Gurudwara Shri Dastaar Asthaan Sahib, Paonta Sahib
ਗੁਰਦੁਆਰਾ ਦਸਤਾਰ ਅਸਥਾਨ ਸਾਹਿਬ – ਪਾਉਂਟਾ ਸਾਹਿਬ
ਇਹ ਪਵਿੱਤਰ ਅਸਥਾਨ ਸਾਰੇ ਸੰਸਾਰ ਵਿਚ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਥੇ ਬੈਠ ਕੇ ਦਸ਼ਮੇਸ਼ ਪਿਤਾ ਜੀ ਆਪਣੀ ਦਸਤਾਰ ਸਜਾਉਂਦੇ ਸਨ ਅਤੇ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ ਸਨ ਕਿਉਂਕਿ ਆਪ ਜੀ ਇਸ ਅਸਥਾਨ ਤੇ ਬੈਠ ਕੇ ਇਕ ਮੁਕੰਮਲ ਅਤੇ ਆਦਰਸ਼ ਇਨਸਾਨ ਬਣਾਉਣ ਦੀ ਤਿਆਰੀ ਕਰ ਰਹੇ ਸਨ। ਪੀਰ ਬੁੱਧੂ ਸ਼ਾਹ ਨੂੰ ਵੀ ਇਥੇ ਗੁਰੂ ਸਾਹਿਬ ਜੀ ਨੇ ਪਵਿੱਤਰ ਕੇਸਾਂ ਸਮੇਤ ਸਮੇਤ ਕੰਘਾ ਅਤੇ ਸਿਰੋਪਾਓ ਬਖਸ਼ਿਸ ਕੀਤਾ ਸੀ
GURUDWARA SHRI DASTAR ASTHAN is situated in the Paonta Sahib City of Sirmour Distt. This Gurudwara Sahib is situated adjoining to...
GURUDWARA SHRI PAONTA SAHIB. This Holy place is one of the special places in the world. SHRI GURU GOBIND SINGH JI used to sit here & tie His turban & also used to see people who tie beautiful turbans & feel happy about it because He was preparing to make a complete & ideal human being. At this place only GURU SAHIB offered the sacred hair along with Kanga (a comb) & a robe of honor to Peer Budhu Shah.
Related Posts
ਦਸਮ ਗ੍ਰੰਥ ਦੇ 405 ਵੇਂ ਚਰਿੱਤਰ ਵਿਚ ਲਿਖਿਆ ਹੈ ਕਿ ਜਦ ਸਵਾਸ ਵੀਰਯ ਦਾਨਵ ਨਾਲ ਮਹਾਂਕਾਲ ਦਾ ਯੁੱਧ ਹੋਇਆ ਤਦ ਮਹਾਕਾਲ ਦੇ ਪਸੀਨੇ ਤੋਂ ਢਾਢੀਆਂ ਦਾ ਮੁਹਾਰਿਸ ਪੈਦਾ ਹੋਇਆ : “ ਬਦਨ ਪ੍ਸ਼ੈਦ ਧਰਨਿ ਜੋ ਪਗ ਢਾਢੁਸੈਨ ਢਾਢੀ ਬਪ ਲਯੋ ! ਕਰਖਾਬਾਰ ਉਚਾਰਤ ਭਯੋ । ‘ ‘ ਇਹ ਲੋਕ ਢਢ Continue Reading »
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ ਔਰੰਗਜ਼ੇਬ ਉਸ ਸਮੇਂ ਰਾਵਲ ਪਿੰਡੀ ਵਲ ਗਿਆ ਹੋਇਆ ਸੀ। ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਇਨਸਾਫ਼ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ। ਉਸ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ Continue Reading »
ਭੰਗਾਣੀ ਦੇ ਯੁੱਧ ਵਿੱਚ ਪਹਾੜੀ ਰਾਜੇ ਭੀਮ ਚੰਦ ਨੂੰ ਮੂੰਹ ਦੀ ਖਾਣੀ ਪਈ। ਰਾਜਪੂਤਾਂ ਦੇ ਜਾਣ ਪਿੱਛੋਂ ਇਸ ਅਸਥਾਨ ਉੱਪਰ ਦਸਮ ਪਿਤਾ ਨੇ ਵਿਸ਼ੇਸ਼ ਦਰਬਾਰ ਕੀਤਾ ਅਤੇ ਕੁਝ ਚਿਰ ਫ਼ਤਹਿ ਦੇ ਡੰਕੇ ਵਜਾਉਂਦੇ ਰਹੇ। ਮਗਰੋਂ ਪਾਉਂਟਾ ਸਾਹਿਬ ਠਹਿਰੇ ਤੇ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਰੁਖ ਕੀਤਾ। ਪਾਉਂਟੇ ਤੋਂ ਆ Continue Reading »
