Sub Categories
Dhan Guru Gobind Singh ji
ਆਵਣ ਜਾਵਣ ਮੁੱਕ ਜਾਵੇਗਾ ਮੁੱਕ ਜਾਵਣਗੇ ਪਾਪ
ਜੇ ਪੜੀ ਹੋਵੇਗੀ ਜਪੁਜੀ ਜੇ ਜਪਿਆ ਹੋਵੇਗਾ ਜਾਪੁ
ਇਸੇ ਜਨਮ ਹੀ ਹੋਵੇਗਾ ਤੇਰਾ ਖ਼ੁਦਾ ਨਾਲ ਮਿਲਾਪ
ਆਪਣੇ ਸਿੱਖ ਨੂੰ ਅੰਤ ਵੇਲੇ ਓ ਲੈਣ ਆਵੇਗਾ ਆਪ
ਜੇ ਪੜੀ ਹੋਵੇਗੀ ਜਪੁਜੀ ਜੇ ਜਪਿਆ ਹੋਵੇਗਾ ਜਾਪੁ
Punjabi
Punjabi