ਇਕ ਜੂਰਰੀ ਸੁਚਨਾ ਇਹ ਨੌਜਵਾਨ ਵੀਰ ਮਨੀਲਾ ਚ MISING ਹੈ SEP.16 2020 ਨੂੰ ਇਸ ਵੀਰ ਦੀ ਘਰੇ ਕੋਈ ਗੱਲ ਨਹੀਂ ਹੋਈ। ਜਿਹੜੇ ਵੀਰ ਮਨੀਲਾ ਚ ਜਾਣਦੇ ਸੀ ਸਭ ਨੂੰ ਜਾਣਕਾਰੀ ਦੇ ਦਿੱਤੀ ਹੈ। ਜਿਹੜੇ ਵੀਰ ਮਨੀਲਾ ਵਿੱਚ ਹਨ ਕ੍ਰਿਪਾ ਕਰਕੇ ਜ਼ਰੂਰ ਗ਼ੌਰ ਕਰਨ, ਵੀਰੋ ਸ਼ੇਅਰ ਜ਼ਰੂਰ ਕਰਨਾਂ ਤਾਂ ਜੋ ਇਸ ਵੀਰ ਨਾਲ਼ ਗੱਲ ਹੋ ਸਕੇ.
ਸੰਪਰਕ- 09771783207 ਘਰ ਵਾਲਿਆਂ ਦਾ ਨੰਬਰ
Sun 09226398768
Related Posts
ਰਾਸ਼ਟਰਪਤੀ ਦੁਤਰਤੇ ਸਿਬੂ ਵਾਸੀਆਂ ਤੇ ਭੜਕੇ
ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਸੋਮਵਾਰ ਰਾਤ ਨੂੰ ਸਿਬੂ ਵਾਸੀਆਂ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਕਿਉਂਕਿ ਸਿਬੂ ਕੌਵੀਡ -19 ਦੇ ਫੈਲਣ ਤੋਂ ਰੋਕਣ ਲਈ ਕੌਮੀ ਸਰਕਾਰ ਦੇ ਉਪਰਾਲਿਆਂ ਦੀ ਪਾਲਣਾ ਕਰਨ ਵਿੱਚ ਬਹੁਤ ਹੌਲੀ ਹੈ। ਦੁਤਰਤੇ ਨੇ ਇਹ ਟਿੱਪਣੀ ਕੀਤੀ ਕਿਉਂਕਿ ਸਿਹਤ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਸਿਬੂ ਸਿਟੀ Continue Reading »
15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1392 ਮੌਤ – 11 ਠੀਕ ਹੋਏ – 517 ਇਸ ਤਰਾਂ ਟੋਟਲ ਹੋ ਗਿਆ 58,850 ਮੌਤ – 1614 ਠੀਕ ਹੋਏ – 20,976 … …
ਫਿਲਪੀਨ ਸਰਕਾਰ ਜਲਦੀ ਖੋਲ ਸਕਦੀ ਹੈ ਸੈਲਾਨੀਆਂ ਲਈ ਦਰਵਾਜੇ , ਥਾਈਲੈਂਡ ਦੇ ਤਜ਼ਰਬੇ ਨੂੰ ਦੇਖੇਗੀ
ਫਿਲੀਪੀਨ ਸਰਕਾਰ ਆਪਣੇ ਗੁਆਂਢੀ ਥਾਈਲੈਂਡ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਪਿਛਲੇ ਸਾਲ ਕੋਰੋਨਵਾਇਰਸ (COVID-19) ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਖੁੱਲ੍ਹ ਗਿਆ ਹੈ। ਅਸੀਂ ਥਾਈਲੈਂਡ ਦੇ ਤਜ਼ਰਬੇ ਨੂੰ ਦੇਖਾਂਗੇ ਕਿਉਂਕਿ ਇਹ ਆਪਣੇ ਸੈਰ-ਸਪਾਟਾ ਉਦਯੋਗ ਨੂੰ ਦੁਬਾਰਾ ਖੋਲ੍ਹਣ ਵਾਲੇ ਪਹਿਲੇ ਲੋਕਾਂ ਵਿੱਚੋਂ Continue Reading »
2 ਜੂਨ ਦੀ ਕਰੋਨਾ ਵਾਇਰਸ ਅਪਡੇਟ
2 ਜੂਨ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 359 ਇਹਨਾਂ ਵਿਚੋਂ 176 ਨਵੇਂ ਕੇਸ ਹਨ ਅਤੇ 183 ਪੁਰਾਣੇ ਮੌਤ – 06 ਠੀਕ ਹੋਏ – 84 ਇਸ ਤਰਾਂ ਟੋਟਲ ਹੋ ਗਿਆ 18,997 ਮੌਤ – 966 ਠੀਕ ਹੋਏ – 4063 … …
