More Manila News  Posts
6 ਭਾਰਤੀ ਵਿਦਿਆਰਥੀ ਪਾਸਾਈ ਸ਼ਹਿਰ ਵਿੱਚ ਭੰਗ ਨਾਲ ਗ੍ਰਿਫਤਾਰ


6 ਭਾਰਤੀ ਵਿਦਿਆਰਥੀ ਪਾਸਾਈ ਸ਼ਹਿਰ ਵਿੱਚ ਭੰਗ ਨਾਲ ਗ੍ਰਿਫਤਾਰ

ਫਿਲਪੀਨ ਡਰੱਗ ਇਨਫੋਰਸਮੈਂਟ ਏਜੰਸੀ ਅਤੇ ਪਾਸਾਈ ਸਿਟੀ ਪੁਲਿਸ ਸਟੇਸ਼ਨ ਡਰੱਗ ਇਨਫੋਰਸਮੈਂਟ ਯੂਨਿਟ ਦੇ ਮੈਂਬਰਾਂ ਨੇ 6 ਭਾਰਤੀ ਵਿਦਿਆਰਥੀਆਂ ਨੂੰ ਇੱਕ buy-bust ਅਭਿਆਨ ਦੌਰਾਨ ਗ੍ਰਿਫਤਾਰ ਕੀਤਾ ਹਉ ਅਤੇ ਉਨ੍ਹਾਂ ਪਾਸੋਂ ਪਾਸਾਈ ਸਿਟੀ ਵਿੱਚ 11 ਜੂਨ, ਵੀਰਵਾਰ ਦੁਪਹਿਰ ਨੂੰ 128,040 ਪੀਸੋ ਦੀ ਭੰਗ ਜ਼ਬਤ ਕੀਤੀ ਗਈ ਸੀ।

ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ 22 ਸਾਲ ਦੇ ਸੁਮੰਤ ਰਾਜੂ , ਡੀਜੂ ਮੂਸਾ ਰੇਂਗਸਵਾਮੀ, 25; ਅਤੇ ਮੁਹੰਮਦ ਯੂਸਫ਼, 22 ਵਜੋਂ ਕੀਤੀ।

ਜਾਂਚ ਤੋਂ ਪਤਾ ਚੱਲਿਆ ਕਿ ਸ਼ੱਕੀ ਵਿਅਕਤੀਆਂ ਨੂੰ ਉਹਨਾਂ ਦੇ ਅਪਾਰਟਮੈਂਟ ਵਿਚੋਂ ਹੀ ਕਰੀਬ 3:20 ਵਜੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਕਿਹਾ ਕਿ ਰਾਜੂ ਦੇ ਖ਼ਿਲਾਫ਼ ਇੱਕ buy-bust ਮੁਹਿੰਮ ਚਲਾਈ, ਜੋ ਕਥਿਤ ਤੌਰ ‘ਤੇ ਭਾਰਤੀ ਰਾਸ਼ਟਰੀ ਵਿਦਿਆਰਥੀਆਂ ਨੂੰ ਭੰਗ ਵੇਚਣ ਲਈ ਬਦਨਾਮ ਸੀ।

size-medium wp-image-132239 lazyload" data-src="https://www.punjabidharti.com/wp-content/uploads/2020/06/indian-600x337.jpg">

ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀਆਂ ਕੋਲੋਂ 32 ਪਲਾਸਟਿਕ ਦੇ ਛੋਟੇ ਪੈਕੇਟ ਜਿਸ ਵਿਚ ਸੁੱਕੀ ਭੰਗ ਸੀ , 6 ਪੈਕੇਟ ਜ਼ਿਪ ਵਾਲੇ ਪਲਾਸਟਿਕ ਜਿਸ ਵਿਚ ਪੁਲਿਸ ਨੂੰ ਸ਼ੱਕ ਹੈ ਕਿ ਭੰਗ ਦੇ ਬੀਜ ਹਨ ਅਤੇ ਹੋਰ ਨਸ਼ੀਲੇ ਪਦਾਰਥ ਮਿਲੇ ਹਨ

ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਮਾਰਜੁਆਨਾ ਦਾ ਭਾਰ ਲਗਭਗ 1067 ਹੈ ਜਿਸਦੀ ਕੀਮਤ ਪੀ 128,040 ਹੈ ਜੋ ਕਿ ਰਸਾਇਣਕ ਵਿਸ਼ਲੇਸ਼ਣ ਲਈ ਦੱਖਣੀ ਪੁਲਿਸ ਜ਼ਿਲ੍ਹਾ ਅਪਰਾਧ ਪ੍ਰਯੋਗਸ਼ਾਲਾ ਵਿਖੇ ਲਿਆਂਦੀ ਗਈ ਹੈ।

ਮਨੀਲਾ ਦੀਆਂ ਤਾਜ਼ਾ ਖਬਰਾਂ ਪੜ੍ਹਨ ਲਈ ਇੰਸਟਾਲ ਕਰੋ ਮਨੀਲਾ ਬਾਣੀ ਐੱਪ
ਕਲਿਕ ਕਰੋ ਇੰਸਟਾਲ ਕਰਨ ਲਈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)