ਰੱਖਿਆ ਸਕੱਤਰ ਡੈਲਫਿਨ ਲੋਰੇਂਜਾਨਾ ਨੇ ਐਤਵਾਰ ਨੂੰ ਕਿਹਾ ਕਿ ਮੈਟਰੋ ਮਨੀਲਾ ਨੂੰ 1 ਜੂਨ ਤੋਂ ਲਾਕ ਡਾਊਨ ਵਿੱਚ ਜ਼ਿਆਦਾ ਢਿੱਲ ਮਿਲ ਸਕਦੀ ਹੈ
ਮੈਟਰੋ ਮਨੀਲਾ 1 ਜੂਨ ਤੱਕ (MECQ) ਦੇ ਅਧੀਨ ਹੈ, ਜਿਸ ਵਿੱਚ ਯਾਤਰਾ, ਕਾਰੋਬਾਰ ਅਤੇ ਜਨਤਕ ਇਕੱਠਾਂ ਤੇ ਸਖਤ ਪਾਬੰਦੀਆਂ ਹਨ.
ਲੋਰੇਂਜਾਨਾ ਨੇ ਇੱਕ ਟੈਕਸਟ ਸੰਦੇਸ਼ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੈਟਰੋ ਮਨੀਲਾ ਨੂੰ (GCQ) ਵਿੱਚ “downgrade” ਕੀਤਾ ਜਾ ਸਕਦਾ ਹੈ।
ਉਸਨੇ ਉਤਸ਼ਾਹਜਨਕ ਸੰਕੇਤਾਂ ਦਾ ਜ਼ਿਕਰ ਕੀਤਾ ਕਿ “ਨਵੇਂ ਕੇਸ ਘੱਟ ਰਹੇ ਹਨ , ਮੌਤ ਦਾ ਅੰਕੜਾ ਵੀ ਇਕ ਅੰਕ...
ਵਿੱਚ ਹੈ ਠੀਕ ਹੋਣ ਦੀ ਰਫਤਾਰ ਵੱਧ ਰਹੀ ਹੈ ,
“ਅਸੀਂ ਚਾਹੁੰਦੇ ਹਾਂ ਕਿ ਲੋਕ ਖੁਦ ਅਨੁਸ਼ਾਸ਼ਨ ਦਾ ਪਾਲਣ ਕਰਨ, ਜਿਵੇਂ ਕਿ ਸਮਾਜਕ ਦੂਰੀਆਂ, ਚਿਹਰੇ ਦੇ ਮਾਸਕ ਪਹਿਨਣਾ, ਸੈਨੀਟੇਸ਼ਨ ਅਤੇ ਹੋਰ ਦਫਤਰ ਪ੍ਰੋਟੋਕੋਲ , ਇਸ ਤਰਾਂ ਹੀ ਅਸੀਂ ਦੂਸਰੀ ਲਹਿਰ ਤੋਂ ਬਚ ਸਕਦੇ ਹਾਂ, ”ਉਸਨੇ ਕਿਹਾ।