ਇਕ ਨਜਾਇਜ਼ ਨਸ਼ਾ ਵੇਚਣ ਵਾਲੇ ਸ਼ਖਸ ਨੂੰ, ਜਿਸਨੇ ਔਰਤ ਵਾਲੇ ਕੱਪੜੇ ਪਾਏ ਹੋਏ ਸਨ, ਨੂੰ ਸ਼ੁੱਕਰਵਾਰ ਨੂੰ ਐਂਟੀ ਨਾਰਕੋਟਿਕਸ ਪੁਲਿਸ ਨੇ ਬਰੰਗੇ ਕਾਏਂਗਿਨ , ਸਨ ਰਾਫੇਲ , ਬੁਲਾਕਾਨ ਤੋਂ 3 ਲੱਖ 25 ਹਜ਼ਾਰ ਦੇ ਚਿੱਟੇ ਨਾਲ ਗ੍ਰਿਫਤਾਰ ਕੀਤਾ ਹੈ।
ਸੈਨ ਰਾਫੇਲ ਥਾਣਾ ਦੇ ਮੁਖੀ ਲੈਫਟੀਨੈਂਟ ਕਰਨਲ ਫਰਡੀਨੈਂਡ ਗਰਮਿਨੋ ਨੇ ਫੜੇ ਗਏ ਸਖਸ਼ ਦੀ ਪਛਾਣ ਜੌਨ ਜਾਰਵਿਨ ਰੈਮੋਸ ਉਰਫ “ਨਿੱਕਾ”, 28,...
ਬਰੰਗੇ ਕਾਏਂਗਿਨ, ਸਨ ਰਾਫੇਲ, ਬੁਲਾਕਨ ਵਜੋਂ ਕੀਤੀ।
ਉਸ ਦੇ ਕਬਜ਼ੇ ਵਿਚੋਂ ਜ਼ਬਤ ਕੀਤੇ ਗਏ ਸ਼ੱਕੀ ਚਿੱਟੇ ਦੇ ਤਿੰਨ ਪੈਕੇਟ ਸਨ, ਜਿਨ੍ਹਾਂ ਦੀ ਕੀਮਤ ਲਗਭਗ ਪੀਸੋ 325,000 ਸੀ।