More Gurudwara Wiki  Posts
ਮੱਚਦਾ ਭਾਂਬੜ


ਮੱਚਦਾ ਭਾਂਬੜ
ਵੋ ਸ਼ਮਾਂ ਕਿਹਾ ਬੁਜੇ
ਜਿਸੇ ਰੌਸ਼ਨ ਖੁਦਾ ਕਰੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫ਼ਰਨਾਮਾ ਚ ਲਿਖਿਆ, “ਐ ਔਰੰਗਜ਼ੇਬ ਕੀ ਹੋਇਆ ਜੇ ਤੂ ਚਾਰ ਚਿਂਣਾਰੀਆ ਬੁਝਾ-ਤੀਆਂ , ਅਜੇ ਭਾਂਬੜ ਮਚਦਾ ਆ( ਮੇਰਾ ਖਾਲਸਾ ਜਿਊਦਾ ) ਜੋ ਤੇਰੀ ਬਾਦਸ਼ਾਹਤ ਨੂੰ ਸਾੜ ਕੇ ਸਵਾਹ ਕਰਦੂ” ਤੇ ਸਮੇ ਨਾਲ ਕੀਤਾ ਵੀ। 🔥🔥🔥🔥🔥
ਅਬਦਾਲੀ ਨੇ ਇਕ ਦਿਨ ਚ 30,000+ ਸਿੰਘ ਸਿੰਘਣੀਆਂ ਕਤਲ ਕਰਕੇ ਕਿਹਾ ਸੀ, ਹੁਣ ਨਹੀ ਉਠਦੇ। ਪਰ 6 ਮਹੀਨੇ ਬਾਦ ਅਬਦਾਲੀ ਨੂੰ ਜੰਗ ਚੋ ਭਜਣਾ ਪਿਆ ਸੀ।
ਦੀਪ ਸਿੰਘ ਦੀ ਅੰਤਿਮ ਅਰਦਾਸ ਸਮੇ ਸ਼ਹੀਦਾਂ ਦੇ ਅਸਥਾਨ ਫਤਹਿਗੜ ਸਾਹਿਬ ਚ ਵਿਸ਼ਾਲ ਇੱਕਠ (5 ਲੱਖ +) ਨੇ ਹਕੂਮਤ ਨੂੰ ਫੇਰ...

ਦਸ ਦਿੱਤਾ ਕੇ ਤੁਸੀ ਇਕ ਦੀਪ ਬੁਝਾਇਆ ਤਾਂ ਕੀ ਹੋਇਆ…. ਅਜੇ ਭਾਬੜ ਮੱਚਦਾ ਹੈ।
ਉਹ ਭਾਂਬੜ ਜਿਸ ਚ ਮੁਗਲ ਰਾਜ ਨਾਦਰ ਸ਼ਾਹ, ਜਕਰੀਆ, ਮੀਰਮੰਨੂ, ਅਬਦਾਲੀ , ਤੈਮੂਰ ਸਭ ਭਸਮ ਹੋ ਗਏ। ਉਹ ਗੋਰੇ ਜਿਂਨਾ ਦੇ ਰਾਜ ਚ ਸੂਰਜ ਨਹੀ ਛਿਪਦਾ ਸੀ, ਉਹ ਵੀ ਤੁਰ ਗਏ।
🔥🔥🔥🔥🔥
ਪੁੱਤਰਾਂ ਦੇ ਦਾਨੀ ਸਤਿਗੁਰੂ ਜੀ ਪੰਧ ਤੇ ਮਿਹਰਾਂ ਕਰਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖ਼ਸ਼ਣ ਦੇਗ ਤੇਗ ਫਤਹਿ ਦੇ ਧਾਰਨੀ ਹੋਈ ਏ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)