
ਗੋਹ, ਇਕ ਛਿਪਕਲੀ ਪ੍ਰਜਾਤੀ ਦਾ ਕੁਦਰਤੀ ਜੀਵ ਹੈ। ਜੋ ਬਿਲਕੁਲ ਵੀ ਜਹਿਰੀਲਾ ਨਹੀਂ ਹੁੰਦਾ। ਪਰ ਲੋਕਾਂ ਦੇ ਫੈਲਾਏ ਗਲਤ ਵਹਿਮਾਂ ਭਰਮਾਂ ਕਰਕੇ ਅਸੀਂ ਇਸਨੂੰ ਜਹਿਰੀਲਾ ਸਮਝ ਕੇ ਮਾਰ ਦਿੰਦੇ ਹਾਂ ਜਿਸ ਕਾਰਨ ਇਹ ਜੀਵ ਅਲੋਪ ਹੋਣ ਦੇ ਕਿਨਾਰੇ ਨੇ।

ਗਰੀਬ ਲੋੜਵੰਦ ਪਰਿਵਾਰਾਂ ਲਈ ਫ਼ਤਿਹ ਚੈਅਰਟੀ ਗਰੁੱਪ ਵੱਲੋਂ ਦਵਾਈਆ ਤੇ ਫੂਡ ਪੈਕ ਘਰ ਘਰ ਪਹੁੰਚ ਕੇ ਸੇਵਾ ਕੀਤੀ ਜਾਂਦੀ ਹੈ ਇਸ ਸੇਵਾ ਵਿੱਚ ਐਨ.ਆਰ.ਆਈ ਵੀਰਾ ਭੈਣਾਂ ਦਾ ਖ਼ਾਸ ਯੋਗਦਾਨ ਹੈ

ਪਿੰਡ ਵਿਚ ਜਿਮ ਬਣਾਈਆਂ ਪ੍ਰਾਇਮਰੀ ਸਕੂਲ ਰੰਗ ਰੋਗਨ ਕਰਾ ਕੇ ਨਵਾ ਬਣਾਈਆਂ ਸੋਲਰ ਲਾਇਟਾ ਇਨਰਲੋਕ ਦੀਆਂ ਗਲੀਆਂ ਪੰਚਾਇਤ ਘਰ ਜੰਜ ਘਰ ਬਣਾਈਆਂ ਸਿਵਰੇਜ ਪਾਇਆ ਰੁੱਖ ਲਗਾਏ ਪੰਛਾਈਆਂ ਲਈ ਪਾਣੀ ਭੋਜਨ ਲਈ ਪਿਪੇ ਦੇ ਬਣਾ ਕੇ ਰੁੱਖਾ ਤੇ ਟੰਗੇ ਸਰਕਾਰੀ ਸਕੂਲ ਚ 2 ਕਮਰੇ ਪਿੰਡ ਇਕ ਥੜਾ ਬਣਾਈਆਂ ਜੋ ਦੇਖਣ ਯੋਗ ਹੈ ਅਤੇ ਪਾਰਕ ਦਾ ਕੰਮ ਚਲ ਰਿਆਂ ਹੈ। ਇਹਨਾ ਕੰਮਾ ਵਿਚ NRl ਵੀਰਾ ਦਾ ਬਹੁਤ ਸਹਿਯੋਗ ਹੈ। ਪਿੰਡ ਵਿਚ ਦੋ ਫੁਟਬਾਲ ਗਰਾਉਡਾ ਹਨ ਜੋ ਦੇਖਣ ਲਾਇਕ ਹਨ date of birth 5/9/1991

Saheed udham singh Football club Saini majre New Chandigarh walo tyer kite play ground

1978ਵਿਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਜੱਥੇਦਾਰ ਦਲੀਪ ਸਿੰਘ ਪਿੰਡ ਤਲਵੰਡੀ ਕਲਾਂ ਦੇ ਮੰਤਰੀ ਬਣੇ ਸਨ

ਵੀਲਾ ਤੇਜਾ ਦੇ ਸਮੂਹ ਮੋਹਤਬਰਾਂ ਨੇ ਰਲ ਕੇ ਬਹਰੋਂ ਉਗਰਾਹੀ ਲਈ ਆਉਣ ਵਾਲੇ ਬਾਬਿਆਂ ਅਤੇ ਹੋਰ ਸੇਵਾਦਾਰਾਂ ਦਾ ਬਾਈਕਾਟ ਕੀਤਾ