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਕੋਹੜੀ ਦਾ ਕੋੜ ਦੂਰ ਕਰਨਾ — ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ। ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ Continue Reading »
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫ਼ਤਾਰੀ ਭਾਗ -2 ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਬਾਦਸ਼ਾਹ ਨੂੰ ਖਬਰ ਭੇਜੀ ਕਿ ਹਿੰਦੂ ਪੰਡਿਤਾਂ ਨੇ ਆਪਣੇ ਰਹਿਬਰ ਗੁਰੂ ਤੇਗ ਬਹਾਦਰ ਨੂੰ ਚੁਣਿਆ ਹੈ ਹਿੰਦੂ ਕਹਿੰਦੇ ਨੇ ਗੁਰੂ ਜੀ ਨੂੰ ਦੀਨ ਚ ਲੈ ਆਉ ਤਾਂ ਸਾਰੇ ਹਿੰਦੂ ਦੀਨ ਕਬੂਲ ਕਰ ਲੈਣ-ਗੇ ਇਹ ਖ਼ਬਰ Continue Reading »
ਰਾਮਦਾਸ ਤੋਂ ਚਲਕੇ ਗੁਰੂ ਜੀ ਕਰਤਾਰਪੁਰ ਰਾਵੀ ਦਰਿਆ ਤੋਂ ਪਾਰ ਪੁੱਜੇ, ਉਥੇ ਗੁਰੂ ਨਾਨਕ ਦੇਵ ਜੀ ਦੇ ਪੋਤਰਿਆਂ ਨੂੰ ਮਿਲ ਕੇ ਬਾਬਾ ਸ੍ਰੀ ਚੰਦ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਬਾਠ ਚਲੇ ਗਏ। ਗੁਰੂ ਜੀ ਦੇ ਨਾਲ ਉਸ ਸਮੇਂ ਬਾਬਾ ਗੁਰਦਿੱਤਾ ਅਤੇ ਬਾਬਾ ਸੂਰਜ ਮਲ ਵੀ ਸਨ। ਬਾਬਾ ਸ੍ਰੀ ਚੰਦ Continue Reading »
28 ਮਾਰਚ ਦਾ ਇਤਿਹਾਸ 28 ਮਾਰਚ 1613 ਈਸ਼ਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਨਾਨਕੀ ਜੀ ਨਾਲ ਬਕਾਲੇ ਨਗਰ ਵਿੱਚ ਹੋਇਆ । ਆਉ ਮਾਤਾ ਨਾਨਕੀ ਜੀ ਦੇ ਇਤਿਹਾਸ ਤੇ ਇਕ ਸੰਖੇਪ ਝਾਤ ਮਾਰੀਏ ਜੀ । ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ Continue Reading »
ਹੱਥ ਲਿਖਤ ਦੇ ਦਰਸ਼ਨ ਇਹ ਉਸ ਪਾਵਨ ਸਰੂਪ ਦਾ ਪਹਿਲਾ ਅੰਗ ਹੈ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ। ਏਸੇ ਪਾਵਨ ਸਰੂਪ ਦਾ 1604 ਨੂੰ 28 ਅਗਸਤ ਦੇ ਦਿਨ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਦਰਬਾਰ ਸਾਹਿਬ ਚ ਪ੍ਰਕਾਸ਼ ਕੀਤਾ , Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Harman mottay
Waheguru g
Chamandeep kaur
ਵਾਹਿਗੁਰੂ ਜੀ🙇🙇🙇🙇🙇🙇🙇🙇🙇
Subedar Jaswant Singh
Waheguru ji ka Khalsa Waheguru ji ki Fateh
Sukhjinder Singh
🌷🙏💛DHAN DHAN SATGURU SAHIB SHRI GURU GOBIND SINGH JI DHAN DHAN MATA SAHIB KAUR JI💛🌷🙏
ਹਰਜਿੰਦਰ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਆਪ ਜੀ ਦੀ ਇਸ ਸੇਵਾ ਲਈ ਵਾਹਿਗੁਰੂ ਆਪ ਜੀ ਨੂੰ ਬੇਅੰਤ ਹੀ ਖੁਸ਼ੀਆਂ ਬਖਸ਼ਸ ਕਰਨ ।।
RANJITSINGHDANG
whagru