ਇੱਕ ਖਬਰ ਪੰਜਾਬੀ ਭਾਈਚਾਰਾ ਮਨੀਲਾ ਦੇ ਸ਼ਹਿਰ ਤਾਈ – ਤਾਈ ਤੋਂ ਆ ਰਹੀ ਹੈ ਜਿਥੇ ਸਾਲੇ ਵਲੋਂ ਜੀਜੇ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ , ਜਿਸ ਤਹਿਤ ਸਾਲੇ ਨੇ ਟਰਾਈਸਾਈਕਲ ਡਰਾਈਵਰ ਨੂੰ ਆਪਣੇ ਹੀ ਜੀਜੇ ਦੀ ਸੁਪਾਰੀ ਦਿੱਤੀ ਹੋਈ ਸੀ , ਪਰ ਟਰਾਈਸਾਈਕਲ ਡਰਾਈਵਰ ਦੇ ਕਹਿਣ ਅਨੁਸਾਰ ਉਸ ਨੂੰ ਫੋਟੋ ਦੇਖ ਕੇ ਦਇਆ ਆ ਗਈ ਅਤੇ...
ਉਸਨੇ ਮਾਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਪੁਲਿਸ ਸਟੇਸ਼ਨ ਜਾ ਕੇ ਸਰੈਂਡਰ ਕਰ ਦਿੱਤਾ। ਪੁਲਿਸ ਹੁਣ ਅਗਲੇਰੀ ਕਾਰਵਾਈ ਕਰ ਰਹੀ ਹੈ।