ਸਤਿ ਸ੍ਰੀ ਅਕਾਲ ਜੀਓ…..La union ਚ ਰਹਿਣ ਵਾਲਿਆਂ ਨੂੰ ਬੇਨਤੀ ਹੈ…ਇੱਕ ਖਬਰ Baguio city ਤੋਂ ਆਈ ਹੈ ਇੱਕ ਪੰਜਾਬੀ ਬੰਦਾ ਮੋਟਰ ਤੇ ਸਮਾਨ ਨਾਲ ਫੜਿਆ ਗਿਆ ਹੈ।ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ੍ਪਾ ਕਰਕੇ ਤੁਸੀਂ ਕੋਈ ਵੀ ਇਸ ਤਰਾਂ ਦਾ ਸਮਾਨ ਜੋ ਮੋਟਰ ਤੇ ਨਜ਼ਰ ਆਵੇ ਨਾ ਵੇਚੋ।ਜਦੋਂ ਤੱਕ ਹਲਾਤ ਆਮ ਨਹੀ ਹੋ ਜਾਂਦੇ ।ਜਿਥੇ 2 ਮਹੀਨੇ ਇੰਤਜ਼ਾਰ ਕੀਤਾ ਉੱਥੇ ਥੋੜਾ ਹੋਰ ਸਹੀ।ਆਪ ਦਾ ਇੱਕ ਵੀ ਗਲਤ ਕਦਮ...
ਸਭ ਲਈ ਮੁਸ਼ਕਿਲ ਖੜੀ ਕਰ ਸਕਦਾ ਹੈ………
ਵੱਲੋਂ..ਸ੍ਰੀ ਗੁਰੂ ਨਾਨਕ ਨਿਵਾਸ ਸਨ ਫੇਰਨਾਂਡੋ
ਦੋਸਤੋ ਜੇ ਤੁਹਾਨੂੰ ਸਾਡੀ ਮਨੀਲਾ ਬਾਣੀ ਐੱਪ ਪਸੰਦ ਆ ਰਹੀ ਹੈ ਤਾਂ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ , ਅਤੇ 5 ਰੈਟਿੰਗਸ ਜਰੂਰ ਦਿਓ
ਧੰਨਵਾਦ
Lakhwinder Singh
Bai ji koi proof hai ya aive hi darai jane o