More Manila News  Posts
ਲਗੂਨਾ ਵਿੱਚ ਰਿਹਾਇਸ਼ੀ ਖੇਤਰ ਨੂੰ ਲੱਗੀ ਅੱਗ


ਲਗੂਨਾ ਵਿੱਚ ਰਿਹਾਇਸ਼ੀ ਖੇਤਰ ਨੂੰ ਲੱਗੀ ਅੱਗ
ਸਨ ਪੇਦਰੋ ਸਿਟੀ, ਲਗੂਨਾ – ਬਰੰਗੇ ਕੁਆਬ ਵਿਚ ਵੀਰਵਾਰ (15 ਅਪ੍ਰੈਲ) ਦੀ ਸ਼ਾਮ ਨੂੰ ਇਕ ਰਿਹਾਇਸ਼ੀ ਖੇਤਰ ਨੂੰ ਭਿਆਨਕ ਅੱਗ ਲੱਗ ਗਈ , ਜਿਸ ਕਾਰਨ ਪੀਸੋ 1.2 ਮਿਲੀਅਨ ਦਾ ਨੁਕਸਾਨ ਹੋਇਆ।
ਸਨ ਪੇਦਰੋ ਸਿਟੀ ਫਾਇਰ ਸਟੇਸ਼ਨ ਦੇ ਐਫਓ 1 ਚੈਰੀ ਰੋਜ਼ ਆਰ ਟਾਨਨ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਦੇ ਬਾਰੇ ਰਾਤ 10 ਵੱਜ ਕੇ 1 ਮਿੰਟ ਤੇ ਫੋਨ ਆਇਆ।
ਅੱਗ ਰਾਤ 10: 12 ਵਜੇ ਦੂਸਰੇ ਅਲਾਰਮ ਤੱਕ ਪਹੁੰਚੀ। ਅਤੇ 10:41 ਵਜੇ ਅੱਗ ਤੇ ਕਾਬੂ ਪਾਇਆਗਿਆ ਸੀ, ਰਾਤ 11: 12 ਵਜੇ ਅੱਗ ਬੁਝਾਉਣ ਦੀ...

ਘੋਸ਼ਣਾ ਕੀਤੀ ਗਈ।
ਸਿਟੀ ਆਪਦਾ ਜੋਖਮ ਘਟਾਉਣ ਅਤੇ ਪ੍ਰਬੰਧਨ ਦਫਤਰ ਦੇ ਅਨੁਸਾਰ ਅੱਗ ਨਾਲ ਪ੍ਰਭਾਵਿਤ 15 ਪਰਿਵਾਰਾਂ ਨੂੰ ਉਸੇ ਬਰੰਗੇ ਦੇ ਕੈਮਿਲਾ ਮਲਟੀਪਰਪਜ਼ ਹਾਲ ਵਿਖੇ ਰੱਖਿਆ ਗਿਆ।
ਸ਼ਹਿਰ ਦੀ ਸਰਕਾਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਚਿਹਰੇ ਦੇ ਮਾਸਕ ਅਤੇ ਰੋਗਾਣੂ-ਮੁਕਤ ਕਰਨ ਵਾਲੀਆਂ ਅਤੇ ਸੌਣ ਲਈ ਕਿੱਟਾਂ ਪ੍ਰਦਾਨ ਕੀਤੀਆਂ।
ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)