More Gurudwara Wiki  Posts
Gurudwara Shri Gobind Baag Sahib, Nanded


ਗੁਰਦੁਆਰਾ ਸ਼੍ਰੀ ਗੋਬਿੰਦ ਬਾਗ਼ ਸਾਹਿਬ – ਨਾਂਦੇੜ

ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ) ਨੂੰ ਗੁਰਤਾਗੱਦੀ ਦੇ ਕੇ ਗਿਆਰਵੇਂ ਗੁਰੂ ਦੇ ਰੂਪ ਵਿਚ ਸਾਰੇ ਸੰਸਾਰ ਵਿੱਚ ਬਿਰਾਜਮਾਨ ਕੀਤਾ।
ਮਿਤੀ 7/10/1708 ਨੂੰ ਗੁਰੂ ਸਾਹਿਬ ਜੀ ਨੇ ਭਾਰੀ ਦੀਵਾਨ ਸਜਾਇਆ , ਸੰਗਤਾਂ ਨੂੰ ਸਨਮੁਖ ਹੋ ਕੇ ਬਚਨ ਕੀਤੇ “ਇਹ ਲੋਕ ਦੀ ਯਾਤਰਾ ਪੂਰੀ ਕਰਕੇ ਪਰਲੋਕ ਜਾਣ ਦਾ ਸਮਾਂ ਆ ਗਿਆ ਹੈ ” ਉਪਰੰਤ ਗੁਰੂ ਜੀ ਨੇ ਹੁਕਮ ਕਰਕੇ ਚੰਦਨ ਦੇ ਲੱਕੜ ਦੀ ਚਿਤਾ ਸਜਾਈ (ਉਸ ਸਮੇਂ ਇਸ ਅਸਥਾਨ ਤੇ ਚੰਦਨ ਦੇ ਦਰਖਤ ਹੁੰਦੇ ਸਨ) ਆਸ ਪਾਸ ਸੁੰਦਰ ਕਨਾਤਾਂ ਤਨਵਾਂ ਦਿਤੀਆਂ ਅਤੇ ਸੰਗਤਾਂ ਨੂੰ ਹੁਕਮ ਕੀਤਾ ਕੇ “ਅੱਜ ਰਾਤੀਂ ਅਸੀਂ ਇਸ ਚਿਤਾ ਅੰਦਰ ਪ੍ਰਵੇਸ਼ ਕਰਾਂਗੇ। ਤੁਸੀਂ ਕੀਰਤਨ ਦੀ ਝੜੀ ਲਗਾਈ ਰੱਖਣੀ। ” ਡੇਢ ਪਹਿਰ ਰਾਤ ਗੁਰੂ ਜੀ ਨੇ ਸਸ਼ਤਰ – ਬਸਤਰ ਸਜਾ ਕੇ ਅਰਦਾਸਾ ਸੋਧਿਆ , ” ਖਾਲਸੇ...

ਨੂੰ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਹਿ।” ਬੁਲਾਈ ਅਤੇ ਕਨਾਟ ਅੰਦਰ ਆਪਣੇ ਘੋੜੇ ਸਮੇਤ ਪ੍ਰਵੇਸ਼ ਕਰ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਿਤਾ ਲਈ ਚੰਦਨ ਦੀ ਲੱਕੜ ਇਸ ਅਸਥਾਨ ਤੋਂ ਲਿਜਾਈ ਗਈ। ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਗੋਬਿੰਦ ਬਾਗ਼ ਸਾਹਿਬ ਕਰਕੇ ਜਾਣਿਆ ਜਾਂਦਾ ਹੈ

ਨੀਚੇ ਦੇਖੋ ਕੁਝ ਹੋਰ ਤਸਵੀਰਾਂ

Gurudwara Sri Gobind Bagh Sahib, Nanded is situated in the Distt City Nanded. It is situated on the Back side of SACHKHAND Sri HAZUR Sahib. When Sri Guru Gobind Singh ji was about to leave this world. The Sandal wood for the cremation was brought from here. At that time it was Chandan Baag. .

...
...



Uploaded By:Kaur Preet

Related Posts

Leave a Reply

Your email address will not be published. Required fields are marked *

19 Comments on “Gurudwara Shri Gobind Baag Sahib, Nanded”

  • ਗੁਰਮੀਤ ਸਿੰਘ ਨਿਮਾਣਾ ਯੂ.ਐਸ.ਏ

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।
    ਵਾਹਿਗੁਰੂ ਚੜ੍ਹਦੀ ਕਰੇ ਰੱਖੇ। ਦੇਗ ਤੇਗ ਫਤਹਿ।🐴🙏🏾

  • Waheguru waheguru waheguru waheguru waheguru ji

  • Waheguru ji

  • 🙏🌷WAHEGURU JI MEHAR KARO JI🙏

  • ਸਤਿਨਾਮ ਸ੍ਰੀ ਵਾਹਿਗੁਰੂ ਜੀ

  • Waheguru ji

  • kaur manjit Kaur manjit

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)