ ਨਵੇ ਯਾਰ ਦੋਸਤ ਮਿਲੇ ਸਨ ਜੋ ਕੀ ਬਹੁਤ ਹੀ ਕਮਾਲ ਦੇ ਸਨ ਤੇ ਜਿਨਾ ਦੇ ਵਿੱਚੋ ਇੱਕ ਮੁੰਡਾ ਸੀ ਜਿਸ ਦਾ ਨਾਮ ਗੋਵਿੰਦ ਸਿੰਘ ਸੀ ਜੋ ਕੀ ਇੱਕ ਬਹੁਤ ਵਧਿਆ ਇਨਸਾਨ ਸੀ ਜਿਸਦੇ ਚਹਿਰੇ ਉੱਤੇ ਸਦਾ ਹੀ ਇੱਕ ਵੱਖਰੀ ਜੀ ਸਮਾਇਲ ਰੇਦੀ ਸੀ ਤੇ ਸਾਰੀ ਕਲਾਸ ਉਸ ਨੂੰ ਪਿਆਰ ਕਰਦੀ ਸੀ ਜੇ ਕਿਸੇ ਦਿਨ ਕੋਈ ਵੀ ਉਦਾਸ ਹੁੰਦਾ ਤਾ ਸਿਰਫ ਦੱਸ ਮਿੰਟ ਉਸ ਕੋਲ ਬੈਠ ਜਾਦਾ ਸੀ...

ਤਾ ਉਸ ਕੋਲੋ ਉੱਹੋ ਹੱਸਦਾ ਹੋਇਆ ਵਾਪਸ ਜਾਦਾ ਸ਼ੀ ਉਸ ਕੋਲ ਹਰ ਰੋਜ ਕੋਈ ਵੱਖਰੀ ਕਹਾਣੀ ਹੁੰਦੀ ਸੀ ਜਿਸ ਨੂੰ ਉੱਹੋ ਸੁਣਾਕੇ ਬੰਦੇ ਦਾ ਦਿਲ ਖੁਸ ਕਰ ਦਿੰਦਾ ਸੀ ਤੇ ਉਸ ਤੋ ਵਾਦ ਸਾਡੀ ਕਲਾਸ ਨੂੰ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਮੰਨਿਆ ਜਾਦਾ ਸੀ ਪਰ ਸਾਡੀ ਕਲਾਸ ਇੱਕ ਜੁਗਾੜੀ ਬੰਦਿਆ ਨਾਲ ਭਰੀ ਹੋਈ ਸੀ ਜੋ ਕੀ ਪੜਾਈ ਦੇ ਹੀ ਕੱਲੀ ਪਿੱਛੇ ਸੀ ਪਰ ਉੱਹੋ ਬਾਕੀ ਹਰ ਇੱਕ ਕੰਮ ਦੇ ਵਿੱਚ ਅੱਗੇ ਸੀ ਜੇ ਕੋਈ ਸਕੂਲ ਦੇ ਵਿੱਚ ਕੋਈ ਕੰਮ ਅੱਟਕ ਤਾ ਉੱਹੋ ਸਿਰਫ c ਵਾਲੇ ਹੀ ਕੱਢਦੇ ਸੀ ਜਿਸ ਕਾਰਨ ਸਾਡੀ ਕਲਾਸ ਦੇ ਸਕੂਲ ਵਿੱਚ ਪੂਰੇ ਚਰਚੇ ਸਨ ਤੇ ਜਦੋ ਸਾਡੀਆ ਕਲਾਸਾ ਦੇ ਪੇਪਰ ਹੋਏ ਤਾ ਉਸ ਵਿੱਚੋ A ਤੇ B ਵਾਲੇ ਮੁੰਡੇ ਬਹੁਤ ਫੈਲ ਹੋਏ ਪਰ c ਦੇ ਵਿੱਚੋ ਕੋਈ ਨਹੀ ਫੈਲ ਹੋਇਆ ਹੁਣ ਤੁਸੀ ਸੋਚਦੇ ਹੋਵੋਗੇ ਜਦੋ c ਵਾਲੇ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਸਨ ਪਰ ਇਹੇ ਸਾਰੇ ਪਾਸ ਕਿਵੇ ਹੋ ਗਏ ਮੈ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕੀ c ਵਾਲੇ ਪੜਾਈ ਦੇ ਵਿੱਚ ਪਿੱਛੇ ਸਨ ਪਰ ਇਹੇ ਜੁਗਾੜ ਲਾਉਣ ਦੇ ਵਿੱਚ ਸੱਭ ਤੋ ਅੱਗੇ ਸਨ ਤੇ ਉਸ ਤੋ ਵਾਦ ਅਸੀ ਦੱਸਵੀ ਦੇ ਵਿੱਚ ਹੋ ਗਏ ਤੇ ਅਸੀ ਦੱਸਵੀ ਦੇ ਵਿੱਚ ਵੀ ਸਾਰੇ ਕੱਢੇ ਰਹੇ ਪਰ ਦੱਸਵੀ ਦੇ ਵਿੱਚੋ ਮੇਰੇ ਕਈ ਯਾਰ ਦੋਸਤ ਫੈਲ ਹੋ ਗਏ ਜਿਸ ਕਾਰਨ ਉੱਹੋ ਹੱਟ ਗਏ ਤੇ ਮੈ ਵੀ ਉਸ ਸਕੂਲ ਦੇ ਵਿੱਚੋ ਹੱਟ ਗਿਆ ਤੇ ਮੈ ਅਪਣੀ ਪੜਾਈ ਉੱਪਣ ਕਰਣ ਲੱਗ ਪਿਆ ਕਿਉ ਕੀ ਮੇਰਾ ਵੀ ਉੱਨਾ ਤੋ ਵਗੇਰ ਜੀ ਨਹੀ ਸੀ ਲੱਗਦਾ ਇਹ ਸੀ ਇੱਕ ਸੱਚੀ ਕਹਾਣੀ ਜਿੰਦਗੀ ਦੇ ਵਿੱਚ ਕੁੱਝ ਮਿਲਿਆ ਭਾਵਾ ਦੀ ਨਾ ਮਿਲਿਆ ਪਰ ਪੱਕੇ ਯਾਰ ਦੋਸਤ ਜਰੂਰ ਮਿਲ ਗਏ

Guri Sunam mobile number 9041184064

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Parminder Kaur

    yup that is a stroy of every 90 s students of govt schools hehehe

  2. Vritu

    Nice

  3. Gurpreet singh

    Bamb story aa y

Like us!