More Gurudwara Wiki  Posts
ਇਤਿਹਾਸ – ਗੁਰਦੁਆਰਾ ਬੰਗਲਾ ਸਾਹਿਬ ਜੀ – ਦਿੱਲੀ


ਇਤਿਹਾਸ – ਗੁਰਦੁਆਰਾ ਬੰਗਲਾ ਸਾਹਿਬ ਜੀ – ਦਿੱਲੀ

ਇਹ ਅਸਥਾਨ ਅੱਠਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨਾਲ ਸੰਬਧਤ ਹੈ। ਔਰੰਗਜੇਬ ਨੇ ਜਦੋਂ ਆਪ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅੰਬਰ ਪਤੀ ਮਿਰਜਾ ਜੈ ਸਿੰਘ ਦੇ ਬੇਨਤੀ ਕਰਨ ਤੇ ਆਪ ਦਿੱਲੀ ਆਏ। ਇਸੇ ਥਾਂ ਰਾਜਾ ਜੈ ਸਿੰਘ ਦਾ ਬੰਗਲਾ ਸੀ। ਰਾਣੀ ਨੇ ਪਰਖ ਕਰਨ ਲਈ ਗੌਲੀਆਂ ਵਾਲਾ ਭੇਸ ਬਣਾਇਆ ਪਰ ਸਤਿਗੁਰ ਜੀ ਨੇ ਝੱਟ ਗੌਲੀਆਂ ਵਿਚੋਂ ਰਾਣੀ ਨੂੰ ਪਛਾਣ ਕੇ ਗੋਦ ਵਿਚ ਬੈਠ ਗਏ। ਉਸ ਸਮੇਂ ਆਪ ਜੀ ਦੀ ਉਮਰ 8 ਸਾਲ ਦੀ ਸੀ।
ਉਸ ਸਮੇਂ ਸ਼ਹਿਰ ਵਿਚ ਹੈਜ਼ਾ ਤੇ ਚੇਚਕ ਦੀ ਹਵਾ ਫੈਲੀ ਹੋਈ ਸੀ , ਰੋਜ਼ ਮੌਤਾਂ ਹੋਣ ਲੱਗ ਪਈਆਂ। ...

ਜਦੋਂ ਗੁਰੂ ਜੀ ਅੱਗੇ ਦਿੱਲੀ ਵਾਸੀਆਂ ਨੇ ਆਪਣੇ ਦੁੱਖ ਪੇਸ਼ ਕੀਤੇ ਤਾਂ ਆਪ ਜੀ ਨੇ ਨਾਮ ਸਿਮਰਨ ਤੇ ਕਿਰਪਾ ਦ੍ਰਿਸ਼ਟੀ ਕਰਕੇ ਇਕ ਚੁਬੱਚੇ ਵਿਚ ਆਪਣਾ ਚਰਣਾਮਿਤ ਪਵਾ ਦਿੱਤਾ। ਜੋ ਵੀ ਇਸ ਚੁਬੱਚੇ ਵਿਚੋਂ ਅੰਮ੍ਰਿਤ ਛਕਦਾ ਬਿਮਾਰੀਆਂ ਤੋਂ ਨਿਰਭੈ ਹੋ ਜਾਂਦਾ , ਇਸ ਪ੍ਰਕਾਰ ਸਾਰੀ ਦਿੱਲੀ ਸੁਖੀ ਵੱਸਣ ਲਗ ਪਈ ਤੇ ਬਿਮਾਰੀ ਖੰਭ ਲਾ ਕੇ ਉਡ ਗਈ। ਉਸ ਚੁਬੱਚੇ ਦਾ ਅੰਮ੍ਰਿਤ ਅੱਜ ਵੀ ਸੰਗਤਾਂ ਛਕਦੀਆਂ ਹਨ ਤੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਹਨ

...
...



Uploaded By:Kaur Preet

Related Posts

Leave a Reply

Your email address will not be published. Required fields are marked *

27 Comments on “ਇਤਿਹਾਸ – ਗੁਰਦੁਆਰਾ ਬੰਗਲਾ ਸਾਹਿਬ ਜੀ – ਦਿੱਲੀ”

  • Sr. Harinder Singh Deol

    Waheguru jio.. Dhan Guru Granth Sahib ji maharaj

  • Waheguru ji

  • waheguru ji

  • Waheguru ji

  • Gurvinder singh .C.S.layal

    Waheguru ji

  • Waheguru ji

  • Waheguru ji

  • Waheguru ji🙏🏻

  • Kaur manjit Kaur manjit

    ਵਾਹਿਗੁਰੂ ਜੀ ਧੰਨਵਾਦ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)