More Punjabi Kahaniya  Posts
ਸੋਚ ਦਾ ਸਾਗਰ


ਸੋਚ ਇੱਕ ਅਜਿਹਾ ਸ਼ਬਦ ਜੋ ਸਾਨੂੰ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੇ ਲੈ ਆਵੇ।ਸੋਚ ਚੰਗੀ ਹੋਵੇ ਤਾਂ ਅਬਾਦ ਵੀ ਕਰ ਦਿੰਦੀ ਅਤੇ ਬੁਰੀ ਹੋਵੇ ਤਾਂ ਬਰਬਾਦ ਵੀ।ਕੁੱਝ ਏਦਾ ਹੀ ਮੇਰੇ ਨਾਲ ਹੋਇਆ।ਮੈਂ 12 ਮੈਡੀਕਲ ਨਾਲ ਪਾਸ ਕੀਤੀ । ਅੱਗੇ ਬੀ.ਡੀ.ਐਸ ਚ ਵੀ ਦਾਖਲਾ ਲੀਤਾ। ਜਨਰਲ ਵਰਗ ਕਰਕੇ ਮੈਨੂੰ ਮੈਨੇਜਮੈਂਟ ਦੀ ਸੀਟ ਮਿਲੀ, ਬਹੁਤ ਖੁ਼ਸ਼ ਸੀ ਮੈਂ ।ਬਹੁਤ ਮਿਹਨਤ ਕੀਤੀ ਲਗਭਗ ਸਾਰੇ ਟੈਸਟ ਵਿਚੋਂ ਟਾਪ ਕੀਤਾ ।pseb ਚ ਪੜੀ ਮੈਂ ਨੇ icse ਵਾਲੇ ਵੀ ਪਿਛੇ ਛੱਡ ਦਿੱਤੇ।ਉਹ ਸਾਲ ਮੈਂ ਆਪਣੇ ਆਪ ਵਿੱਚ ਹੀ ਗੁੰਮ ਤੇ ਪੜਾਈ ਚ ਬਹੁਤ ਤੱਰਕੀ।anatomy ਪਹਿਲੇ ਸਾਲ ਦਾ ਔਖਾ ਵਿਸ਼ਾ ਪਰ ਆਪਣੀ ਮਿਹਨਤ ਨਾਲ ਸਾਰੇ ਟੈਸਟ ਵਿੱਚ ਅਵਲ ਰਹੀ।final exam ਆਏ ਇੱਕ ਸਟਰੈਸ ਪਰ ਮੈਂ ਬਹੁਤ ਪੜ੍ਹੀ ਪਰ ਕਿਸਮਤ ਮੇਰੀ ਪੇਪਰ ਲਈ ਮੈਨੂੰ ਰੋਲ ਨੰਬਰ ਨਹੀਂ...

ਮਿਲਿਆ।ਉਸ ਸਾਲ ਯੂਨੀਵਰਸਿਟੀ ਨੇ ਮੈਨੇਜਮੈਂਟ ਦੀ ਸਭ ਸੀਟਾਂ ਖਾਰਜ ਕਰ ਦਿੱਤੀਆ।ਮੈਂ ਪਤਾ ਨਹੀ ਕੀ ਸੋਚਣ ਲੱਗੀ ਕਿ ਹੁਣ ਲੋਕ ਮੇਰਾ ਮਜਾਕ ਉਡਾਣ ਗੇ,ਸਭ ਖਤਮ ਹੁਣ ਜਿੰਦਗੀ ਬਰਬਾਦ,ਮੈਂ ਕੀ ਦੱਸੁ ਵੀ ਮੈਂ ਕੀ ਪੜਦੀ ਹਾਂ,ਰਿਸ਼ਤੇਦਾਰ ਕੀ ਕਹਿਣਗੇ।ਇਹ ਸਭ ਫਾਲਤੂ ਗੱਲਾਂ ਸੋਚ ਕੇ ਮੈਂ ਆਪਣੇ ਆਪ ਨੂੰ ਸੋਚ ਦੇ ਸਾਗਰ ਵਿੱਚ ਬਹੁਤ ਡੂੰਘਾ ਲੈ ਗਈ ਵੀ ਮੁੜ ਬਾਹਰ ਨਾ ਆਇਆ ਗਿਆ।ਆਪਣੇ ਆਪ ਨੂੰ ਬਰਬਾਦ ਕਰ ਲਿਆ,ਆਪਣੀ ਖੁਦ ਹੀ ਦੁਸ਼ਮਣ ਬਣ ਗਈ।
ਜਿੰਦਗੀ ਵਿੱਚ ਕੁੱਝ ਵੀ ਹੋਵੇ ਹਮੇਸ਼ਾ ਚੰਗਾ ਸੋਚੋ ਅਤੇ ਕਦੇ ਆਪਣਾ ਸਾਥ ਨਾ ਛੱਡੋ।

Submitted By:- ਅਮਨਪ੍ਰੀਤ ਕੌਰ

...
...



Related Posts

Leave a Reply

Your email address will not be published. Required fields are marked *

One Comment on “ਸੋਚ ਦਾ ਸਾਗਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)