Mera Pind Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

ਸਹੂੰਗੜਾ ਵੈੱਲਫੇਅਰ ਸੁਸਇਟੀ ਵਲੋਂ ਬੂਟੇ ਵੰਡੇ ਗਏ, ਸਤਿ ਸ਼੍ਰੀ ਅਕਾਲ ਜੀ ਕੱਲ ਆਪਣੇ ਨਗਰ ਸਹੂੰਗੜਾ ਵਿੱਚ ਰੋਜਾ ਦਰਗਾਹ ਤੇ ਸਲਾਨਾ ਮੇਲਾ ਕਰਵਾਇਆ ਗਿਆ । ਇਸ ਅਵਸਰ ਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਤੇ ਗਰਾਮ ਪੰਚਾਇਤ ਵਲੋਂ ਬੂਟੇਆਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ 350 ਤੋਂ ਜ਼ਿਆਦਾ ਸ਼ਾਦਾਰ,ਫਲਦਾਰ ਤੇ ਫੁਲਦਾਰ ਆਦਿ ਕਿਸਮਾਂ ਦੇ ਬੂਟੇ ਵੰਡੇ ਗਏ। ਇਸ ਪ੍ਰੋਗਰਾਮ ਪਿਛੇ ਮਨੋਰਥ ਕੁਦਰਤ ਪ੍ਰਤੀ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਇਸ ਵਿਚ ਵਾਧਾ ਕਰਨ ਦਾ ਹੈ। ਮੇਲੇ ਵਿੱਚ ਬੁਲਾਏ ਗਏ ਗਾਇਕ ਰਣਜੀਤ ਰਾਣਾ ਜੀ ਨੇ ਵੀ ਬੂਟੇਆ ਦੇ ਲੰਗਰ ਵਿੱਚ ਸ਼ਿਰਕਤ ਕਰਕੇ ਇਸ ਉੱਦਮ ਦੀ ਸ਼ਲਾਘਾ ਤੇ ਸਵੈਸੇਵਕਾ ਦੀ ਹੌਸਲਾ ਅਫਜਾਈ ਕੀਤੀ।

...
...

ਪਿੰਡ ਹਿਰਦਾਪੁਰ ਜ਼ਿਲ੍ਹਾ ਰੋਪੜ ਵਿਖੇ ਕਿ੍ਕਟ ਟੂਰਨਾਮੈਂਟ ਵਿੱਚ ਟਰੋਫੀਆ ਦੀ ਥਾਂ ਤੇ ਬੂਟੇ ਦਿੱਤੇ ਗਏ ਜੋ ਕਿ ਕੋਸਕੋ ਕਿ੍ਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਉਪਰਾਲਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਮੰਡ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾਂ ਗਿਆ

...
...

...
...

ਇਹ ਹਨ ਪਿੰਡ ਕਰੂਰਾ (ਸ਼੍ਰੀ ਆਨੰਦਪੁਰ ਸਾਹਿਬ) ਦੇ ਨੌਜਵਾਨ ਜੋ ਕਿ ਹਰ ਐਤਵਾਰ ਨੂੰ ਪਿੰਡ ਦੀ ਗਲੀਆ ਤੇ ਨਾਲੀਆਂ ਦੀਆ ਸਫ਼ਾਈ ਕਰਦੇ ਹਨ

...
...

ਪਿੰਡ ਕਿਰਤੋਵਾਲ ਕਲਾਂ ਜਿਲਾ ਤਰਨਤਾਰਨ ਵਿਖੇ ਪਿਛਲੇ ਕਈ ਦਹਾਕਿਆ ਤੋਂ ਵਿਕਾਸ ਲਈ ਤਰਸਯੋਗ ਹਾਲਤ ਦੇਖ ਕੇ ਪਿੰਡ ਦੇ ਨੌਜਵਾਨਾ ਨੇ ਪਿੰਡ ਦੀ ਸਫਾਈ, ਬੂਟੇ ਲਾਓਣ ਤੇ ਜਰੂਰਤਮੰਦਾ ਮਦਦ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲਈ

...
...

Mr. Amarjeet Singh Maan ,founder of ‘Sukhnani Education Welfare Society’ Maur Khurd,Bathinda , Punjab, is doing a remarkable job by providing absolutely free coaching to students after 10th class for cracking the enterance exam of Punjab agricultural university, Ludhiana(AAT – B.sc agriculture 6 year course). Every year , near about 30 seats out of 120 are occupied by the students of this trust.Till date approximately 170 students got admitted in PAU,Ludhiana.

...
...

ਪਿੰਡ ਦੇ ਨੌਜਵਾਨਾਂ ਵੀਰਾ ਵਲੋਂ ਗੰਦੇ ਛੱਪੜ ਦੀ ਸਫਾਈ ਆਪ ਪੈਸੇ ਇਕਠੇ ਕਰਕੇ ਕੀਤੀ

...
...

gggg

...
...

ਪਿੰਡ ਚਿੰਤਗੜ ਦੇ ਨੋਜਵਾਨਾ ਅਤੇ ਨਵੀ ਪੰਚਾਇਤ ਨੇ ਪਿੰਡ ਦੇ ਆਲੇ ਦੁਆਲੇ ਅਤੇ ਗਰਾਉਡ ਵਿੱਚ ਬੂਟੇ ਲਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ

...
...

ੲਿਹ ਨੌਜਵਾਨ ਨਵਾਸ਼ਹਿਰ ਜਿਲ੍ਹੇ ਚ ਪੈਂਦੇ ਪਿੰਡ ਬੰਗਾ ਬੇਟ ਦੇ ਸ਼ਹੀਦ ੳੂਧਮ ਸਿੰਘ ਸਪੋਰਟਸ ਕਲੱਬ ਤੋ ਹਨ । ੲਿਹ ਨੌਜਵਾਨ ਹੁਣ ਤੱਕ ਸਾਰੇ ਅਜਾਦੀ ਦੇ ਸੂਰਮਿਅਾ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਮਨਾ ਚੁੱਕੇ ਹਨ। ਕਲੱਬ ਵੱਲੋ ਪਿਡ ਚ ਲਾੲੀਟਾ. ਸ਼ਫਾੲੀ, ਖੂਨਦਾਨ ਕੈਪਾਂ ਤੇ ਹੋਰ ਸਮਾਜ ਸੁਧਾਰਕ ਕੰਮ ਵੀ ਕੀਤੇ ਗੲੇ ਹਨ। 26 ਦਸੰਬਰ ਨੂੰ ੲਿਹਨਾ ਵੱਲੋ ਸ਼ਹੀਦ ੳੂਧਮ ਸਿੰਘ ਜੀ ਦਾ ਜਨਮ ਦਿਨ ਮਨਾੲਿਅਾ ਗਿਅਾ।

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)