More Gurudwara Wiki  Posts
ਅੰਤਿਮ ਅਰਦਾਸ


ਅੰਤਿਮ ਅਰਦਾਸ
ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿਉ ਮੌਤ ਦੇ ਮੂੰਹ ਪੈ ਰਹੇ ਹੋ। ਛੱਡ ਦਿਓ ਧਰਮ ਨੂੰ ਛੱਡ ਦਿਓ ਇਸ ਸਿੱਖੀ ਨੂੰ ਜੋ ਮੌਤ ਤੱਕ ਲੈ ਜਾਦੀ ਹੈ।
ਸਾਹਿਬਜ਼ਾਦੇ ਕਹਿੰਦੇ ਨੇ ਕੀ ਹੋਵੇਗਾ ਜੇ ਸੌ ਸਾਲ ਹੋਰ ਜੀ ਲਾਂ-ਗੇ। ਅਖੀਰ ਤੇ ਮੌਤ ਹੀ ਹੈ ਤੇ ਜਿਸ ਨੇ ਅਖੀਰ ਤੇ ਆਉਣਾ ਹੈ ਉਹ ਪਹਿਲਾਂ ਆ ਜਾਵੇ ਤਾਂ ਵੀ ਕੀ ਆ .. ….
ਜਿਸ ਨੇ ਇਕ ਦਿਨ ਅਉਣਾ ਹੀ ਹੈ ਉਦੇ ਤੋ ਬਚਨ ਲਈ ਧਰਮ ਨੂੰ ਛੱਡ ਦੇਣਾ ਏ ਬੇਗੈਰਤ ਹੈ ਬੁਜ਼ਦਿਲੀ ਹੈ।
ਸਦ ਸਾਲਾ ਔਰ ਜੀ-ਕੇ ਬੀ ਮਰਨਾ ਜਰੂਰ ਥਾ।
ਸਰ ਕੌਮ ਸੇ ਬਚਨਾ ਯੇ ਗੈਰਤ ਸੇ ਦੂਰ ਥਾ।
(ਅੱਲਾ ਯਾਰ ਖਾਂ)
ਦੋਵੇ ਗੁਰੂ...

ਕੇ ਲਾਲ ਨੀਹਾਂ ਚ ਖੜ੍ਹਾ ਗਏ ਸਮੇ ਨਾਲ ਏ ਸਰਹਿੰਦ ਦੀਆਂ ਨੀਹਾਂ ਖ਼ਾਲਸਾ ਰਾਜ ਦੀਆਂ ਨੀਂਹਾਂ ਬਣ ਗਈਆਂ। ਸਿੱਖਾਂ ਦੀ ਸਲਤਨਤ ਦਾ ਪੌਦਾ ਲਾ ਦਿੱਤਾ। ਕਲਾ ਗੁਰੂ ਦੀ ਵਰਤੀ ਸਰਹਿੰਦ ਉਜੜੀ ਤੇ ਫਤਹਿਗਡ਼੍ਹ ਸਾਹਿਬ ਬਣ ਗਿਆ।
ਏਸ ਗੁਰੁ ਫਤਹਿ ਦਾ ਨਾਹਰਾ ਬੁਲੰਦ ਕਰਦਿਆਂ, ਖ਼ਾਲਸਾ ਰਾਜ ਦਾ ਹੋਕਾ ਦਿੰਦਿਆਂ ਦੀਪ ਸਿੰਘ ਉਨ੍ਹਾਂ ਕੌਮੀ ਬਾਬਿਆਂ ਦੇ ਚਰਨੀਂ ਜਾ ਸਮਾਇਆ ਤੇ ਅੱਜ ਅੰਤਿਮ ਅਰਦਾਸ ਬਾਬਿਆਂ ਦੇ ਪਾਵਨ ਅਸਥਾਨ ਫਤਹਿਗੜ ਸਾਹਿਬ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)