More Gurudwara Wiki  Posts
ਇਤਿਹਾਸ – ਸ਼੍ਰੀ ਨਾਨਕ ਝੀਰਾ ਸਾਹਿਬ , ਬਿਦਰ (ਕਰਨਾਟਕਾ)


ਇਤਿਹਾਸ – ਸ਼੍ਰੀ ਨਾਨਕ ਝੀਰਾ ਸਾਹਿਬ , ਬਿਦਰ (ਕਰਨਾਟਕਾ)

ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਨੰਦੇੜ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁਜੇ , ਆਸਨ ਉਥੇ ਲਾਇਆ ਜਿਥੇ ਇਸ ਵੇਲੇ ਅੰਮ੍ਰਿਤ ਕੁੰਡ ਹੈ। ਇਲਾਕੇ ਦੀ ਸੰਗਤ ਤੇ ਪੀਰ ਫਕੀਰ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਸਾਰਿਆਂ ਨੇ ਝੋਲੀਆਂ ਅੱਡ ਕੇ ਬੇਨਤੀ ਕੀਤੀ ਕੇ ਇਸ ਧਰਤੀ ਦਾ ਪਾਣੀ ਮਿੱਠਾ ਨਹੀਂ ਹੈ। ਸੌ ਡੇਢ ਸੌ ਫੁੱਟ ਡੂੰਗੇ ਖੂਹ ਪੁੱਟਣੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਹੈ ਤਾ ਖਾਰਾ। ਤੇ ਕੋਈ ਵੀ ਇਸ ਕਰਕੇ ਆਪਣੀ ਕੁੜੀ ਦਾ ਵਿਆਹ ਬਿਦਰ ਦੇ ਮੁੰਡੇ ਨਾਲ ਨਹੀਂ ਕਰਦਾ। ਸੰਗਤਾਂ ਦੀ ਬੇਨਤੀ ਮੰਨ ਕੇ “ਸਤਿ ਕਰਤਾਰ ” ਆਖ ਕੇ ਆਪਣੇ ਸੱਜੇ ਪੈਰ ਦੀ ਖੜ੍ਹਾਓ ਪਹਾੜੀ ਨੂੰ ਛੁਹਾਈ , ਪੱਥਰ...

ਹਟਾਇਆ , ਪੱਥਰ ਹਟਾਉਣ ਦੀ ਦੇਰ ਸੀ ਚਸ਼ਮਾ ਫੁੱਟ ਕੇ ਨਿਕਲਿਆ। ਸਾਰੀ ਸੰਗਤ ਗੁਰੂ ਜੀ ਦੇ ਚਰਨਾਂ ਚ ਡਿਗ ਪਈ। ਉਸ ਸਮੇਂ ਤੋਂ ਲੈ ਕੇ ਹੁਣ ਤਕ ਇਹ ਮਿੱਠਾ ਚਸ਼ਮਾ ਇਕ ਰਸ ਚਲ ਰਿਹਾ ਹੈ। ਅਤੇ ਸ਼੍ਰੀ ਨੱਕ ਝੀਰਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਜਿਹੜਾ ਦੂਜਾ ਪੰਜਾ ਸਾਹਿਬ ਅਥਵਾ ਭਾਰਤ ਦਾ ਪੰਜਾ ਸਾਹਿਬ ਕਰਕੇ ਅੱਜ ਪ੍ਰਸਿੱਧ ਹੋ ਰਿਹਾ ਹੈ

ਨੀਚੇ ਦਰਸ਼ਨ ਕਰੋ ਜੀ ਅੰਮ੍ਰਿਤ ਕੁੰਡ ਸਾਹਿਬ ਜੀ ਦੇ

...
...



Uploaded By:Kaur Preet

Related Posts

Leave a Reply

Your email address will not be published. Required fields are marked *

29 Comments on “ਇਤਿਹਾਸ – ਸ਼੍ਰੀ ਨਾਨਕ ਝੀਰਾ ਸਾਹਿਬ , ਬਿਦਰ (ਕਰਨਾਟਕਾ)”

  • waheguru ji

  • Commentwaheguru

  • Waheguru ji

  • Waheguru dukh door kro

  • Dhan Guru NanakDav g

  • Waheguru jee

  • Waheguru g

  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)