ਕਲੰਬਾ ਦੇ ਇੱਕ ਰਿਜੋਰਟ ਨੂੰ MECQ ਦੇ ਵਿਚਕਾਰ ਮਹਿਮਾਨਾਂ ਨੂੰ ਆਗਿਆ ਦੇਣ ਤੇ ਹੋਇਆ ਜੁਰਮਾਨਾ
ਕਲੰਬਾ, ਲਗੂਨਾ – ਮਨਾਹੀ ਦੇ ਬਾਵਜੂਦ ਇਕ ਰਿਜੋਰਟ ਬਿਨਾਂ ਪਰਮਿਟ ਦੇ ਚੱਲਦਾ ਪਾਇਆ ਗਿਆ ਅਤੇ ਉਸ ਨੂੰ ਉਲੰਘਣਾ ਕਰਨ ਲਈ ਟਿਕਟ ਜਾਰੀ ਕੀਤੀ ਗਈ, ਜਦੋਂ ਇਹ ਮਹਿਮਾਨਾਂ ਨੂੰ ਸਵੀਕਾਰਦਿਆਂ ਫੜਿਆ ਗਿਆ, ਜਦੋਂ ਕਿ ਇਹ ਸੂਬਾ MECQ ਦੇ ਅਧੀਨ ਹੈ। ਰਿਪੋਰਟ ਅਨੁਸਾਰ ਕਲੰਬਾ ਸਿਟੀ ਪਬਲਿਕ ਆਰਡਰ ਐਂਡ ਸੇਫਟੀ ਦਫਤਰ (ਪੋਸੋ) ਨੇ Continue Reading »
ਪੰਜਾਬੀ ਬੰਦਾ ਮੋਟਰ ਤੇ ਸਮਾਨ ਨਾਲ ਫੜਿਆ ਗਿਆ
ਸਤਿ ਸ੍ਰੀ ਅਕਾਲ ਜੀਓ…..La union ਚ ਰਹਿਣ ਵਾਲਿਆਂ ਨੂੰ ਬੇਨਤੀ ਹੈ…ਇੱਕ ਖਬਰ Baguio city ਤੋਂ ਆਈ ਹੈ ਇੱਕ ਪੰਜਾਬੀ ਬੰਦਾ ਮੋਟਰ ਤੇ ਸਮਾਨ ਨਾਲ ਫੜਿਆ ਗਿਆ ਹੈ।ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ੍ਪਾ ਕਰਕੇ ਤੁਸੀਂ ਕੋਈ ਵੀ ਇਸ ਤਰਾਂ ਦਾ ਸਮਾਨ ਜੋ ਮੋਟਰ ਤੇ ਨਜ਼ਰ ਆਵੇ ਨਾ ਵੇਚੋ।ਜਦੋਂ Continue Reading »
ਸੇਬੂ ਮੇਅਰ ਨੂੰ ਹੋਇਆ ਕਰੋਨਾ ਵਾਇਰਸ
ਸਿਬੂ – ਦਾਨਬੰਤਯਾਨ ਕਸਬੇ ਦੇ ਮੇਅਰ, ਨੇ ਐਤਵਾਰ ਨੂੰ ਕਿਹਾ ਕਿ ਉਸਨੂੰ covid-19 ਲਈ ਪੋਸਟਿਵ ਟੈਸਟ ਕੀਤਾ ਗਿਆ ਹੈ ਮੇਅਰ ਸਨ ਸ਼ਿਮੂਰਾ ਨੇ ਦਾਨਬੰਤਯਾਨ ਨਗਰ ਪਾਲਿਕਾ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਐਲਾਨ ਕੀਤਾ ਕਿ 18 ਜੂਨ ਤੋਂ ਉਹ ਬਿਮਾਰ ਹੋਣ ਲੱਗ ਪਿਆ ਸੀ । ਇਹ ਇਕ ਦਿਨ ਬਾਅਦ ਸੀ ਜਦੋਂ Continue Reading »
ਵਿਦੇਸ਼ੀ ਸੈਲਾਨੀਆਂ ਤੇ ਫਿਲਪਾਈਨ ਦਾਖਲੇ ਤੇ ਹਾਲੇ ਵੀ ਰੋਕ ਜਾਰੀ
ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਯਾਤਰਾ ਦੀਆਂ ਕੁਝ ਪਾਬੰਦੀਆਂ ਨੂੰ ਢਿੱਲ ਦੇਣ ਤੋਂ ਬਾਅਦ ਵੀ ਵਿਦੇਸ਼ੀ ਸੈਲਾਨੀਆਂ ਨੂੰ ਫਿਲਪੀਨਜ਼ ਵਿਚ ਦਾਖਲ ਹੋਣ ‘ਤੇ ਪਾਬੰਦੀ ਹੈ। ਇਮੀਗ੍ਰੇਸ਼ਨ ਕਮਿਸ਼ਨਰ ਜੈਮ ਮੋਰੇਂਟੇ ਨੇ ਸਪੱਸ਼ਟ ਕੀਤਾ ਕਿ ਜਾਇਜ਼ ਅਤੇ ਮੌਜੂਦਾ ਵੀਜ਼ਾ ਵਾਲੇ ਵਿਦੇਸ਼ੀਆਂ ਨੂੰ ਫਿਲਪੀਨਜ਼ ਵਿਚ ਦਾਖਲ ਹੋਣ Continue Reading »