Posts Uploaded By Kaur Preet

Sub Categories

...
...

...
...
...
...
...
...
...
...

...
...

ਇਤਿਹਾਸ – ਗੁਰਦੁਆਰਾ ਰੀਠਾ ਸਾਹਿਬ ਜੀ – ਉੱਤਰਾਖੰਡ

ਗੁਰੂ ਨਾਨਕ ਦੇਵ ਜੀ ਇੱਥੇ ਭਾਈ ਮਰਦਾਨਾ ਜੀ ਨਾਲ ਆਏ ਸਨ , ਇਥੇ ਰੀਠੇ ਦੇ ਦਰੱਖਤ ਹੇਠ ਕੁਝ ਜੋਗੀ ਬੈਠੇ ਸਨ , ਗੁਰੂ ਨਾਨਕ ਦੇਵ ਜੀ ਵੀ ਉਸ ਰੀਠੇ ਦੇ ਦਰੱਖਤ ਹੇਠ ਬੈਠ ਗਏ , ਅਤੇ ਭਾਈ ਮਰਦਾਨਾ ਜੀ ਨੂੰ ਰੀਠੇ ਖਾਣ ਨੂੰ ਦਿੱਤਾ , ਰੀਠੇ ਉਂਝ ਬਹੁਤ ਕੋੜ੍ਹੇ ਸਨ ਪਰ ਜਿਹੜਾ ਰੀਠਾ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਨੂੰ ਤੋੜ ਕੇ ਦਿੱਤਾ ਬਹੁਤ ਮਿੱਠਾ ਸੀ ਸੀ , ਇਹ ਸਭ ਦੇਖ ਕੇ ਜੋਗੀ ਬਹੁਤ ਹੈਰਾਨ ਹੋਏ ਅਤੇ ਬਾਅਦ ਚ ਉਹਨਾਂ ਨੂੰ ਪਤਾ ਚਲਿਆ ਕੇ ਜਿਸ ਪਾਸੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਪਾਸੇ ਵਾਲੇ ਸਾਰੇ ਰੀਠੇ ਮਿੱਠੇ ਹੋ ਗਏ ਸਨ , ਇਹ ਦਰੱਖਤ ਅੱਜ ਵੀ ਗੁਰੂਦਵਾਰਾ ਰੀਠਾ ਸਾਹਿਬ ਵਿੱਚ ਮੌਜੂਦ ਹਨ , ਇਸ ਕਰਕੇ ਇਸ ਜਗ੍ਹਾ ਦਾ ਨਾਮ ਰੀਠਾ ਸਾਹਿਬ ਪੈ ਗਿਆ

...
...

...
...

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)