More Gurudwara Wiki  Posts
Gurudwara Nanaksar Sahib Ji – Hakimpur


ਗੁਰਦੁਆਰਾ ਨਾਨਕਸਰ ਸਾਹਿਬ , ਹਕੀਮਪੁਰ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਸਮੇਂ ਆਪਣੇ ਪਵਿੱਤਰ ਮੁਬਾਰਕ ਚਰਨ ਪਾਏ , ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ 1713 ਬਿਰਕਮੀ ਨੂੰ 2200 ਘੋੜ ਸਵਾਰਾਂ ਸਮੇਤ ਕਰਤਾਰਪੁਰ ਤੋਂ ਕੀਰਤਪੁਰ
ਸਾਹਿਬ ਨੂੰ ਜਾਂਦੇ ਸਮੇਂ ਪਵਿੱਤਰ ਮੁਬਾਰਕ ਚਰਨ ਪਾਏ , ਅਤੇ ਨੌਂਵੇ ਪਾਤਸ਼ਾਹ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ
ਅਨੰਦਪੁਰ ਸਾਹਿਬ ਜੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਪਣੇ ਪਵਿੱਤਰ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ
ਕੀਤਾ , ਇਸ ਅਸਥਾਨ ਤੇ ਪਵਿੱਤਰ ਸਰੋਵਰ ਸੁਸ਼ੋਭਿਤ ਹੈ ਜਿਸ ਵਿਚ ਇਸ਼ਨਾਨ ਕਰਨ ਨਾਲ ਪ੍ਰਾਣੀ ਰੋਗ ਹੋ ਜਾਂਦਾ ਹਨ |
ਇਸ ਅਸਥਾਨ ਤੇ ਹਰ ਮਹੀਨੇ ਪੂਰਨਮਾਸ਼ੀ ਅਤੇ ਸੰਗਰਾਂਦ ਮਨਾਈ ਜਾਂਦੀ ਹੈ ਤੇ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ |

Gurdwara Sri Nanaksar Sahib Hakimpur is situated in Hakimpura village, Tehsil Banga in the Nawanshahar district.
The book ‘Yatra Asthan, Parampara Te Yaad Chinh’ written...

by Dr. Fauja Singh ji states that Sri Guru Nanak Sahib Ji rested here for three days sometime during Guru Sahib fourth udasi.
Later, in 1656, Sri Guru Har Rai Sahib ji stopped here for a few days while travelling to Kartarpur from Kiratpur Sahib. Along with Guru Sahib was army of 2200. The Pipal and Nim trees where Guru Sahib’s horses were tied still exist.The birth of Ram Rai, the disgraced son of Guru Har Rai Sahib, took place here.
Sri Guru Tegh Bahadur Sahib also came here while going to Anandpur Sahib.
The Samadh of the wife of Baba Banda Singh Bahadur was here but because of the construction of the new Gurdwara it was demolished.
The original Gurdwara was built by Maharaja Ranjit Singh.

...
...



Uploaded By:Kaur Preet

Related Posts

Leave a Reply

Your email address will not be published. Required fields are marked *

20 Comments on “Gurudwara Nanaksar Sahib Ji – Hakimpur”

  • Tilakraj Singh Khalsa

    ਹਕੀਮ ਪੁਰ ਨਾਨਕ ਸਰ ਸਾਹਿਬ ਵਾਰੇ ਜੋ ਜਾਣਕਾਰੀ ਗੁਰੂ ਨਾਨਕ ਦੇਵ ਸਾਹਿਬ ਵਾਰੇ ਦਿੱਤੀ ਉਹ ਆਪ ਜੀ ਨੂੰ ਕਿਥੋ ਮਿਲੀ

  • waheguru ji waheguru ji srbt da bhala karo ji

  • Waheguruji

  • Waheguru ji

  • waheguru ji

  • Waheguru Ji 🙏🙏🙏🙏

  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)