ਜਿਲ੍ਹਾ ਗੁਰਦਾਸਪੁਰ ਦਾ ਪਿੰਡ ਵੀਲਾ ਤੇਜਾ , ਜਿਥੋਂ ਦੇ ਮੋਹਤਬਰ ਵੀਰਾਂ ਨੇ ਕਰੋਨਾ ਵਰਗੀ ਮਹਾਮਾਰੀ ਨੂੰ ਦੇਖਦਿਆਂ ਰਲ ਕੇ ਇਹ ਫੈਸਲਾ ਕੀਤਾ ਹੈ ਕਿ ਇਸ ਨਗਰ ਦੀ ਉਗਰਾਹੀ ਨਗਰ ਵਿਚ ਹੀ ਰਹੇਗੀ ਬਾਹਰੋ ਉਗਰਾਹੀ ਲਈ ਆਉਣ ਵਾਲਿਆਂ ਦਾ ਬਾਈਕਾਟ ਕੀਤਾ ਹੈ , ਜੋ ਕਿ ਨਗਰ ਦੇ ਹਿਤ ਵਾਸਤੇ ਵਧੀਆ ਉਪਰਾਲਾ ਹੈ

ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਦੋਆਬਾ ਵਲੋਂ ਕੁੱਲ 175 ਜ਼ਰੂਰਤਮੰਦ ਪਰਿਵਾਰਾਂ ਵਿੱਚ ਰਾਸ਼ਨ ਵੰਡਿਆ ਗਿਆ।

ਅੱਜ ਯੂਥ ਕਲੱਬ ਜਹਾਂਗੀਰ ਵੱਲੋਂ ਪਿੰਡ ਦੇ ਹੀ ਇੱਕ ਐਨ.ਆਰ ਆਈ ਵੀਰ ਦੇ ਸਹਿਯੋਗ ਨਾਲ ਪਿੰਡ ਦੇ ਲੌੜਵੰਦ ਪਰਿਵਾਰਾਂ ਨੂੰ ਬਗੈਰ ਕਿਸੇ ਵੀ ਤਰ੍ਹਾਂ ਇਕੱਠ/ਤਸਵੀਰ , ਕੀਤਿਆਂ ਹਰ ਤਰ੍ਹਾਂ ਦਾ ਲੌੜੀਂਦਾ ਸਮਾਨ/ਰਾਸ਼ਨ ਦਿੱਤਾ ਗਿਆ। ਸਮਾਨ ਦੀ ਵੰਡ ਬੜੇ ਗੁਪਤ ਢੰਗ ਨਾਲ ਕੀਤੀ ਗਈ, ਲੋੜਵੰਦ ਪਰਿਵਾਰਾਂ ਦੇ ਆਸ ਪਾਸ ਦੇ ਘਰਾਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਸਮਾਨ ਦੀ ਪੈਕਿੰਗ ਦੇ ਦੋਰਾਨ ਵੀ ਸਿਰਫ ਲੋੜੀਂਦੀਆਂ ਵਸਤਾਂ ਨੂੰ ਹੀ ਕੈਮਰੇ ਵਿੱਚ ਲਿਆ ਗਿਆ। ਏ। ਉਮੀਦ ਹੈ ਕਿ ਤੁਸੀਂ ਸਭ ਸਾਡੀ ਇਸ ਸੋਚ ਨੂੰ ਸਮਝੋਗੇ ਅਤੇ ਆਪਣੇ ਨਜ਼ਦੀਕ ਮਹੁੱਲੇ/ਪਿੰਡ/ਸ਼ਹਿਰ ਵਿੱਚ ਮੌਜੂਦ ਲੋੜਵੰਦਾਂ ਲਈ ਇੰਝ ਹੀ ਉਪਰਾਲੇ ਕਰੋਗੇ। । ਕਿਸੇ ਦੇ ਦਰਦ ਦੀ ਨੁਮਾਇਸ਼ ਲਾਉਣਾ ਸਿੱਖੀ ਅਤੇ ਇਨਸਾਨੀਅਤ ਦੇ ਸਿਧਾਂਤਾਂ ਦੇ ਖਿਲਾਫ ਹੈ ।

ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਦੋਆਬੇ