Sub Categories
ਇਤਿਹਾਸ – ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ
ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੋਂ ਸਿੰਘਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ
ਪੁਜੇ ਸਨ , ਅੰਮ੍ਰਿਤ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਜਦੋਂ ਕੇ ਅਚਨਚੇਤ ਬਾਈ ਧਾਰ ਪਹਾੜੀ ਰਾਜੇ
ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਹੱਲਾ ਬੋਲ ਦਿੱਤਾ ਇਸ ਧਰਮ ਯੁੱਧ ਵਿਚ ਭਾਈ ਉਦੇ ਸਿੰਘ ਜੀ ਅਨੇਕਾਂ ਸਿੰਘਾਂ ਸਮੇਤ
ਸ਼ਹੀਦੀ ਪਾ ਗਏ ਜਿਹਨਾਂ ਦੀਆਂ ਮੁੱਖ ਨਿਸ਼ਾਨੀਆਂ ਮਿਲ ਰਹੀਆਂ ਹਨ ਅਤੇ ਇਸੇ ਹੀ ਘੋਰ ਯੁੱਧ ਵਿੱਚ ਸ਼੍ਰੀ ਦਸਮੇਸ਼ ਪਿਤਾ ਜੀ
ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ |