More Manila News  Posts
ਅੰਤੀਪੋਲੋ ਹੁਣ ਰਿਜਾਲ ਦੀ ਰਾਜਧਾਨੀ ਹੋਵੇਗੀ , ਪਾਸਿਗ ਨਹੀਂ


ਮਨੀਲਾ- ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਇਕ ਬਿੱਲ ‘ਤੇ ਹਸਤਾਖਰ ਕੀਤੇ ਹਨ, ਜਿਸ ਨੇ ਅਧਿਕਾਰਤ ਤੌਰ’ ਤੇ ਰਿਜਾਲ ਪ੍ਰਾਂਤ (Rizal province) ਦੀ ਰਾਜਧਾਨੀ ਨੂੰ ਪਾਸਿਗ ਸਿਟੀ ਤੋਂ ਅੰਤੀਪੋਲੋ ਸਿਟੀ ਵਿੱਚ ਤਬਦੀਲ ਕਰ ਦਿੱਤਾ ਹੈ. ਹੁਣ ਰਿਜਾਲ ਪ੍ਰਾਂਤ ਦੀ ਰਾਜਧਾਨੀ ਪਾਸਿਗ ਸਿਟੀ ਨਹੀਂ ਬਲਕਿ ਅੰਤੀਪੋਲੋ ਸਿਟੀ ਹੋਵੇਗੀ।

async src="https://platform.twitter.com/widgets.js" charset="utf-8">

ਰੀਪਬਲਿਕ ਐਕਟ ਨੰ. 11475 ਅਨੁਸਾਰ ਅੰਤੀਪੋਲੋ ਸਿਟੀ ਵਿੱਚ ਮੌਜੂਦਾ ਪ੍ਰਾਂਤਕ ਰਾਜਧਾਨੀ ਨੂੰ ਰਿਜਲ ਦਾ ਸੂਬਾਈ ਸਰਕਾਰ ਦਾ ਕੇਂਦਰ ਮੰਨਿਆ ਜਾਏਗਾ ਜਿਥੇ ਸਾਰੇ ਸੂਬਾਈ ਦਫ਼ਤਰ ਸਥਾਪਤ ਕੀਤੇ ਜਾਣਗੇ।
ਇਸ ਬਿਲ ਤੇ ਦੁਤਰਤੇ ਵਲੋਂ 19 ਜੂਨ ਨੂੰ ਹਸਤਾਖਰ ਕੀਤੇ ਗਏ ਸਨ ਪਰ ਇਸਨੂੰ ਸੋਮਵਾਰ ਨੂੰ ਜਨਤਕ ਕੀਤਾ ਗਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)