More Punjabi Kahaniya  Posts
ਪਿਆਰ ਦਾ ਅਹਿਸਾਸ part 3


ਸਾਡੀ ਜਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਸੀ । ਉਸਦੀ ਪਤਨੀ ਜਿਦੇ ਨਾਲ ਓਹਨੇ ਤਲਾਕ ਲੈਣਾ ਸੀ। ਜਦੋਂ ਸਾਡੀ ਦੋਸਤੀ ਹੋਈ ਸੀ ਓਦੋਂ ਓਹ ਆਵਦੇ ਪੇਕੇ ਘਰ ਰਹਿੰਦੀ ਸੀ। ਪਰ ਅਚਾਨਕ ਹੀ ਉਸਦੇ ਉਪਰ ਮੁਸ਼ਿਬਤਾਂ ਦਾ ਪਹਾੜ ਟੁੱਟ ਗਿਆ । ਮੇਰੇ ਨਾਲ ਵੀ ਗੱਲ ਹੋਣ ਲੱਗ ਗਈ । ਤੇ ਉਸਦੇ ਰਿਸ਼ਤੇਦਾਰ ਵੀ ੳਦੇ ਨਾਲ ਧੱਕਾ ਕਰਨ ਲੱਗ ਗਏ । ਆਵਦੀ ਪਤਨੀ ਨੂੰ ਲਈ ਕੇ ਆ। ਓਹਨੇ ਮੈਨੂੰ ਬੜਾ ਪੁੱਛਿਆ ਮੈਂ ਕਿ ਕਰਨ ਹੁਣ ਤੈਨੂੰ ਛੱਡ ਨੀ ਸਕਦਾ । ਸਾਰੇ ਮੇਰੇ ਨਾਲ ਧੱਕਾ ਕਰੀ ਜਾਂਦੇ ਨੇ । ਸਾਡੇ ਕੱਚੇ ਪੇਪਰ ਹੋਏ ਜਾਂਦੇ ਸੀ ਕਾਲਜ ਦੇ ਵਿੱਚ ਓਹਨੇ ਆਵਦੇ ਦੋਸਤ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਵਾ ਦੇ (ਮੇਰੇ ਨਾਲ) ਬਾਰ ਬਾਰ ਓਹਦਾ ਫੋਨ ਔਂਦਾ ਰਿਹਾ ਮੈਨੂੰ ਜਿਆਦਾ ਫ਼ਿਕਰ ਹੋਣ ਲਗ ਗਈ । ਮੈਂ ਜਲਦੀ ਜਲਦੀ ਪੇਪਰ ਕਰਕੇ । ਓਹਦੇ ਨਾਲ ਗੱਲ ਕੀਤੀ । ਓਹਨੇ ਮੈਨੂੰ ਇਹੀ ਪੁੱਛਿਆ ਵੀ ਮੈਂ ਹੁਣ ਕਿ ਕਰਨ ਘਰੇ ਸਾਡੇ ਇਕੱਠ ਹੋ ਰਿਹਾ । ਸਾਰੇ ਮੇਰੇ ਤੋ ਜਵਾਬ ਮੰਗਦੇ ਨੇ ਓਹਨਾ ਮੈਨੂੰ ਕਿਹਾ ਅਸੀ ਤੇਰੇ ਉਪਰ ਪਰਚਾ ਦਰਜ ਕਰਵਾ ਦਾਂ ਗੇ । ਦਾਜ ਦਾ ਝੂਠਾ ਮੈਨੂੰ ਇਹ ਸੁਣ ਕੇ ਡਰ ਲੱਗਾ । ਮੈਂ ਆਵਦੇ ਦਿਲ ਤੇ ਪੱਥਰ...

ਰੱਖ ਕੇ ਹਾਂ ਕਰ ਦਿੱਤੀ । ਮੈਂ ਸਾਰਾ ਦਿਨ ਰੋਂਦੀ ਰਹੀ । ਓਹ ਮੈਨੂੰ ਮਿਲਣ ਲਈ ਆਇਆ ਬਾਅਦ ਚ ਮੇਰੇ ਕੋਲ ਬੈਠ ਕੇ ਰੋਣ ਲੱਗ ਗਿਆ । ਓਦੇ ਮਨ ਵਿੱਚ ਮੇਰੇ ਲਈ ਡਰ ਬਣ ਗਿਆ ਸੀ। ਮੈਨੂੰ ਇਕ ਈ ਗੱਲ ਕਹੀ ਓਹਨੇ ਮੇਰੇ ਤੋ ਦੂਰ ਨਾ ਹੋ ਜਾਓ ਤੁਸੀ ਮੈਨੂੰ ਇਹ ਡਰ ਲਗਦਾ ਹੁਣ । ਪਰ ਮੈਂ ਓਹਨੂੰ ਬੜਾ ਹੌਂਸਲਾ ਦਿੱਤਾ ਆਵਦੇ ਦਿਲ ਤੇ ਪੱਥਰ ਰੱਖ ਕੇ । ਓਹ ਪਤਨੀ ਨੂੰ ਉਸਦੇ ਘਰਦੇ ਛੱਡ ਕੇ ਚਲੇ ਗਏ । ਰੋਜ ਮੇਰੇ ਕੋਲ ਰੋਂਦਾ ਨਾਲੇ ਗੱਲ ਕਰਦਾ ਮੇਰੇ ਨਾਲ ਪਰ ਰੱਬ ਦਾ ਬੜਾ ਧੰਨਵਾਦ ਜੀਹਨੇ ਮੈਨੂੰ ਏਨਾ ਜਿਆਦਾ ਪਿਆਰ ਕਰਨ ਵਾਲਾ ਇਨਸਾਨ ਦਿੱਤਾ ।

ਓਦੇ ਆਉਣ ਬਾਅਦ ਸਾਡੀ ਜਿੰਦਗੀ ਚ ਕੀ ਕੀ ਬਦੱਲਾਓ ਆਏ। ਤੁਹਾਨੂੰ ਅਗਲੇ ਭਾਗ ਵਿੱਚ ਦਸਾਂ ਗੇ। ਮੇਰੀ ਕਹਾਣੀ ਨੂੰ ਸਪੋਰਟ ਕਰਨ ਲਈ ਤੁਹਾਡਾ ਬੜਾ ਧੰਨਵਾਦ ।
ਇਹ ਕਹਾਣੀ ਪੜਨ ਵਾਲੇ ਨੂੰ 1 ਬੇਨਤੀ ਆ comment krke jroor das deya kro ji । 🙏🙏🙏😘😘🤗🤗

...
...



Related Posts

Leave a Reply

Your email address will not be published. Required fields are marked *

8 Comments on “ਪਿਆਰ ਦਾ ਅਹਿਸਾਸ part 3”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)