More Manila News  Posts
ECQ ਸਖਤੀ ਨਾਲ ਲਾਗੂ ਕਰਨ ਲਈ 100 ਪੁਲਿਸ ਕਰਮੀਆਂ ਨੂੰ ਭੇਜਿਆ ਜਾਵੇਗਾ ਸਿਬੂ


ECQ ਸਖਤੀ ਨਾਲ ਲਾਗੂ ਕਰਨ ਲਈ 100 ਪੁਲਿਸ ਕਰਮੀਆਂ ਨੂੰ ਭੇਜਿਆ ਜਾਵੇਗਾ ਸਿਬੂ
ਫਿਲਪੀਨ ਨੈਸ਼ਨਲ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਘੱਟੋ-ਘੱਟ 100 ਪੁਲਿਸ ਮੁਲਾਜ਼ਮਾਂ ਨੂੰ covid-19 ਕੇਸਾਂ ਦੇ ਵਧਣ ਕਾਰਨ ਖੇਤਰ ਵਿਚ ਕਮਿਊਨਿਟੀ ਕੁਆਰੰਟੀਨ (ECQ ) ਨੂੰ ਲਾਗੂ ਕਰਨ ਵਿਚ ਸਹਾਇਤਾ ਲਈ ਸਿਬੂ ਸਿਟੀ ਭੇਜਿਆ ਜਾਵੇਗਾ।
ਸਿਬੂ ਸਿਟੀ ਨੂੰ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ECQ ਦੇ ਅਧੀਨ ਰੱਖਿਆ ਗਿਆ ਸੀ , 7 ਦਿਨਾਂ ਵਿਚ ਸਿਬੂ ਦੇ ਕਈ ਬਰੰਗਿਆ ਵਿੱਚ ਕੇਸ ਦੁਗਣੇ ਹੋ ਗਏ ਸਨ ਅਤੇ...

ਨਾਲ ਹੀ ਹਸਪਤਾਲ ਚ ਜਗ੍ਹਾ ਦੀ ਕਮੀ ਕਾਰਨ ਇਹ ਫੈਸਲਾ ਲਿਆ ਗਿਆ ਸੀ ,
ਮੇਅਰ ਐਡਗਰ ਲੈਬੇਲਾ ਨੇ ਕਿਹਾ ਸੀ ਕਿ ਉਹ ਸਰਕਾਰ ਦੇ ਫੈਸਲੇ ਦੀ ਅਪੀਲ ਕਰਨਗੇ, ਹਾਲਾਂਕਿ, ਪੈਲੇਸ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀ ਅਪੀਲ ਕਰਨ ਦੀ ਮਿਆਦ ਪਹਿਲਾਂ ਹੀ ਖ਼ਤਮ ਹੋ ਗਈ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)